Saheed udham singh football club

Saheed udham singh football club Contact information, map and directions, contact form, opening hours, services, ratings, photos, videos and announcements from Saheed udham singh football club, Sports Team, New Chandigarh, Mohali.

14/08/2025

Friendly Match,Saini Majra vs Kotla Nihang

Martyrdom Day of Shaheed UDHAM SHINGH
31/07/2025

Martyrdom Day of Shaheed UDHAM SHINGH

Punjab pendu football league
28/07/2025

Punjab pendu football league

Punjab pendu football league
28/07/2025

Punjab pendu football league

31/07/2024
*ਸ਼ਹੀਦ ਊਧਮ ਸਿੰਘ ਫੁੱਟਬਾਲ ਕਲੱਬ (ਰਜਿ) ਤੇ ਗ੍ਰਾਮ ਪੰਚਾਇਤ ਸੈਣੀ ਮਾਜਰਾ ਵੱਲੋ ਜੌ 10ਵਾਂ ਵਿਸਾਲ ਖੇਡ   ਮੇਲਾ ਕਰਵਾਇਆ ਗਿਆ ਸੀ । ਸ੍ਰੋਮਣੀ ਅਕਾ...
09/05/2024

*ਸ਼ਹੀਦ ਊਧਮ ਸਿੰਘ ਫੁੱਟਬਾਲ ਕਲੱਬ (ਰਜਿ) ਤੇ ਗ੍ਰਾਮ ਪੰਚਾਇਤ ਸੈਣੀ ਮਾਜਰਾ ਵੱਲੋ ਜੌ 10ਵਾਂ ਵਿਸਾਲ ਖੇਡ ਮੇਲਾ ਕਰਵਾਇਆ ਗਿਆ ਸੀ । ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਣਜੀਤ ਸਿੰਘ ਗਿੱਲ ਵੱਲੋ ਹਰ ਸਾਲ ਦੀ ਤਰਾ ਇਸ ਵਾਰ ਵੀ ਹਾਜ਼ਰੀ ਲਗਵਾਈ ਗਈ । ਸਾਰੇ ਪਿੰਡ ਵਾਸੀਆ ਵੱਲੋ ਧੰਨਵਾਦ 🙏🙏

*ਸ਼ਹੀਦ ਊਧਮ ਸਿੰਘ ਫੁੱਟਬਾਲ ਕਲੱਬ (ਰਜਿ) ਤੇ ਗ੍ਰਾਮ ਪੰਚਾਇਤ ਸੈਣੀ ਮਾਜਰਾ ਵੱਲੋ ਜੌ 10ਵਾਂ ਵਿਸਾਲ ਖੇਡ   ਮੇਲਾ ਕਰਵਾਇਆ ਗਿਆ ਸੀ । ਕੈਬਨਿਟ ਮੰਤਰ...
03/04/2024

*ਸ਼ਹੀਦ ਊਧਮ ਸਿੰਘ ਫੁੱਟਬਾਲ ਕਲੱਬ (ਰਜਿ) ਤੇ ਗ੍ਰਾਮ ਪੰਚਾਇਤ ਸੈਣੀ ਮਾਜਰਾ ਵੱਲੋ ਜੌ 10ਵਾਂ ਵਿਸਾਲ ਖੇਡ ਮੇਲਾ ਕਰਵਾਇਆ ਗਿਆ ਸੀ । ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਵੱਲੋ ਹਾਜ਼ਰੀ ਲਗਵਾਈ ਗਈ ਨੌਜਵਾਨ ਦੀਆ ਮੁਸ਼ਕਿਲਾ ਸੁਣੀਆ ਤੇ ਉਹਨਾ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਸਾਰੇ ਪਿੰਡ ਵਾਸੀਆ ਵੱਲੋ ਧੰਨਵਾਦ 🙏🙏

*ਸ਼ਹੀਦ ਊਧਮ ਸਿੰਘ ਫੁੱਟਬਾਲ ਕਲੱਬ (ਰਜਿ) ਸੈਣੀ ਮਾਜਰਾ ਵੱਲੋ ਜੌ ਕਬੱਡੀ ਟੂਰਨਾਂਮੈਂਟ 11ਮਾਰਚ 2024 ਨੂੰ ਕਰਵਾਇਆ ਗਿਆ ਸੀ । ਵੈਸਟ ਰੇਡਰ ਅਮਨਾ ਸੈ...
02/04/2024

*ਸ਼ਹੀਦ ਊਧਮ ਸਿੰਘ ਫੁੱਟਬਾਲ ਕਲੱਬ (ਰਜਿ) ਸੈਣੀ ਮਾਜਰਾ ਵੱਲੋ ਜੌ ਕਬੱਡੀ ਟੂਰਨਾਂਮੈਂਟ 11ਮਾਰਚ 2024 ਨੂੰ ਕਰਵਾਇਆ ਗਿਆ ਸੀ । ਵੈਸਟ ਰੇਡਰ ਅਮਨਾ ਸੈਂਪਲੀ ਸਾਹਿਬ , ਵੈਸਟ ਜਾਫੀ ਮਨਜੀਤ ਸੈਂਪਲੀ ਸਾਹਿਬ ਰਹੇ । 21,000 - 21,000 ਰੁਪਏ ਕੈਸ਼ ਦਿੱਤਾ ਗਿਆ।

