Football Club Fatta Maloka

Football Club Fatta Maloka FC FATTA MALOKA

13/12/2022

A long way to go

FIFA ਨੇ ਇਹ ਮਨ ਬਣਾ ਲਿਆ ਹੈ ਕਿ 2026’ਚ ਅਮਰੀਕਾ 🇺🇸,ਕਨੇਡਾ 🇨🇦 ਤੇ ਮੈਕਸੀਕੋ 🇲🇽 ਦੀ ਸੰਯੁਕਤ ਮੇਜ਼ਬਾਨੀ’ਚ ਹੋਣ ਵਾਲੇ ਅਗਲੇ
🥅 ⚽️ ਫੁੱਟਬਾਲ ਵਿਸ਼ਵ ਕੱਪ’ਚ 32 ਦੀ ਥਾਂ 48 ਟੀਮਾਂ ਖਿਡਾਈਆਂ ਜਾਣਗੀਆਂ।

ਇਹ ਫੈਸਲਾ ਇਸ ਸੰਦਰਭ’ਚ ਲਿਆ ਗਿਆ ਹੈ ਮੁਕਾਬਲਤਨ ਕਮਜ਼ੋਰ ਟੀਮਾਂ ਨੂੰ ਮੌਕਾ ਦੇ ਕੇ ਇਸ ਮਹਾਂਕੁੰਭ ਦੇ ਆਯੋਜਨ ਦੇ ਕੈਨਵਸ ਨੂੰ ਹੋਰ ਰੰਗ-ਬਿਰੰਗਾ ਤੇ ਵੱਡਾ ਕੀਤਾ ਜਾ ਸਕੇ।

ਪਰ ਸਾਡੇ ਲਈ ਇਹ ਅਜੇ ਇੱਕ ਖ਼ਬਰ ਹੀ ਹੈ।

ਭਾਰਤੀ ਟੀਮ ਦੀ ਮੌਜੂਦਾ ਵਿਸ਼ਵ ਰੈਂਕਿੰਗ 106 ਹੈ,ਸੋ ਅਜੇ ਤਾਂ ਕੋਈ ਆਸ ਨਹੀਂ ਦਿਖ ਰਹੀ ਹੈ।

ਫਰਵਰੀ 1996’ਚ ਇਹ ਸਭ ਤੋਂ ਉੱਚੀ ਰਹਿ ਚੁੱਕੀ ਹੈ,ਉਦੋਂ ਵੀ ਇਹ 94 ਹੀ ਸੀ।

ਜੇ ਆਪਾਂ ਏਸ਼ੀਆ ਦੇ ਕੋਟੇ ਦੇ ਹਿਸਾਬ ਨਾਲ ਵੀ ਦੇਖ ਲਈਏ ਤਾਂ Iran 🇮🇷, Japan 🇯🇵, South Korea 🇰🇷, Qatar 🇶🇦, Saudi Arabia 🇸🇦, Iraq 🇮🇶, UAE 🇦🇪, Oman 🇴🇲, Uzbekistan 🇺🇿, China 🇨🇳, Bahrain 🇧🇭, Israel 🇮🇱 Armenia 🇦🇲, Palestine 🇵🇸, Kyrgyzstan 🇰🇬 , Jordan 🇯🇴,Vietnam 🇻🇳 ਤੇ Lebanon 🇱🇧 ਦੀਆਂ 18 ਟੀਮਾਂ ਅਜੇ ਭਾਰਤ ਤੋਂ ਉੱਪਰ ਹਨ।

We wish all the very best to Team India 🇮🇳 for 2030

Jacknama - ਜੈਕਨਾਮਾ

ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ,ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ💗⚽️
02/12/2022

ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ,
ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ💗⚽️

20/11/2022

ਭੁੱਲਿਆ ਨੀਂ ਪੰਗੇ ਭਾਮੇਂ ਫੱਕਰ ਹੋਇਆ, ਆ ਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ.... 😎😎

🃏ਤਾਸ਼ ਚ' ਇੱਕਾ ☝ ਤੇ ਜਿੰਦਗੀ 🌐 ਚ' ਸਿੱਕਾ 🪙 ਜਦੋ ਚੱਲਦਾ  ਤਾਂ ਦੁਨੀਆਂ 🌍ਸਲਾਮਾ ਕਰਦੀ ਆ 💯
17/11/2022

🃏ਤਾਸ਼ ਚ' ਇੱਕਾ ☝ ਤੇ ਜਿੰਦਗੀ 🌐 ਚ' ਸਿੱਕਾ 🪙 ਜਦੋ ਚੱਲਦਾ ਤਾਂ ਦੁਨੀਆਂ 🌍ਸਲਾਮਾ ਕਰਦੀ ਆ 💯

ਸਾਡੀ ਉਹਦੇ ਨਾਲ ਨਾ ਬਣੇ  ਜਿਹੜਾ ਆਕੜਾ ਕਰੇ ਦਿਲ ਖੋਲ ਕੇ ਰੱਖ ਦਈਏ ਜਿੱਥੇ ਕੋਈ ਦਿਲ ਤੋ ਕਰੇ🤘
06/11/2022

