ਮਾਂ Khed ਕਬੱਡੀ Zindabad 002 . com

  • Home
  • India
  • Moga
  • ਮਾਂ Khed ਕਬੱਡੀ Zindabad 002 . com

ਮਾਂ Khed ਕਬੱਡੀ Zindabad 002 . com Personal
(1)

ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ🙏😭😭😭       ❣️          #ਬਹੁਤ_ਹੀ_ਮੰਦਭਾਗੀ
07/08/2026

ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ🙏😭😭😭


❣️
#ਬਹੁਤ_ਹੀ_ਮੰਦਭਾਗੀ

04/08/2026

ਕਬੱਡੀ ਦੇ ਵੱਡੇ ਮੱਲਾ ਦੀ ਵੱਡੀ ਟੱਕਰ

04/08/2026

ਕਬੱਡੀ ਦਾ ਵੱਡਾ ਮੱਲ ਆ ਰਵੀ ਸਾਹੋਕੇ

04/08/2026

ਕਬੱਡੀ ਦਾ ਵੱਡਾ ਮੱਲ ਏਕਮ ਫਤਾਹਪੁਰ

04/08/2026

ਏਕਮ ਦੀ ਗਰਾਉਂਡ ਚ ਐਂਟਰੀ

@ #ਬਹੁਤ ਦਖੀ ਹਿਰਦੇ ਨਾਲ ਸੂਚਿਤ ਕੀਤਾ ਜਾਦਾ ਹੈ ਕਿ ਕਬੱਡੀ ਖਿਡਾਰੀ ਰਾਜੂ ਖੋਸਾ ਕੋਟਲਾ ਦੇ ਬਹੁਤ ਹੀ ਸਤਿਕਾਰ ਯੋਗ ਪਿਤਾ ਜੀ ਸ੍ਰ ਅੱਛਰ ਸਿੰਘ ਜੀ ...
03/08/2026

@ #ਬਹੁਤ ਦਖੀ ਹਿਰਦੇ ਨਾਲ ਸੂਚਿਤ ਕੀਤਾ ਜਾਦਾ ਹੈ ਕਿ ਕਬੱਡੀ ਖਿਡਾਰੀ ਰਾਜੂ ਖੋਸਾ ਕੋਟਲਾ ਦੇ ਬਹੁਤ ਹੀ ਸਤਿਕਾਰ ਯੋਗ ਪਿਤਾ ਜੀ ਸ੍ਰ ਅੱਛਰ ਸਿੰਘ ਜੀ ਆਕਾਲ ਚਲਾਣਾ ਕਰ ਗਏ ਹਨ ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖਸ਼ਣ। ਸੰਸਕਾਰ ਮਣ ਮਿਤੀ 3 ਅਗਸਤ ਦਿਨ ਸੋਮਵਾਰ 12:00 ਵਜੇ ਕੀਤਾ ਜਾਵੇਗਾ

ਕਬੱਡੀ ਕੈਂਪ ਪਿੰਡ ਚੂਹੜਚੱਕ ਕਬੱਡੀ ਕਮੈਂਟਰ ਸੁਰਿੰਦਰ ਚੂਹੜਚੱਕ ਵਾਲੇ ਦੇ ਪਿੰਡ ਕੈਂਪ ਲੱਗਣ ਜਾ ਰਿਹਾ 3 ਅਗਸਤ ਤੋਂ ਕਬੱਡੀ ਕੋਚ ਸੋਨੀ ਕੋਟ ਕਰੋੜ
02/08/2026

ਕਬੱਡੀ ਕੈਂਪ ਪਿੰਡ ਚੂਹੜਚੱਕ
ਕਬੱਡੀ ਕਮੈਂਟਰ ਸੁਰਿੰਦਰ ਚੂਹੜਚੱਕ ਵਾਲੇ ਦੇ ਪਿੰਡ ਕੈਂਪ ਲੱਗਣ ਜਾ ਰਿਹਾ 3 ਅਗਸਤ ਤੋਂ ਕਬੱਡੀ ਕੋਚ ਸੋਨੀ ਕੋਟ ਕਰੋੜ

01/08/2026

ਏਕਮ ਫਤਾਹਪੁਰ ਵੀ ਸਿਰਾਂ ਕਰਾਉਦਾ ਮੇਲਾ ਬਣਾਉਦਾ

01/08/2026

ਰੁਪਿੰਦਰ ਜਲਾਲ ਨੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜ਼ਰੂਰ ਸੁਣਿਉ

Address

Moga
142001

Alerts

Be the first to know and let us send you an email when ਮਾਂ Khed ਕਬੱਡੀ Zindabad 002 . com posts news and promotions. Your email address will not be used for any other purpose, and you can unsubscribe at any time.

Contact The Business

Send a message to ਮਾਂ Khed ਕਬੱਡੀ Zindabad 002 . com:

Shortcuts

Share