Sarpanch TODAY Sports

Directions Website

Sarpanch TODAY Sports ਕਿਸੇ ਵੀ ਤਰ੍ਹਾਂ ਦੇ ਟੂਰਨਾਮੈਂਟ ਅਤੇ ਲੀਗ ਦਾ ਲਾਈਵ ਕਰਵਾਉਣ ਲਈ ਸੰਪਰਕ ਕਰੋ:-8872031262 , 9855058809

ਕਰੋ ਜੀ ਨੋਟ 🏆🔥💥💯🔴 ਮਿਤੀ 9 ਅਕਤੂਬਰ, 2026 ਦਿਨ ਸ਼ੁੱਕਰਵਾਰ 🔴ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵਾਲੀਬਾਲ ਸਪੋਰਟਸ ਕਲੱਬ ਵੱਲੋਂ:-🏆ਵਾਲੀਬਾਲ ਸ਼ੂਟਿੰਗ...
06/10/2026

ਕਰੋ ਜੀ ਨੋਟ 🏆🔥💥💯
🔴 ਮਿਤੀ 9 ਅਕਤੂਬਰ, 2026 ਦਿਨ ਸ਼ੁੱਕਰਵਾਰ 🔴
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵਾਲੀਬਾਲ ਸਪੋਰਟਸ ਕਲੱਬ ਵੱਲੋਂ:-
🏆ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ🏆
🔴ਪਿੰਡ ਲੋਪੋਂ, ਜ਼ਿਲ੍ਹਾ ਮੋਗਾ🔴
🔴ਨਿਯਮ ਅਤੇ ਸ਼ਰਤਾਂ:-
👉 2 ਖਿਡਾਰੀ ਬਾਹਰੋਂ ਖੇਡ ਸਕਦਾ ਹੈ।
👉 ਸਹੀ 3 ਵਜ਼ੇ ਮੈਚ ਸ਼ੁਰੂ ਕਰਵਾ ਦਿੱਤੇ ਜਾਣਗੇ, ਏਸ ਤੋਂ ਲੇਟ ਆਉਣ ਵਾਲੀ ਕਿਸੇ ਵੀ ਟੀਮ ਨੂੰ ਨਹੀਂ ਖੇਡਣ ਦਿੱਤਾ ਜਾਵੇਗਾ ਇਹ ਰੂਲ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਕਿਉਕਿ ਅਗਲੇ ਦਿਨ ਭੈਣੀ ਸਾਹਿਬ ਕੱਪ ਐ ਟੀਮਾਂ ਆਪ ਹੀ ਪਹੁੰਚ ਜਾਣ ਸਮੇਂ ਤੇ।
👉 ਕਲੱਬ ਵੱਲੋਂ ਸਾਰੀਆਂ ਟੀਮਾਂ ਨੂੰ ਖੁੱਲ੍ਹੇ ਸੱਦੇ ਹਨ।
👉 ਤਿੰਨੇ ਬੈਸਟ ਖਿਡਾਰੀਆਂ ਲਈ ਸ਼ਾਨਦਾਰ ਸਾਈਕਲ ਦਿੱਤੇ ਜਾਣਗੇ।
👉 ਪਲੇਅਰ ਆਫ ਦਿ ਟੂਰਨਾਮੈਂਟ ਲਈ 11000/- ਕੈਸ਼ ਪ੍ਰਾਇਜ ਹੋਵੇਗਾ।
(ਜੋ ਕਮੇਟੀ ਪੂਰੇ ਟੂਰਨਾਮੈਂਟ ਚੋ ਮੈਚ ਦੇਖ ਕੇ ਕੱਢੇਗੀ, ਪੋਇੰਟ ਨਹੀਂ ਗਿਣੇ ਜਾਣਗੇ ਫਾਇਨਲ ਚ)
👉 ਪਹਿਲੀਆਂ 32 ਟੀਮਾਂ ਹੀ ਇੰਟਰ ਕੀਤੀਆਂ ਜਾਣਗੀਆਂ।
7 ਅਕਤੂਬਰ ਤੱਕ ਹੀ ਔਨ ਲਾਇਨ ਐਂਟਰੀ ਕਰਵਾ ਸਕਦੇ ਹੋ।
👉 ਟੀਮਾਂ ਕਿਰਪਾ ਕਰਕੇ ਪਰੌਪਰ ਕਿੱਟਾਂ ਚ ਹੀ ਖੇਡਣ ।
👉 ਕਿਸੇ ਵੀ ਟੀਮ ਨੂੰ ਕਿਰਾਇਆ ਨਹੀਂ ਦਿੱਤਾ ਜਾਵੇਗਾ।
👉 ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।
ਲੋਪੋ ਨਗਰ ਨਿਵਾਸੀਆਂ ਤੇ NRI ਵੀਰਾਂ ਵੱਲੋਂ ਟੀਮਾਂ ਤੇ ਦਰਸ਼ਕਾਂ ਨੂੰ ਨਿੱਘੇ ਸੱਦੇ ਨੇ,
ਸਭ ਨੇ ਜਰੂਰ ਪਹੁੰਚਣਾ ਬਾਈ ਹੁੰਮ ਹੁਮਾ ਕੇ ਆਪਣੇ ਭਰਾਵਾਂ ਦੇ ਪਿੰਡ। 🙏
©️Admin:- H S Kalyan
📞Contact:- 088720 31262

