02/09/2026
ਰੋਮਾਣਾ ਅਜੀਤ ਸਿੰਘ (ਫਰੀਦਕੋਟ) ਕਬੱਡੀ ਕੱਪ ਦਾ ਨਤੀਜਾ 🏆
ਪਹਿਲਾਂ ਸਥਾਨ 🥇ਬੱਲਰਾਂ (14.5) - 1,00000
ਦੂਸਰਾ ਸਥਾਨ🥈 ਬਾਘਾਪੁਰਾਣਾ (11) - 75,000
ਬੈਸਟ ਰੇਡਰ 🏅 ਹਰਸ਼ ਅੰਮੀਪੁਰ 7 ਰੇਡਾਂ 7 ਨੰਬਰ
ਬੈਸਟ ਜਾਫੀ 🏅 ਕਰਨ ਤਲਵਾੜਾ 4 ਟੱਚ 1 ਜੱਫਾ
ਬੈਸਟਾਂ ਨੂੰ 💪 21000 - 21000 ਸੀ