Akash Manuke Gill

Akash Manuke Gill Waheguru Ji Kabaddi Meri Jind Jaan

10/05/2026

❤️ ਦਿਉ ਵਧਾਈਆਂ ਗਗਨ ਰਤਨ ਮਾਣੂੰਕੇ ਨੂੰ ਕਾਂਗਰਸ OBC SELL ਬਲਾਕ ਨਿਹਾਲ ਸਿੰਘ ਦਾ ਪ੍ਰਧਾਨ ਨਿਯੁਕਤ ਕੀਤਾ ,ਇਸ ਮੌਕੇ ਦੇ ਕਾਂਗਰਸ ਪ੍ਰਧਾਨ ਮੋਗਾ ਹਰੀ ਸਿੰਘ ਖਾਈ, OBC ਜਿਲਾ ਪ੍ਰਧਾਨ ਵਿਕਰਮ ਪੱਤੋ,ਬਲਾਕ ਪ੍ਰਧਾਨ ਜਸਵੀਰ ਸਿੰਘ ਆਦਿ ਕਾਂਗਰਸ ਪਾਰਟੀ ਸਾਮਲ ਹੋਏ 🙏

❣️ ਅੱਜ ਅਣਥੱਕ ਇਮਾਨਦਾਰ ਗੁਰਤੇਜ ਸਿੰਘ ਲਾਈਨਮੈਂਨ ਦੀ ਰਿਟਾਇਰਮੈਂਟ ਤੇ ਮਾਣੂੰਕੇ ਗਿੱਲ ਨਗਰ ਗੁਰਤੇਜ ਸਿੰਘ ਦੇ ਗ੍ਰਹਿ ਪਹੁੰਚਿਆ ਤੇ ਨਾਲ ਪਿੰਡ ਮਾਣ...
31/03/2026

❣️ ਅੱਜ ਅਣਥੱਕ ਇਮਾਨਦਾਰ ਗੁਰਤੇਜ ਸਿੰਘ ਲਾਈਨਮੈਂਨ ਦੀ ਰਿਟਾਇਰਮੈਂਟ ਤੇ ਮਾਣੂੰਕੇ ਗਿੱਲ ਨਗਰ ਗੁਰਤੇਜ ਸਿੰਘ ਦੇ ਗ੍ਰਹਿ ਪਹੁੰਚਿਆ ਤੇ ਨਾਲ ਪਿੰਡ ਮਾਣੂੰਕੇ ਚ ਮੋਟਰਸਾਈਕਲ ਨਾਲ ਸਨਮਾਨ ਕੀਤਾ ਤੇ ਪਿੰਡ ਉਪਰ ਦੀ ਚੱਕਰ ਲਾਇਆ 🫶

ਅੱਜ ਪਿੰਡ ਮਾਣੂੰਕੇ ਗਿੱਲ ਵਿਖੇ ਮੇਰੇ ਬਹੁਤ ਹੀ ਪਿਆਰੇ ਵੀਰ ਹਰਪ੍ਰੀਤ ਸਿੰਘ ਅਵੀ (ਕਨੇਡਾ), ਤੇ ਗੁਰਪ੍ਰੀਤ ਸਿੰਘ (ਕਨੇਡਾ) ਵੱਲੋਂ ਫੁੱਟਬਾਲ ਦਾ ਟੂ...
02/03/2026

ਅੱਜ ਪਿੰਡ ਮਾਣੂੰਕੇ ਗਿੱਲ ਵਿਖੇ ਮੇਰੇ ਬਹੁਤ ਹੀ ਪਿਆਰੇ ਵੀਰ ਹਰਪ੍ਰੀਤ ਸਿੰਘ ਅਵੀ (ਕਨੇਡਾ), ਤੇ ਗੁਰਪ੍ਰੀਤ ਸਿੰਘ (ਕਨੇਡਾ) ਵੱਲੋਂ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ ਜਿੱਤੀਆਂ ਹੋਈਆਂ ਟੀਮਾਂ ਪਿੰਡ ਥਰਾਜ ਅਤੇ ਮਾਣੂੰਕੇ ਗਿੱਲ ਨੂੰ ਇਨਾਮ ਦਿੱਤੇ ਗਏ ਨਾਲ ਮੈਚ ਤੋਂ ਖੁਸ਼ ਹੋਕੇ ਪਹਿਲੇ ਤੇ ਦੂਜੇ ਨੰਬਰ ਦੀ ਟੀਮ ਨੂੰ ਕੋਰਾਪਰੇਟਿਵ ਸੁਸਾਇਟੀ ਮੀਤ ਪ੍ਰਧਾਨ ਚਰਨਜੀਤ ਸਿੰਘ ਵੱਲੋਂ 1100/-,1100/- ਰੁਪਏ ਨਾਲ ਹੌਸਲਾ ਵਧਾਈ ਦਿੱਤੀ ਗਈ

