07/06/2026
*Congratulations*
*DCA Muktsar Qualified For Semi Final*
Muktsar Took First innings Lead in Quarter Final
_----------------------------
*Punjab state inter District under -19 years days Tournament For Dhruv Pandove Trophy 2026-27
*Ludhiana Vs Muktsar*
*Date 06 & 07 -06-2026*
(Now Best Wishes for Semi Final Muktsar Vs Amritsar
Venue Amritsar
Date 09-12 June 2026)
ਸ੍ਰੀ ਮੁਕਤਸਰ ਸਾਹਿਬ ਨੇ ਲੁਧਿਆਣਾ ਤੋਂ ਪਹਿਲੀ ਪਾਰੀ ਦੀ ਲੀਡ ਨਾਲ ਸੈਮੀ ਫਾਈਨਲ ਲਈ ਕੀਤਾ ਕੁਆਲੀਫਾਈ
ਨਿਗਮ ਬਾਂਸਲ ਦੀਆਂ 60 ਦੌੜਾਂ ਅਤੇ 5 ਵਿਕਟਾਂ,ਗੁਰਏਕਮ ਬੀਰ ਸਿੰਘ ਦੀਆਂ 59 ਦੋੜਾਂ , ਰੂਪੇਸ਼ ਦੀਆਂ 46 ਦੌੜਾਂ, ਗੁਰ ਅਸੀਸ ਦੀਆਂ 44 ਦੌੜਾਂ ਅਤੇ ਸਾਕਸ਼ੇ ਖੁਰਾਣਾ ਦੀਆਂ 33 ਦੌੜਾਂ ਅਤੇ ਦੋ ਵਿਕਟਾਂ ਨਾਲ ਸ਼ਾਨਦਾਰ ਪ੍ਰਦਰਸ਼ਨ
ਅੰਡਰ -19 ਲੜਕੇ ਟੀਮ ਦੇ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਕੁਆਰਟਰ ਫਾਈਨਲ ਮੁਕਾਬਲੇ 2026-27