06/10/2026

ਮੱਖਣ ਹਰਰਾਏਪੁਰ ONE MAN ARMY 💪💥💯
ਗੇਮ ਪਲਟਤੀ ਚੋਬਰ ਨੇ 💥🔥💯


Suresh Kharbas Harman Tharajwala Amreek Batuha Sukh Chahal Neeraj Dhaba Jaimel Dhanetha vollyball young star

06/10/2026

ਬੋਲਾਂ ਦਾ ਬਣਜਾਰਾ ❣️💫
Shahbaz Aulakh 💞💫

ਗੱਲ ਮਾਨਾਂ ਸਨਮਾਨਾਂ ਦੀ 🏆💯ਜੱਸ ਮਾਹੀ UAE ਵੱਲੋਂ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਪਿੰਡ ਜਸਪਾਲ ਬਾਂਗਰ, ਲੁਧਿਆਣਾ ਵਿਖੇ ਹੈਪੀ ਲੋਹਾਰਾ ਦਾ...
06/10/2026

ਗੱਲ ਮਾਨਾਂ ਸਨਮਾਨਾਂ ਦੀ 🏆💯
ਜੱਸ ਮਾਹੀ UAE ਵੱਲੋਂ
ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਪਿੰਡ ਜਸਪਾਲ ਬਾਂਗਰ, ਲੁਧਿਆਣਾ ਵਿਖੇ
ਹੈਪੀ ਲੋਹਾਰਾ ਦਾ ਸਨਮਾਨ ਸ਼ਾਨਦਾਰ ਕੱਪ ਨਾਲ ਅਤੇ
China Rode ਦਾ ਸਨਮਾਨ ਸ਼ਾਨਦਾਰ ਵਾਲਪੇਪਰ ਨਾਲ ਕੀਤਾ ਜਾਵੇਗਾ।
ਬਹੁਤ ਬਹੁਤ ਮੁਬਾਰਕਾਂ ਦੋਨਾਂ ਵੀਰਾਂ ਨੂੰ।

03/10/2026
03/10/2026

�LIVE TELECAST� ਸ਼ਾਨਦਾਰ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਪਿੰਡ ਸੇਲਬਰਾਹ, ਜ਼ਿਲ੍ਹਾ ਬਠਿੰਡਾ।

02/10/2026

SEMI FINAL 🔥💥💯 BAREKA (SUDHIR+COACH) 🆚 HARRAIPUR (RAVIN+PARDEEP) ਪਿੰਡ ਸੁੱਖਣਵਾਲਾ,ਜ਼ਿਲ੍ਹਾ ਫਰੀਦਕੋਟ।
Admin:- H S Kalyan
Contact:- +91 8872031262
YouTube link 🖇️ 👇👇👇
https://www.youtube.com/live/uVC34qJ973I?si=2OtAkZGWmkNcLRlt

02/10/2026

�LIVE TELECAST� ਸ਼ਾਨਦਾਰ ਵਾਲੀਬਾਲ ਸ਼ੂਟਿੰਗ ਕੱਚੀ ਟੂਰਨਾਮੈਂਟ ਪਿੰਡ ਸੁੱਖਣਵਾਲਾ, ਜ਼ਿਲ੍ਹਾ ਫ਼ਰੀਦਕੋਟ।

Address

V. P. O. Gulab Singh Wala
Moga
142057

Alerts

Be the first to know and let us send you an email when Sarpanch TODAY Sports posts news and promotions. Your email address will not be used for any other purpose, and you can unsubscribe at any time.

Shortcuts

Share