ਇਸ ਮੌਕੇ ਸਾਬਕਾ ਸਰਪੰਚ ਤਾਰਾ ਸਿੰਘ, ਗੁਰਪ੍ਰੀਤ ਸੱਗੂ ਕੈਨੇਡੀਅਨ,ਕੋਰਾਪਰੇਟਿਵ ਸੁਸਾਇਟੀ ਮੀਤ ਪ੍ਰਧਾਨ ਚਰਨਜੀਤ ਸਿੰਘ, ਬਲਾਕ ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ,ਕਿਸਾਨ ਆਗੂ ਦੀਪ ਸਿੰਘ, ਜਗਜੀਤ ਸਿੰਘ ਜੱਗਾ , ਬਲਕਰਨ ਸਿੰਘ,ਸਾਬਕਾ ਸਰਪੰਚ ਜੱਸਾ ਸਿੰਘ,ਕੈਪਟਨ ਸੁਰਜੀਤ ਸਿੰਘ,ਜਗਰਾਜ ਸਿੰਘ ਫੌਜੀ,ਪਰਮਜੀਤ ਸਿੰਘ ,ਦਲਜੀਤ ਸਿੰਘ , ਗੋਲਾ ਸਿੰਘ, ਲੱਕੀ ਸੱਗੂ, ਬੂਟਾ ਸਿੰਘ,ਲਾਲੀ ਗਿੱਲ,ਜੱਸੀ ਗਿੱਲ,ਨੀਟੂ ,ਜੱਗੀ ਮਾਣੂੰਕੇ ਅਤੇ ਹੋਰ ਵੀ ਕਈ ਵੀਰ ਹਾਜ਼ਰ ਸਨ

26/01/2026

🏆 ਦੇਖੋ ਪਿੰਡ ਮਾਣੂੰਕੇ ਗਿੱਲ (ਮੋਗਾ) ਵਿਖੇ 26 ਜਨਵਰੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਲੋੜਵੰਦਾਂ ਦੀ ਮਦਦ ਤੇ ਬੱਚਿਆਂ ਦੇ ਵੱਡੇ ਸਨਮਾਨ ਕੀਤੇ ਗਏ 🏅

27/02/2025

💪 ਤਕੜੀ ਵਾਪਸੀ ਅਜੂਬੇ ਦੀ 💪 ਦੇਖੋ ਦੁਨੀਆਂ ਪੱਬਾਂ ਤੇ ਕਰਤੀ ਜੀਵਨ ਨੇ 😳

13/03/2024

🫶 ਘਰ ਆਕੇ ਬਹੁਤ ਵੱਡਾ ਮਾਨ ਬਖਸਿਆ ਬਾਈ ਨੇ ਸੁਕਰੀਆ ਬਈ | ਸੇਅਰ ਕਰਕੇ ਹੌਸਲਾ ਵਧਾ ਦਿਉ ਮੁੰਡੇ ਦਾ 🙏🏻

06/03/2024

ਦੇਖੋ ਰੌਤਾਂ ਕਬੱਡੀ ਟੈਰਨਾਮੈਂਟ ਖਿਲਾਫ ਆਡੀਉ ਪਾਉਣ ਵਾਲੀ ਕੋਲ ਪਹੁੰਚੀ ਕਮੇਟੀ ਤੇ ਕੀ ਲਿਆ ਫੈਸਲਾ ?

ਸੇਅਰ ਕਰਦਿਉ ਖਿਡਾਰੀਆਂ ਤੱਕ🙏🏻🙏🏻

ਕਰੋ ਸੰਪਰਕ ਨਿਹਾਲੇ ਸਿੰਘ ਵਾਲੇ ਵੱਡੇ ਆਫਰੇ ਦੇ ਰਹੇ ਆ ਵੀਰ ❣️❣️
11/10/2023

ਕਰੋ ਸੰਪਰਕ ਨਿਹਾਲੇ ਸਿੰਘ ਵਾਲੇ ਵੱਡੇ ਆਫਰੇ ਦੇ ਰਹੇ ਆ ਵੀਰ ❣️❣️

17/09/2023

🙏🏻ਪਿੰਡ ਮਾਣੂੰਕੇ ਗਿੱਲ ਵਿੱਚ ਚਿੱਟੇ ਤੇ ਚੋਰੀਆਂ ਖਿਲਾਫ ਹੋਇਆ ਵੱਡਾ ਇਕੱਠ ਤੇ ਲਿਆ ਪਿੰਡ ਨੇ ਵੱਡਾ ਐਕਸਨ 🫶 ਤੁਸੀ ਦੱਸੋ ਸਹੀ ਕੀਤਾ ਜਾ ਗਲਤ ?? ( ਸੇਅਰ ਕਰਦਿਉ ਜਰੂਰ )

08/09/2023

🙏🏻 ਵੀਡੀਉ ਨੂੰ ਪੂਰੀ ਜਰੂਰ ਦੇਖਿਉ ਸੇਅਰ ਤੁਸੀ ਆਪੇ ਕਰ ਦੇਣਾ 🙏🏻

Address

Moga

Alerts

Be the first to know and let us send you an email when Akash Manuke Gill posts news and promotions. Your email address will not be used for any other purpose, and you can unsubscribe at any time.

Share