ਸੰਤ ਬਾਬਾ ਭਾਗ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਸੁਖਾਨੰਦ ਰਜਿ: ਨੰ 236

  • Home
  • India
  • Moga
  • ਸੰਤ ਬਾਬਾ ਭਾਗ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਸੁਖਾਨੰਦ ਰਜਿ: ਨੰ 236

ਸੰਤ ਬਾਬਾ ਭਾਗ ਸਿੰਘ ਵੈਲਫੇਅਰ ਐਂਡ  ਸਪੋਰਟਸ ਕਲੱਬ ਸੁਖਾਨੰਦ ਰਜਿ: ਨੰ 236 ok

24/12/2025
26/06/2025

ਸੰਤ ਬਾਬਾ ਭਾਗ ਸਿੰਘ ਸਪੋਰਟਸ ਕਲੱਬ ਵੱਲੋ * *ਗੁਰਦੁਆਰਾ ਸਾਹਿਬ ਵਿੱਚ ਪੱਖਿਆਂ ਦੀ ਸੇਵਾ ਵਿੱਚ ਮਾਇਆ ਕਰਕੇ ਸੇਵਾ ਭੇਜਣ ਵਾਲਿਆਂ ਦੇ ਨਾਮ*
1. *ਪਰਕਾਸ਼ ਸਿੰਘ ਪੁੱਤਰ ਨਛੱਤਰ ਸਿੰਘ (ਬਾਬੇ ਮੁਕੰਦ ਸਿਉਂ ਕੇ)-(50000) ਪੰਜਾਹ ਹਜ਼ਾਰ ਰੁਪਏ*
2. *ਭਾਈ ਸ਼ਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ (ਬਾਬੇ ਮੁਖਤਿਆਰ ਸਿਉਂ ਕੇ)-30000 ਹਜਾਰ ਰੁਪਏ*
3. *ਭਾਈ ਜੋਗਿੰਦਰ ਸਿੰਘ ਪੁੱਤਰ ਬਲਵੀਰ ਸਿੰਘ- 6000 ਰੁਪਏ*
4. *ਸਾਧੂ ਸਿੰਘ ਪ੍ਰਧਾਨ ਪੁੱਤਰ ਰਾਮ ਸਿੰਘ ਢਿੱਲੋ- 10000 ਹਜ਼ਾਰ ਰੁਪਏ*

15/11/2024
ਸੰਤ ਬਾਬਾ ਭਾਗ ਸਿੰਘ ਗਰਲਜ਼ ਕਾਲਜ ਸੁਖਾਨੰਦ ਦੇ ਪ੍ਰਿੰਸੀਪਲ ਮੈਡਮ ਸੁਖਵਿੰਦਰ ਕੌਰ ਸੰਧੂ ਜੀ ਦੀ ਬੇਵਕਤੀ ਮੌਤ ਤੇ ਸੰਤ ਬਾਬਾ ਭਾਗ ਸਿੰਘ ਵੈਲਫ਼ੇਅਰ ...
23/11/2023

ਸੰਤ ਬਾਬਾ ਭਾਗ ਸਿੰਘ ਗਰਲਜ਼ ਕਾਲਜ ਸੁਖਾਨੰਦ ਦੇ ਪ੍ਰਿੰਸੀਪਲ ਮੈਡਮ ਸੁਖਵਿੰਦਰ ਕੌਰ ਸੰਧੂ ਜੀ ਦੀ ਬੇਵਕਤੀ ਮੌਤ ਤੇ ਸੰਤ ਬਾਬਾ ਭਾਗ ਸਿੰਘ ਵੈਲਫ਼ੇਅਰ ਐਂਡ ਸਪੋਰਟਸ ਕਲੱਬ, ਸਮੂਹ ਨਗਰ ਸ਼ੌਕ ਵਿਅਕਤ ਕਰਦਾ ਹੈ।
ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏 🙏

“ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ”ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ...
16/09/2023

“ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ”
ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਇਸ ਪਵਿੱਤਰ ਗ੍ਰੰਥ ਵਿਚ ਦਰਜ ਬਾਣੀ ਸਾਨੂੰ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਆਓ ਮਿਲ ਕੇ ਗੁਰਬਾਣੀ ਦੇ ਸਿਧਾਂਤਾਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ।

Pray of Punjab
13/07/2023

Pray of Punjab

Address

Siriye Wala Road
Moga
BRAR

Website

Alerts

Be the first to know and let us send you an email when ਸੰਤ ਬਾਬਾ ਭਾਗ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਸੁਖਾਨੰਦ ਰਜਿ: ਨੰ 236 posts news and promotions. Your email address will not be used for any other purpose, and you can unsubscribe at any time.

Shortcuts

Share