ਬਾਬਾ ਸਿੱਧ ਭੋਇ ਸਪੋਰਟਸ ਵੈਲਫੇਅਰ ਕਲੱਬ

  • Home
  • India
  • Mansa
  • ਬਾਬਾ ਸਿੱਧ ਭੋਇ ਸਪੋਰਟਸ ਵੈਲਫੇਅਰ ਕਲੱਬ

ਬਾਬਾ ਸਿੱਧ ਭੋਇ ਸਪੋਰਟਸ ਵੈਲਫੇਅਰ ਕਲੱਬ Baba sidh Bhoi sports welfare club

ਧੰਨ ਧੰਨ ਬਾਬਾ ਸਿੱਧ ਭੋਇ ਜੀ ਭਿਆਣਾ ਸਾਹਿਬ     #ਬਾਬਾ
12/10/2025

ਧੰਨ ਧੰਨ ਬਾਬਾ ਸਿੱਧ ਭੋਇ ਜੀ ਭਿਆਣਾ ਸਾਹਿਬ #ਬਾਬਾ

ਧਾਲੀਵਾਲ ਭਾਈਚਾਰੇ ਦੇ ਮਹਾਨ ਸ਼ਹੀਦ ਬਾਬਾ ਸਿੱਧ ਭੋਇੰ ਜੀ ਦਾ ਸਾਲਾਨਾ ਜੋੜ ਮੇਲਾ ਸ਼ੀਸ਼ ਵਾਲੇ ਮੁੱਖ ਸਥਾਨ ਭਿਆਣਾ ਸਾਹਿਬ( ਜ਼ਿਲ੍ਹਾ ਮਾਨਸਾ) ਵਿਖੇ...
19/05/2025

ਧਾਲੀਵਾਲ ਭਾਈਚਾਰੇ ਦੇ ਮਹਾਨ ਸ਼ਹੀਦ ਬਾਬਾ ਸਿੱਧ ਭੋਇੰ ਜੀ ਦਾ ਸਾਲਾਨਾ ਜੋੜ ਮੇਲਾ ਸ਼ੀਸ਼ ਵਾਲੇ ਮੁੱਖ ਸਥਾਨ ਭਿਆਣਾ ਸਾਹਿਬ( ਜ਼ਿਲ੍ਹਾ ਮਾਨਸਾ) ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ, 7 ਜੂਨ ਦਿਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਆਰੰਭ ਹੋਣਗੇ, 9 ਜੂਨ ਦਿਨ ਸੋਮਵਾਰ ਨੂੰ ਤੇਰਸ ਦੇ ਦਿਹਾੜੇ ਤੇ ਭੋਗ ਪਾਏ ਜਾਣਗੇ। ਇਸ ਮੌਕੇ ਢਾਡੀ ਜਥੇ ਤੇ ਕਵੀਸ਼ਰ ਸੰਗਤਾਂ ਨੂੰ ਨਿਹਾਲ ਕਰਨਗੇ। ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਸਾਲਾਨਾ ਜੋੜ ਮੇਲੇ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅਤੇ ਇਸ ਸੱਦਾ ਪੱਤਰ ਨੂੰ ਆਪਣੇ ਭਾਈਚਾਰੇ ਵਿੱਚ ਸਾਂਝਾ ਕਰਨ ਦੀ ਖੇਚਲ਼ ਕਰਨੀ ਜੀ। ਬਾਬਾ ਸਿੱਧ ਭੋਇੰ ਜੀ ਸਾਰੇ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ ਜੀ। ➡️➡️7,8,9 June 2025⬅️⬅️

22/02/2025

ਧੰਨ ਧੰਨ ਬਾਬਾ ਸਿੱਧ ਭੋਇ ਜੀ

01/01/2025

ਵਾਹਿਗੁਰੂ ਨਵਾਂ ਸਾਲ 2025 ਭਾਰਤ ਦੇ ਕਿਸਾਨਾਂ ਲਈ ਖੁਸ਼ੀਆਂ ਲੈ ਕੇ ਆਵੇ ਇਸ ਸਾਲ ਕਿਸਾਨਾਂ ਨੂੰ ਖੱਜਲ ਨਾ ਹੋਣਾ ਪਵੇ ਧੰਨ ਗੁਰੂ ਜੀ ਕਿਸਾਨਾਂ ਕਿਰਤੀਆਂ ਤੇ ਮਿਹਰਾਂ ਭਰਿਆ ਹੱਥ ਰੱਖੋ 🙏🏻

Address

ਭੰਮੇ ਖ਼ੁਰਦ
Mansa
151505

Website

Alerts

Be the first to know and let us send you an email when ਬਾਬਾ ਸਿੱਧ ਭੋਇ ਸਪੋਰਟਸ ਵੈਲਫੇਅਰ ਕਲੱਬ posts news and promotions. Your email address will not be used for any other purpose, and you can unsubscribe at any time.

Shortcuts

Share

Category