ਕੱਬਡੀ ਦੇ ਫੈਨ

ਕੱਬਡੀ ਦੇ ਫੈਨ village loham dist ferozpur ਤੁਸੀਂ ਇਥੇ ਕਬੱਡੀ ਪੋਸਟਰ ਭੇਜ ਸਕਦੇ ਜੀ

ਕੱਲ ਦਾ ਕਬੱਡੀ ਕੱਪ  #ਸਿਹਾਲ 🚜🚜
11/01/2026

ਕੱਲ ਦਾ ਕਬੱਡੀ ਕੱਪ #ਸਿਹਾਲ 🚜🚜

10/01/2026

#ਡਾਲਾ(ਮੋਗਾ) ਕਬੱਡੀ 🏆 ਫਾਈਨਲ ਰਿਜਲਟ 👇
ਫਸਟ👉ਬੁੱਟਰ💰1,10,000
ਸੈਕਿੰਡ 👉 ਕਰੀਹਾ💰91,000
ਬੈਸਟ ਰੇਡਰ 👉 ਬੂਰੀਆਂ ਸੀਸਰ 8 ਰੇਡ 8 ਪੁਆਇੰਟ
ਬੈਸਟ ਜਾਫੀ 👉 ਜੱਗੂ ਹਾਕਮ ਵਾਲਾ 4 ਟੱਚ 4 ਜੱਫੇ
ਬੈਸਟ ਨੂੰ #ਹਾਰਲੇ_ਡੇਵਿਡਸਨ ਮੋਟਰਸਾਈਕਲ 🏍️ 🏍️ ਸਨ ਦੋਸਤੋ

ਇਸ ਸੀਜ਼ਨ MLK ਦੇ ਮੈਚ ਨਹੀ ਹੋਣੇ , ਇਸ ਫ਼ੈਸਲੇ ਨਾਲ ਬਹੁਤ ਖਿਡਾਰੀਆਂ ਦਾ ਨੁਕਸਾਨ ਵੀ ਹੋਵੇਗਾ ਕਿਉ ਕਿ ਬਹੁਤ ਕਬੱਡੀ ਖ਼ਿਡਾਰੀ ਇਦਾ ਦੇ ਨੇ ਜਿੰਨਾ...
09/01/2026

ਇਸ ਸੀਜ਼ਨ MLK ਦੇ ਮੈਚ ਨਹੀ ਹੋਣੇ , ਇਸ ਫ਼ੈਸਲੇ ਨਾਲ ਬਹੁਤ ਖਿਡਾਰੀਆਂ ਦਾ ਨੁਕਸਾਨ ਵੀ ਹੋਵੇਗਾ ਕਿਉ ਕਿ ਬਹੁਤ ਕਬੱਡੀ ਖ਼ਿਡਾਰੀ ਇਦਾ ਦੇ ਨੇ ਜਿੰਨਾ ਦਾ ਘਰ ਚਲਦਾ ਹੀ ਕਬੱਡੀ ਤੋਂ ਮੈਚ ਘੱਟ ਹੋਣ ਕਰਕੇ ਉਨ੍ਹਾਂ ਖਿਡਾਰੀਆਂ ਨੂੰ ਮੁਸਕਲਾ ਆਉਣ ਗੀਆ,
ਜਿਸ ਟੂਰਨਾਮੈਂਟ ਤੇ ਸਾਹਕੋਟ ਟੀਮ ਨੂੰ ਖੇਡਣ ਲਈ ਸੱਦਾ ਦਿੱਤਾ ਜਾਵੇਂਗਾ ਸਾਰੀ ਟੀਮ ਮੇਜਰ ਲੀਗ ਵਾਲੀ ਹੀ ਖੇਡੇਗੀ ,
ਕਬੱਡੀ ਨੂੰ ਪਿਆਰ ਕਰਨ ਵਾਲੇ ਦਿਉ ਆਪਣੀ ਰਾਏ

08/01/2026

ਉਸ ਰੇਡਰ ਦਾ ਨਾਂ ਦੱਸੋ ਜਿਹੜਾ ਲਗਾਤਾਰ 15 ਰੇਡਾਂ ਪਾ ਸਕਦਾ,

07/01/2026

#ਘਾਂਗੇ_ਵਾਲਾ

05/01/2026

ਇੱਕ ਪਾਸੇ ਸ਼ੀਲੂ ਖੜਾ ਹੋਵੇ ਤੇ ਦੂਸਰੇ ਪਾਸੇ ਕਿਹੜਾ ਜਾਫੀ ਹੋ ਜਿਹੜਾ ਸੀਲੂ ਦੇ ਬਰਾਬਰ ਜੱਫੇ ਲਾ ਦੇਵੇ ਦੱਸੋ ਕਮੈਂਟਾਂ ਚ

ਕਬੱਡੀ ਖਿਡਾਰੀ ਅੰਬਾ ਸੁਰਸਿੰਘ ਦੇ ਪਿਤਾ ਰਵੀਸ਼ੇਰ ਸਿੰਘ ਜੀ ਅੱਜ ਇਸ ਦੁਨੀਆ ਤੇ ਨਹੀਂ ਰਹੇ ਬਹੁਤ ਮਾੜਾ ਹੋਇਆ 🙏 ਵਾਹਿਗੁਰੂ
04/01/2026

ਕਬੱਡੀ ਖਿਡਾਰੀ ਅੰਬਾ ਸੁਰਸਿੰਘ ਦੇ ਪਿਤਾ ਰਵੀਸ਼ੇਰ ਸਿੰਘ ਜੀ ਅੱਜ ਇਸ ਦੁਨੀਆ ਤੇ ਨਹੀਂ ਰਹੇ ਬਹੁਤ ਮਾੜਾ ਹੋਇਆ 🙏 ਵਾਹਿਗੁਰੂ

03/01/2026

2007 ਦੇ ਵਿੱਚ ਮੈਨੂੰ ਧਮਕੀ ਮਿਲੀ

31/12/2025

ਕਬੱਡੀ ਚ ਚੱਲ ਰਹੇ ਵਿਵਾਦ ਬਾਰੇ ਰੁਪਿੰਦਰ ਜਲਾਲ ਦੇ ਕੁਝ ਬੋਲ

30/12/2025

#ਘਾਂਗੇ_ਵਾਲਾ

28/12/2025

ਦਿਲ ਤੋ ਬਹੁਤ ਵੱਡਾ ਇੰਨਸਾਨ ਆ ਘਾਂਗੇ ਵਾਲਾ ਸੱਚੀ ❤️❤️
ਘਾਗੇ ਵਾਲਾ ਫੱਕਰ ਬੰਦਾਂ ਇਕ ਸਾਈਕਲ ਮੇਰੇ ਵਲੋਂ ਬਾਬੇ ਨੂੰ ਦੇਦੋ ਪੈਸੇ ਮੇਰੇ ਕੋਲੋਂ ਲੈਲੋ🥰 #ਕਬੱਡੀpb09 #ਘਾਂਗੇ_ਵਾਲਾ

25/12/2025

#

Address

Moga

Telephone

8437101170

Website

Alerts

Be the first to know and let us send you an email when ਕੱਬਡੀ ਦੇ ਫੈਨ posts news and promotions. Your email address will not be used for any other purpose, and you can unsubscribe at any time.

Contact The Business

Send a message to ਕੱਬਡੀ ਦੇ ਫੈਨ:

Shortcuts

Share

Category