ਸਾਡੀ ਉਹਦੇ ਨਾਲ ਨਾ ਬਣੇ ਜਿਹੜਾ ਆਕੜਾ ਕਰੇ ਦਿਲ ਖੋਲ ਕੇ ਰੱਖ ਦਈਏ ਜਿੱਥੇ ਕੋਈ ਦਿਲ ਤੋ ਕਰੇ🤘

⚽⚽⚽ਮਾਨਸਾ ਦੇ ਪਲੇਅਰ⚽⚽ਪੱਕਾ ਨਾਂ 👉 ਅਮਰਪਾਲ ਸਿੰਘ ਖੇਡ ਗ੍ਰਾਊਂਡ ਚ ਮਸ਼ਹੂਰ ਨਾਂ 👉 ਅਮਰੀਜਨਮ ਮਿਤੀ 👉4/12/1997ਪਿੰਡ ਦਾ ਨਾਂ 👉 ਫੱਤਾ ਮਾਲੋਕਾਪਿਤਾ...
02/09/2022

⚽⚽⚽ਮਾਨਸਾ ਦੇ ਪਲੇਅਰ⚽⚽

ਪੱਕਾ ਨਾਂ 👉 ਅਮਰਪਾਲ ਸਿੰਘ

ਖੇਡ ਗ੍ਰਾਊਂਡ ਚ ਮਸ਼ਹੂਰ ਨਾਂ 👉 ਅਮਰੀ

ਜਨਮ ਮਿਤੀ 👉4/12/1997

ਪਿੰਡ ਦਾ ਨਾਂ 👉 ਫੱਤਾ ਮਾਲੋਕਾ

ਪਿਤਾ ਦਾ ਨਾਂ 👉 ਮਾਹੀ ਰਾਮ

ਮਾਤਾ ਦਾ ਨਾਂ 👉 ਪਰਮਜੀਤ ਕੌਰ

ਉਸਤਾਦ ਦਾ ਨਾਂ 👉 ਗੁਰਜਿੰਦਰ ਗੋਰਾ

ਸਟੱਡੀ 👉 bped ;mped

ਸੌਂਕ 👉ਫੁੱਟਬਾਲ ਖੇਡਣ , ਕੋਈ ਵੀ ਖੇਡ ਖੇਡਣੀ

ਜਿੰਦਗੀ ਦਾ ਮਕਸਦ 👉 ਜੋਬ ਕਰਨਾ

👇👇👇👇👇
ਸਨਮਾਨ 👉 ਪਿੰਡ ਟੂਰਨਾਮੈਂਟ ਤੇ ; ਤਲਵੰਡੀ ਸਾਬੋ ਕਪ ਤੇ
ਨੰਗਲ ਕਪ ਤੇ

👇👇👇👇👇
ਮਨਪਸੰਦ ਗੋਲਕੀਪਰ 👉 ਕੁਲਵਿੰਦਰ ਸਿੱਖ fc ਫੱਤਾ ਮਾਲੋਕਾ; ਸੁਖਪਾਲ fc ਨੰਗਲ

ਮਨਪਸੰਦ ਡਿਫੈਂਡਰ 👉 ਬਬਲੀ ਝੂੰਡਕੇ ; ਮੋਹਨ ਫੂਲ:ਗੱਗੀ ਬਾਜੇਵਾਲਾ

ਮਨਪਸੰਦ ਹਾਫ ਬੈਕ👉 ਸੁਖੀ ਫੂਲ ; ਗੁਰਪ੍ਰੀਤ ਚੀਨਾ

ਮਨਪਸੰਦ ਫਾਰਵਰਡ👉 ਲਾਡੀ fc fatta ਮਾਲੋਕਾ; ਮਨਪ੍ਰੀਤ fc ਫੱਤਾ ਮਾਲੋਕਾ

ਆਲ ਰਾਊਂਡਰ ਖਿਡਾਰੀ 👉 ਰਾਜੂ ਨੰਗਲ; ਗੁਰਜੀਤ jhunduke

ਮਨਪਸੰਦ ਮੈਚ ਰੈਫਰੀ 👉 ਜੱਸ ਮਾਨਸਾ

ਮਨਪਸੰਦ ਟੀਮ 👉ਫੱਤਾ ਮਾਲੋਕਾ ; ਝੂੰਡਕੇ: ਨੰਗਲ ਕਲਾਂ

ਫੁੱਟਬਾਲ ਕਦੋਂ ਖੇਡਣਾ ਸ਼ੁਰੂ ਕੀਤਾ 👉 5ਵੀ ਕਲਾਸ ਤੋ

ਪਰਾਪਤੀਆ 👉🏻

Formar ਪਲਏਰ ਆਫ਼ ਦਲਬੀਰ academy

5 ਇੰਟਰ ਕਾਲਜ

1 ਵਾਰ ਨੈਸ਼ਨਲ

3 ਟਾਈਮ ਸਟੇਟ ਚੈੰਪਿਨਸ

ਖੁਸ਼ੀ ਦਾ ਦਿਨ👉 ਅਜੇ ਆਇਆਂ ਨੀ

ਫੁੱਟਬਾਲ ਲਈ ਸੁਪਨਾ 👉 ਟੂਰਨਮੈਂਟ ਕਰੋਣਾ

ਗੁਸਾ ਕਦੋਂ ਆਉਂਦਾ 👉 ਜਦੋ ਤੰਗ ਕਰਦਾ ਕੋਈ

ਜਿਗਰੀ ਯਾਰ👉 ਲਛਮਣ ਸਿੱਧੂ
ਜਸਪਾਲ ਠਾਣਾ
ਕੁਲਵਿੰਦਰ fc fatta maloka
ਮਨਪ੍ਰੀਤ fc fatta maloka
