Chak bhai ka team

Chak bhai ka team Contact information, map and directions, contact form, opening hours, services, ratings, photos, videos and announcements from Chak bhai ka team, Amateur Sports Team, Villg Rampur Bhaul Tisl Dera Bussi Dist Mohali, Moga.

26/08/2023
ਇੱਕ ਸੱਜਣ ਨੇ ਫੋਨ ਕਰਕੇ ਦੱਸਿਆ, ‘ਅਸੀਂ ਬਾਰਡਰਾਂ ’ਤੇ ਤਿਰੰਗਾ ਮਾਰਚ ਦੀ ਯੋਜਨਾ ਬਣਾ ਰਹੇ ਹਾਂ। ਇੱਕ ਹੱਥ ਤਿਰੰਗਾ, ਦੂਜੇ ਹੱਥ ਕਿਸਾਨੀ ਝੰਡਾ। ਦੱ...
28/01/2021

ਇੱਕ ਸੱਜਣ ਨੇ ਫੋਨ ਕਰਕੇ ਦੱਸਿਆ, ‘ਅਸੀਂ ਬਾਰਡਰਾਂ ’ਤੇ ਤਿਰੰਗਾ ਮਾਰਚ ਦੀ ਯੋਜਨਾ ਬਣਾ ਰਹੇ ਹਾਂ। ਇੱਕ ਹੱਥ ਤਿਰੰਗਾ, ਦੂਜੇ ਹੱਥ ਕਿਸਾਨੀ ਝੰਡਾ। ਦੱਸਣਾ ਚਾਹੁੰਦੇ ਹਾਂ ਕਿ ਦੇਸ਼ ਤੇ ਤਿਰੰਗੇ ਲਈ ਸਾਡੇ ਮਨ ’ਚ ਸਨਮਾਨ ਸੀ, ਹੈ ਤੇ ਰਹੇਗਾ। ਸ਼ਾਇਦ ਗੋਦੀ ਮੀਡੀਆ ਕੂੜ ਪ੍ਰਚਾਰ ਤੋਂ ਬਾਜ਼ ਆ ਜਾਵੇ। ਸ਼ਾਇਦ ਬਾਰਡਰਾਂ ਦੇ ਆਲੇ-ਦੁਆਲੇ ਦੇ ਕੁੱਝ ਲੋਕ, ਜਿਹੜੇ ਵਿਰੋਧ ਕਰਨ ਆਉਂਦੇ ਨੇ, ਉਨ੍ਹਾਂ ਨੂੰ ਅਸਲ ਸਮਝ ਪੈ ਜਾਵੇ।’
ਵਧੀਆ ਉਪਰਾਲਾ ਹੈ। ਇਹ ਯਤਨ ਕਈਆਂ ਦਾ ਮੂੰਹ ਬੰਦ ਕਰਨਗੇੇ। ਜੋਸ਼ ’ਚ ਰਹੋ, ਜ਼ਿੰਦਾਬਾਦ ਰਹੋ। ਸਭ ਧਰਮਾਂ ਦਾ ਸਤਿਕਾਰ ਕਰੋ, ਇੱਕ-ਦੂਜੇ ’ਤੇ ਤੋਹਮਤਾਂ ਬੰਦ ਕਰੋ। ਜੋ ਹੋ ਗਿਆ, ਉਹਦੇ ਤੋਂ ਅੱਗੇ ਲੰਘੋ। ਮਾੜੀ ਸ਼ਬਦਾਵਲੀ ਨਾ ਵਰਤੋ। ਜ਼ਿੰਮੇਵਾਰੀ ਨਿਭਾਓ। ਭਵਿੱਖ ’ਚ ਗ਼ਲਤੀ ਨਾ ਹੋਵੇ, ਚੌਕਸ ਰਹੋ।
ਜਿੱਤਾਂਗੇ, ਸਿਰਫ਼ ਇੱਕੋ ਗੱਲ ਧਿਆਨ ਦਿਓ।
- ਸਵਰਨ ਸਿੰਘ ਟਹਿਣਾ

22/07/2019

Kuthala (Sangrur) Kabaddi 🏆Final Result 🔽
1st➡️Chak Bhai (15.5)💰31,000
2nd➡️Dhuri (12) 💰21,000
Best Raider➡️Taja Chak Bhai 11(12)
Best Stopper➡️Talveer Talwandi Rai 4 Touch 2 Jaffe,Manjinder Policia Joint Team Di Sehmati Nal
Best Nu Gold Ring C

Admin➡️Dr Baljinder Dhillon, Jagwant Dhaliwal
➡️Talveer Talwandi Rai,Manjinder Policia,Taja,Ravi,seepa,Pala,bobyEtc.
➡️Jazz Mandian,Jagga Ghaniwal,Rachi Bhulan,Kala,Jashan,Etc.

Mohanwal (Gharshankar) Kabbadi All Open Final Result1st➡Lalluwal 71000💸2nd➡BBS Rurka 51000💸Best RaiDer➡Taja Chak BhaiBes...
24/02/2019

Mohanwal (Gharshankar)
Kabbadi All Open Final Result
1st➡Lalluwal 71000💸
2nd➡BBS Rurka 51000💸
Best RaiDer➡Taja Chak Bhai
Best Jaffi➡BhindaMullewal Khaira, Ginda Bagga Pind
Best Nu Bike C
Lalluwal➡Gurdeep Madhopur,Ginda Bagga Pind,Nanni Gopalpur, Happy Sindran,Taja Chakk Bhai ,Sukha Mahlan Bhinda Mulewal Khaira,Etc
BBS Rurka➡Mithu Chak Desh Raj,Chamkaur Pidel,Ravi Matloada,Hardeep Dhillon, Avtar Bajwa,Sohan Rurki,Kala Harigarh,Jassa Rajpur Bhai,Etc
Admin Raj Fakkar Jhanda

Aj de time da sirra rider taja (chak bhai ka)
01/11/2017

Aj de time da sirra rider taja (chak bhai ka)

30/10/2017

Pind 👉Dharmkot(Moga) 👉kabaddi cup 👈
👊Final Result 👊

👆1st
✌2nd Bhai ka

Best Raider 👉Nindu indgarh
Best Jafi 👉Bila Gagra
Best Nu 5100-5100 c

👊Bila Gagra ,Nindu indgarh , Gagan ,Nehla, keepa , ..Etc

👊Peeta Bhaktgarh , Gurwinder Gholia , Ravi , Taja . Seepa, manna pala .etc

Admin-Brar Feroke

Address

Villg Rampur Bhaul Tisl Dera Bussi Dist Mohali
Moga
142049

Website

Alerts

Be the first to know and let us send you an email when Chak bhai ka team posts news and promotions. Your email address will not be used for any other purpose, and you can unsubscribe at any time.

Contact The Business

Send a message to Chak bhai ka team:

Share