*ਸ਼ਹੀਦ ਊਧਮ ਸਿੰਘ ਫੁੱਟਬਾਲ ਕਲੱਬ (ਰਜਿ) ਸੈਣੀ ਮਾਜਰਾ ਵੱਲੋ ਜੌ ਕਬੱਡੀ ਟੂਰਨਾਂਮੈਂਟ 11ਮਾਰਚ 2024 ਨੂੰ ਕਰਵਾਇਆ ਗਿਆ ਸੀ । ਟੂਰਨਾਮੈਂਟ ਦਾ ਫਾਈਨ...
02/04/2024

*ਸ਼ਹੀਦ ਊਧਮ ਸਿੰਘ ਫੁੱਟਬਾਲ ਕਲੱਬ (ਰਜਿ) ਸੈਣੀ ਮਾਜਰਾ ਵੱਲੋ ਜੌ ਕਬੱਡੀ ਟੂਰਨਾਂਮੈਂਟ 11ਮਾਰਚ 2024 ਨੂੰ ਕਰਵਾਇਆ ਗਿਆ ਸੀ । ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸੈਂਪਲੀ ਸਾਹਿਬ ਤੇ ਮਾਮੂਪੁਰ ਵਿੱਚ ਹੋਈਆ ਮੁਕਾਬਲੇ ਵਿੱਚ ਸੈਂਪਲੀ ਸਾਹਿਬ ਦੀ ਟੀਮ ਜੇਤੂ ਰਹੀ 51,000 ਹਾਸਲ ਕੀਤਾ । ਮਾਮੂਪੁਰ ਦੂਜੇ ਸਥਾਨ ਤੇ ਰਹੀ 41,000 ਹਾਸਲ ਕੀਤਾ । ਧੰਨਵਾਦ 🙏🙏

Best player
01/04/2024

Best player

*ਸ਼ਹੀਦ ਊਧਮ ਸਿੰਘ ਫੁੱਟਬਾਲ ਕਲੱਬ (ਰਜਿ) ਸੈਣੀ ਮਾਜਰਾ ਵੱਲੋ ਜੌ 10ਵਾਂ ਫੁੱਟਬਾਲ ਟੂਰਨਾਮੈਂਟ 2024 ਵਿੱਚ ਕਰਵਾਇਆ ਗਿਆ ਸੀ ਜਿਸ ਵਿੱਚ ਮੋਹਾਲੀ ਜਿ...
01/04/2024

*ਸ਼ਹੀਦ ਊਧਮ ਸਿੰਘ ਫੁੱਟਬਾਲ ਕਲੱਬ (ਰਜਿ) ਸੈਣੀ ਮਾਜਰਾ ਵੱਲੋ ਜੌ 10ਵਾਂ ਫੁੱਟਬਾਲ ਟੂਰਨਾਮੈਂਟ 2024 ਵਿੱਚ ਕਰਵਾਇਆ ਗਿਆ ਸੀ ਜਿਸ ਵਿੱਚ ਮੋਹਾਲੀ ਜਿਲ੍ਹੇ ਦਿਆਂ 27 ਟੀਮਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਕਿ ਕਾਲੇਵਾਲ ਤੇ ਸੈਣੀ ਮਾਜਰਾ ਦਿਆਂ ਟੀਮਾਂ ਵਿੱਚ ਫਾਈਨਲ ਮੁਕਾਬਲਾ ਖੇਡਿਆ ਗਿਆ ਕਾਲੇਵਾਲ ਦੀ ਟੀਮ ਜੇਤੂ ਰਹੀ। ਕਾਲੇਵਾਲ ਦੀ ਟੀਮ ਨੂੰ 31000 ਰੁਪਏ ਦੀ ਨਗਦ ਰਾਸ਼ੀ ਤੇ ਕਪ ਤੇ ਸਨਮਾਨਿਤ ਕਿੱਤਾ ਗਿਆ ਸੈਣੀ ਮਾਜਰਾ ਕਮੇਟੀ ਵੱਲੋਂ ਤੇ ਜਿੱਥੇ ਕਿ ਸੈਣੀ ਮਾਜਰਾ ਦੀ ਟੀਮ ਉੱਪ ਜੇਤੂ ਰਹੀ ਟੀਮ ਨੂੰ ਵੀ ਸੈਣੀ ਮਾਜਰਾ ਕਮੇਟੀ ਵੱਲੋਂ 21,000 ਰੁਪਏ ਦੀ ਨਗਦ ਰਾਸ਼ੀ ਤੇ ਕਪ ਨਾਲ ਸਨਮਾਨਿਤ ਕੀਤਾ ਗਿਆ। ਇਸ 3 ਦਿਨਾਂ ਫੁੱਟਬਾਲ ਟੂਰਨਾਮੈਂਟ ਵਿੱਚ ਸਾਰੀਆ ਹੀ ਟੀਮਾਂ ਵੱਲੋਂ ਆਪਣੀ ਖੇਡ ਬਹੁਤ ਵਧੀਆ ਪ੍ਰਦਰਸ਼ਨ ਕਿੱਤਾ ਗਿਆ। ਸਾਰਿਆਂ ਟੀਮਾਂ ਫੁੱਟਬਾਲ ਟੂਰਨਾਮੈਂਟ ਕਮੇਟੀ ਦਾ ਬਹੁਤ ਸਹਿਯੋਗ ਦਿੱਤਾ ਸਾਰੇ ਹੀ ਕਲੱਬ ਵੱਲੋਂ ਸਾਰੀਆਂ ਟੀਮਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।

Address

New Chandigarh
Mohali
140901

Website

Alerts

Be the first to know and let us send you an email when Saheed udham singh football club posts news and promotions. Your email address will not be used for any other purpose, and you can unsubscribe at any time.

Share

Category