ਬੂਟਾ fc ਫੱਤਾ ਮਾਲੋਕਾ
ਬਾਈ ਨਛੱਤਰ fc ਫੱਤਾ ਮਾਲੋਕਾ
ਗੁਰਜੀਤ ਝੂੰਡਕੇ
ਰਾਜੂ ਨੰਗਲ

ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ❤
17/08/2022

ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ❤

.❤️⚽️🎊
05/05/2022

.❤️⚽️🎊

*ਜਿਹੜੀ ਜਿੱਤ ਮਿਹਨਤ ਅਤੇ ਸਬਰ ਸੰਤੋਖ ਨਾਲ ਮਿਲੀ ਹੋਵੇ, ਉਹ ਹੀ ਇਤਿਹਾਸ ਬਣਦੀ ਹੈ।🙏🙏
22/01/2022

*ਜਿਹੜੀ ਜਿੱਤ ਮਿਹਨਤ ਅਤੇ ਸਬਰ ਸੰਤੋਖ ਨਾਲ ਮਿਲੀ ਹੋਵੇ, ਉਹ ਹੀ ਇਤਿਹਾਸ ਬਣਦੀ ਹੈ।🙏🙏

ਜਿੱਥੇ ਲੱਗਦੇ ਨਾ ਪੈਰ, ਓਥੇ ਲਾ ਤੇ ਬੰਨ੍ਹ ਨੀ...ਦੂਜਿਆਂ ਨੂੰ ਨਿੰਦੀ ਜਾਣਾ, ਸਾਡਾ ਕੰਮ ਨੀ🙏🙏
29/12/2021

ਜਿੱਥੇ ਲੱਗਦੇ ਨਾ ਪੈਰ, ਓਥੇ ਲਾ ਤੇ ਬੰਨ੍ਹ ਨੀ...ਦੂਜਿਆਂ ਨੂੰ ਨਿੰਦੀ ਜਾਣਾ, ਸਾਡਾ ਕੰਮ ਨੀ🙏🙏

ਜ਼ਿੰਦਗੀ ਮਿਲੀ  ਕੁਝ ਬਣਕੇ ਦਿਖਾਉ ਅੱਜ ਵਕਤ ਖਾਰਬ ਹੈ ਤਾ ਕੀ ਹੋਈਆ ਇੱਕ ਦਿਨ ਇਸ ਨੂੰ ਬਦਲ ਕੇ ਦਿਖਾਉ 🙏🙏
12/12/2021

ਜ਼ਿੰਦਗੀ ਮਿਲੀ ਕੁਝ ਬਣਕੇ ਦਿਖਾਉ ਅੱਜ ਵਕਤ ਖਾਰਬ ਹੈ ਤਾ ਕੀ ਹੋਈਆ ਇੱਕ ਦਿਨ ਇਸ ਨੂੰ ਬਦਲ ਕੇ ਦਿਖਾਉ 🙏🙏

ਨਾਲੇ ਸਾਡੇ ਨਾਮ ਤੋ  #ਧੂਆਂ ਮਾਰਦੇ,🎗️🎗️ਨਾਲੇ ਕਰਦੇ ਆ COPY  #ਜੱਟ ਦੀ ☠️☠️
27/11/2021

ਨਾਲੇ ਸਾਡੇ ਨਾਮ ਤੋ #ਧੂਆਂ ਮਾਰਦੇ,🎗️🎗️
ਨਾਲੇ ਕਰਦੇ ਆ COPY #ਜੱਟ ਦੀ ☠️☠️

Address

Mansa
151506

Telephone

+919569111329

Website

Alerts

Be the first to know and let us send you an email when Football Club Fatta Maloka posts news and promotions. Your email address will not be used for any other purpose, and you can unsubscribe at any time.

Contact The Business

Send a message to Football Club Fatta Maloka:

Share

Category