20/05/2026
ਇਹ ਬੰਦੇ ਨੂੰ ਮੈ 2008 ਤੋਂ ਦੇਖ ਰਿਹਾ "" ਇਹ ਬੰਦੇ ਦੀ ਦਿਲੋ ਇਜਤ ਆ'' ਤੇ ਪੱਕੇ ਫੈਨ ਆ '' ਪਰ ਪੰਜਾਬ ਨੂੰ ਪੂਰੀ ਸਪੋਰਟ ਆ ..
ਕੋਹਲੀ ਨਾਮ ਹੀ ਨਹੀ '' ਕੋਹਲੀ ਕ੍ਰਿਕਟ ਦਾ ਬ੍ਰੈਡ ਅਬੈੰਸਡਰ ਹੈ '' ਬਹੁਤਿਆਂ ਨੂੰ ਲਗਦਾ ਕੋਹਲੀ ਚ ਹੰਕਾਰ ਬਹੁਤ ਐ '' ਫੁਕਰਾ ਐ ''
ਹੰਕਾਰ ਪਤਾ ਕਿਉ ਐ ਉਹਨੂੰ '' ਉਹ ਦੁਨੀਆ ਦਾ ਮਹਾਨ ਬੱਲੇਬਾਜ ਐ'' ਇੰਨੇ ਸਾਲ Consistent ਰਹਿਣਾ ਕੋਈ ਆਮ ਗਲ ਨਹੀ ਹੁੰਦੀ '' ਤੇ ਆਪਣੀ ਗੇਮ ਦੇ ਦਮ ਤੇ ਟੀਮ ਚ ਜਗਾ ਪੱਕੀ ਰੱਖੀ ''
ਉਹਨੇ ਦੁਨੀਆ ਦੇ ਮਹਾਨ ਬਾਲਰਾ ਦਾ ਸਾਹਮਣਾ ਕੀਤਾ ਹੋਇਆ "" ਅਖਤਰ ਵਰਗੇ '' ਬ੍ਰੈਟ ਲੀ '' ਮਿਚਲ ਜਾਨਸਨ "" ਮਿਚਲ ਸਟਾਰਕ ਮਲਿੰਗਾ '' ਜੇਮਸ ਐਡਰਸਨ '''''
ਕ੍ਰਿਕੇਟ ਚ ਅਗਰੈਸ਼ਨ ਹੀ ਕੋਹਲੀ ਲੈ ਕੇ ਆਇਆ '' ਜਿਹੜੇ ਕੋਹਲੀ ਨੂੰ 2008 ਤੋਂ ਦੇਖਦੇ ਆ '' ਉਨਾਂ ਨੂੰ ਪਤਾ ਕੋਹਲੀ ਦਾ ਕ੍ਰਿਕਟ ਖੇਡਣ ਦਾ ਤਰੀਕਾ ਹੀ ਏਹੋ ਆ ''🦅🦅