29/02/2024
. ਗੁੰਮਸ਼ੁਦਾ ਲਾਪਤਾ ਬੱਚੇ ਦੀ ਤਲਾਸ਼
ਰਣਦੀਪ ਸਿੰਘ(ਗੰਜੂ)% ਕਾਲਾ ਸਿੰਘ ਉਮਰ 13 ਸਾਲ
ਗਾਂਧੀਨਗਰ ਬਸਤੀ ਰਾਮਪੁਰਾ ਸ਼ਹਿਰ
ਸ਼ੇਅਰ ਜਰੂਰ ਕਰਦੋ ਲੱਭਣ ਲਈ ਮੱਦਦ ਮਿਲੇਗੀ
ਸੰਪਰਕ 98556-60210 ਰਾਜੂ (ਚਾਚਾ)
ਪਰਿਵਾਰ ਬਹੁਤ ਪ੍ਰੇਸ਼ਾਨ ਹੈ ਦੋਸਤੋ ਜਾਣਕਾਰੀ ਮਿਲੇ ਤਾਂ ਜ਼ਰੂਰ ਦੱਸਿਓ