Sanatan World Archery Foundation

Sanatan World Archery Foundation Sanatan World Archery Foundation is a private unlisted non-government company incorporated in India on January 2, 2025.

Corporate Identification Number (CIN): U88900PB2025NPL06317
Address: House No. 98, Ward No. 7, Moonak, Sangrur, Punjab, India 148033.

The happiness of your life depends on the quality of your thoughts❤️🙌💘     ❤️
30/08/2026

The happiness of your life depends on the quality of your thoughts❤️🙌💘 ❤️

Here Is The Official Banner Of The Third Open Prize Money Archery Championship 2026 Venue Saheed Udham Singh Stadium Moo...
13/06/2026

Here Is The Official Banner Of The Third Open Prize Money Archery Championship 2026 Venue Saheed Udham Singh Stadium Moonak If Any Query Contact Us 9041921000, 7889139600

13/06/2026

ਆਓ ਆਪਾ ਸਾਰੇ ਰਲ ਮਿਲ ਕੇ ਆਉਣ ਵਾਲੀ 5 ਜੁਲਾਈ 2026 ਦਿਨ ਐਤਵਾਰ ਨੂੰ ਸ਼ਹੀਦ ਊਧਮ ਸਿੰਘ ਸਟੇਡੀਅਮ ਸ਼ਹਿਰ ਮੂਣਕ ਜਿਲ੍ਹਾ ਸੰਗਰੂਰ ਵਿੱਚ ਸਨਾਤਨ ਵਰਲਡ ਆਰਚਰੀ ਫਾਉਂਡੇਸ਼ਨ ਵਲੋਂ ਕਰਵਾਏ ਜਾ ਰਹੇ ਤੀਜੇ ਟੂਰਨਾਮੇਂਟ ਵਿੱਚ ਆਪਣਾ ਸਹਿਯੋਗ ਦੇ ਕੇ ਤੀਰ ਅੰਦਾਜ਼ੀ ਕਰਣ ਵਾਲ਼ੇ ਖਿਡਾਰੀਆ ਦਾ ਹੌਂਸਲਾ ਵਧਾਈਏ।। ਸਾਡੇ ਕੋਚ ਸਾਹਿਬ ਵਲੋਂ ਖੁੱਲਾ ਸੱਦਾ, ਬੱਲੇ ਜੀਉ Vicky Saini Moonak ਕੋਚ ਸਾਬ। Department of Sports, MYAS, Government of India Sports Authority of India World Archery

15/05/2026

ਹੌਂਸਲਾ ਨਹੀਓਂ ਟੁੱਟਦਾ ਜਦੋਂ ਮੇਹਨਤ ਦੇ ਨਾਲ਼ ਨਾਲ਼ ਆਪਣੇ ਆਪ ਤੇ ਰੱਬ ਤੇ ਯਕੀਨ ਹੋਵੇ ਕਿਵੇਂ ਲਗਿਆ ਕਮੇਂਟ ਕਰਕੇ ਸਟੋਰੀ ਪਾ ਕੇ ਸਪੋਰਟ ਕਰੋ । Vicky Saini Moonak PMO India Department of Sports, MYAS, Government of India

13/05/2026

ਕੱਲ ਸਾਡੇ ਪਿੰਡ ਗੁਰੂ ਨਾਨਕ ਨਗਰ (ਚੁੱਲੜ) ਵਿੱਚ ਪਹਿਲੀ ਬਾਰ ਕੋਈ ਖੇਡ ਮੇਲਾ ਹੋਇਆ, ਪਹਿਲਾ ਰੇਸ ਕੰਪੀਟੀਸ਼ਨ ਜੋ ਕਿ ਸਾਡੇ ਦੁਬਾਰਾ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਾਡੇ ਪਿੰਡ ਦੇ ਸਰਪੰਚ ਰਾਮਫਲ ਸੈਣੀ ਵੱਲੋ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਮੇਰੀ ਵੱਡੀ ਭੈਣ ਗਗਨ ਕਲਸੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨ ਹੈ ਉਸ ਵੱਲੋਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਬੱਚਿਆ ਤੇ ਨੌਜਵਾਨਾਂ ਨੂੰ ਨਸ਼ਾ ਤੇ ਫੋਨ ਛੱਡ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ ਧੰਨਵਾਦ ਸਾਰਿਆ ਦਾ ਜੇ ਸਾਡਾ ਇਹ ਉਪਰਾਲਾ ਵਧੀਆ ਲੱਗਿਆ ਤਾ ਪੋਸਟ ਨੂੰ ਲਾਈਕ ਸ਼ੇਅਰ ਤੇ ਸਟੋਰੀ ਪਾ ਕੇ ਸਪੋਰਟ ਕਰੋ। Vicky Saini Moonak PMO India

04/05/2026

ਹੈ ਦਮ ਦਸੋ ਜਿਮ ਵਾਲੀ ਰਾਡ ਹੈ ਵੇਟਲੀਫਟਿੰਗ ਵਾਲੀ ਨਹੀਂ ਪਰ ਫੇਰ ਵੀ ਆਪਾ ਦਬਦੇ ਨਹੀਂ । ਤੁਹਾਡੇ ਪਿਆਰ ਤੇ ਅਸ਼ੀਰਵਾਦ ਸਦਕਾ 50 ਕਿੱਲੋ ਤਾ ਖੇਡ ਹੀ ਲਗਦਾ ਹੈ, ਕਲੀਨ ਐਂਡ ਜਰਕ ਤੋ ਬਾਅਦ ਆਪਾ 2 ਫਰੰਟ ਲੋਡ ਤੇ ਬੈਠਕਾ ਲਾਈਆ। ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਫੂਲੋਂ ਜ਼ਰੂਰ ਕਰੋ।

01/05/2026

ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ ,
ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ ।। ਕੱਲ ਮਲਕੀਤ ਬਨੂੜ ਬਾਈ ਜੀ ਦੇ ਸੱਦੇ ਤੇ ਕਬੱਡੀ ਦੇ ਖੇਡ ਦੇ ਮੈਦਾਨ ਦੇ ਵਿੱਚ ਦੁਬਾਰਾ ਆਪਣੀ ਖੇਡ ਵੇਟਲਿਫਟਿੰਗ ਦੇ ਜੋਹਰ ਦਿਖਾ ਕੇ ਪੰਜਾਬ ਦੀ ਕੁੜੀਆਂ ਨੂੰ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ ਜੀ। ਧੰਨਵਾਦ ਮਲਕੀਤ ਬਨੂੜ ਜੀ ਮੈਨੂੰ ਨਿਮਾਣੀ ਨੂੰ ਇਨਾ ਪਿਆਰ ਤੇ ਸਨਮਾਨ ਦੇਣ ਲਈ।

29/04/2026

तीर बन जाओ, लक्ष्य नज़र न आए,
आज़ाद दिल से हर दिशा बदल जाए।
धनुष में जब आज़ादी का भाव आए,
हर बाण से नया इतिहास बन जाए। 🚩

Address

Akalgarh
148033

Website

Alerts

Be the first to know and let us send you an email when Sanatan World Archery Foundation posts news and promotions. Your email address will not be used for any other purpose, and you can unsubscribe at any time.

Contact The Business

Send a message to Sanatan World Archery Foundation:

Shortcuts

Share