Sanatan World Archery Foundation

Sanatan World Archery Foundation Indian WeightLifter

19/05/2026
15/05/2026

ਹੌਂਸਲਾ ਨਹੀਓਂ ਟੁੱਟਦਾ ਜਦੋਂ ਮੇਹਨਤ ਦੇ ਨਾਲ਼ ਨਾਲ਼ ਆਪਣੇ ਆਪ ਤੇ ਰੱਬ ਤੇ ਯਕੀਨ ਹੋਵੇ ਕਿਵੇਂ ਲਗਿਆ ਕਮੇਂਟ ਕਰਕੇ ਸਟੋਰੀ ਪਾ ਕੇ ਸਪੋਰਟ ਕਰੋ । Vicky Saini Moonak PMO India Department of Sports, MYAS, Government of India

13/05/2026

ਕੱਲ ਸਾਡੇ ਪਿੰਡ ਗੁਰੂ ਨਾਨਕ ਨਗਰ (ਚੁੱਲੜ) ਵਿੱਚ ਪਹਿਲੀ ਬਾਰ ਕੋਈ ਖੇਡ ਮੇਲਾ ਹੋਇਆ, ਪਹਿਲਾ ਰੇਸ ਕੰਪੀਟੀਸ਼ਨ ਜੋ ਕਿ ਸਾਡੇ ਦੁਬਾਰਾ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਾਡੇ ਪਿੰਡ ਦੇ ਸਰਪੰਚ ਰਾਮਫਲ ਸੈਣੀ ਵੱਲੋ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਮੇਰੀ ਵੱਡੀ ਭੈਣ ਗਗਨ ਕਲਸੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨ ਹੈ ਉਸ ਵੱਲੋਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਬੱਚਿਆ ਤੇ ਨੌਜਵਾਨਾਂ ਨੂੰ ਨਸ਼ਾ ਤੇ ਫੋਨ ਛੱਡ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ ਧੰਨਵਾਦ ਸਾਰਿਆ ਦਾ ਜੇ ਸਾਡਾ ਇਹ ਉਪਰਾਲਾ ਵਧੀਆ ਲੱਗਿਆ ਤਾ ਪੋਸਟ ਨੂੰ ਲਾਈਕ ਸ਼ੇਅਰ ਤੇ ਸਟੋਰੀ ਪਾ ਕੇ ਸਪੋਰਟ ਕਰੋ। Vicky Saini Moonak PMO India

04/05/2026

ਹੈ ਦਮ ਦਸੋ ਜਿਮ ਵਾਲੀ ਰਾਡ ਹੈ ਵੇਟਲੀਫਟਿੰਗ ਵਾਲੀ ਨਹੀਂ ਪਰ ਫੇਰ ਵੀ ਆਪਾ ਦਬਦੇ ਨਹੀਂ । ਤੁਹਾਡੇ ਪਿਆਰ ਤੇ ਅਸ਼ੀਰਵਾਦ ਸਦਕਾ 50 ਕਿੱਲੋ ਤਾ ਖੇਡ ਹੀ ਲਗਦਾ ਹੈ, ਕਲੀਨ ਐਂਡ ਜਰਕ ਤੋ ਬਾਅਦ ਆਪਾ 2 ਫਰੰਟ ਲੋਡ ਤੇ ਬੈਠਕਾ ਲਾਈਆ। ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਫੂਲੋਂ ਜ਼ਰੂਰ ਕਰੋ।

01/05/2026

ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ ,
ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ ।। ਕੱਲ ਮਲਕੀਤ ਬਨੂੜ ਬਾਈ ਜੀ ਦੇ ਸੱਦੇ ਤੇ ਕਬੱਡੀ ਦੇ ਖੇਡ ਦੇ ਮੈਦਾਨ ਦੇ ਵਿੱਚ ਦੁਬਾਰਾ ਆਪਣੀ ਖੇਡ ਵੇਟਲਿਫਟਿੰਗ ਦੇ ਜੋਹਰ ਦਿਖਾ ਕੇ ਪੰਜਾਬ ਦੀ ਕੁੜੀਆਂ ਨੂੰ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ ਜੀ। ਧੰਨਵਾਦ ਮਲਕੀਤ ਬਨੂੜ ਜੀ ਮੈਨੂੰ ਨਿਮਾਣੀ ਨੂੰ ਇਨਾ ਪਿਆਰ ਤੇ ਸਨਮਾਨ ਦੇਣ ਲਈ।

29/04/2026

तीर बन जाओ, लक्ष्य नज़र न आए,
आज़ाद दिल से हर दिशा बदल जाए।
धनुष में जब आज़ादी का भाव आए,
हर बाण से नया इतिहास बन जाए। 🚩

27/04/2026

धुरंधर के जलील जमाली कमाल की अदाकार है

21/04/2026

ਪੰਜਾਬ ਦੀ ਸ਼ੇਰਨੀ, ਮਿੰਨਤ ਨਹੀਂ ਮੇਹਨਤ ਕਰਦੇ ਹਾ। ਪਰਮਾਤਮਾ ਤੇਰੀ ਮੇਹਨਤ ਨੂੰ ਇਕ ਦਿਨ ਜ਼ਰੂਰ ਰੰਗ ਲਾਓ ਮੇਰਾ ਸ਼ੇਰ ਪੁੱਤ।। I Proud Of You 💪 💪 Bache strongest Girl Of Punjab.

Address

Akalgarh
148033

Website

Alerts

Be the first to know and let us send you an email when Sanatan World Archery Foundation posts news and promotions. Your email address will not be used for any other purpose, and you can unsubscribe at any time.

Contact The Business

Send a message to Sanatan World Archery Foundation:

Share