Fan Soni bhadra de

Fan Soni bhadra de ਸਾਡੇ ਪੇਜ਼ ਨੂੰ ਜ਼ਰੂਰ follow ਕਰੋ

19/08/2026

Part Time sevadar PSPCL HED ofice patiala 66 ਕੇ ਵੀ ਗਰਿੱਡਾਂ ਅਤੇ ਦਫਤਰਾਂ ਦੇ ਵਿੱਚ ਸੇਵਾਦਾਰ,ਸਫ਼ਾਈ ਕਰਮਚਾਰੀ

ਮਾਂ ਖੇਡ ਕਬੱਡੀ ਨੂੰ ਵੱਡਾ ਘਾਟਾ ਪੈ ਗਿਆ ਸਾਡੇ ਵਿੱਚ ਨਹੀਂ ਰਿਹਾ ਪੰਮਾ ਸੋਹਣਾ 🥺🥺
30/05/2024

ਮਾਂ ਖੇਡ ਕਬੱਡੀ ਨੂੰ ਵੱਡਾ ਘਾਟਾ ਪੈ ਗਿਆ ਸਾਡੇ ਵਿੱਚ ਨਹੀਂ ਰਿਹਾ ਪੰਮਾ ਸੋਹਣਾ 🥺🥺

17/05/2024

Dara puria Harry & Soni Bhadra

ਬਾਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹਬਾਈ ਜੀਬੇਨਤੀ ਕਰਦੇ ਹਾਂ ਕਿ ਸਾਡਾ ਭਰਾ ਬੀਤਾ ਫਲੇੜ...
30/04/2024

ਬਾਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਈ ਜੀ
ਬੇਨਤੀ ਕਰਦੇ ਹਾਂ ਕਿ ਸਾਡਾ ਭਰਾ ਬੀਤਾ ਫਲੇੜਾ ਵਾਲਾਂ ਕਬੱਡੀ ਦਾ ਧਰਨਾਟ ਜਾਫੀ ਆ ਅੱਜ ਮੋਢੇ ਦਾ ਅਪ੍ਰੇਸ਼ਨ ਹੋਇਆ ਹੈ ਅਪ੍ਰੇਸ਼ਨ ਤੇ ਲੱਖਾਂ ਰੁਪਏ ਖਰਚ ਹੋ ਜਾਂਦੇ ਆ ਬਾਈ ਜੀ ਪਹਿਲਾਂ ਇਸ ਸਟਾਰ ਜਾਫੀ ਨੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਬਾਈ ਜੀ ਇਸ ਨੂੰ ਅੱਜ ਆਪਣੀ ਲੋੜ ਹੈ ਇਸ ਦੇ ਨਾਲ ਖੜਨ ਦੀ ਭਰਾ ਬੀਤਾ ਫਲੇੜਾ ਵਾਲਾਂ ਦਾ Google pay naber 9915834589 ਹੈ ਇਸ ਵੀਰ ਦੀ 100,50 ਜੀਨੀ ਵੀ ਮੱਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਜੇਕਰ ਮੱਦਦ ਨਹੀਂ ਕਰ ਸਕਦੇ ਤਾਂ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ 🙏🙏

Top 5 Raider Kabaddi federation of newzealand
19/04/2024

Top 5 Raider Kabaddi federation of newzealand

12/04/2024
10/04/2024

Love you Bai Sidhu 🔥🔥ਬਾਈ ਜੀ ਕਿਵੇਂ ਲੱਗੀਆਂ ਜਦੋਂ ਝੋਟੇ ਸਿੱਧੂ ਦਾ ਗੀਤ ਆਉਂਦਾ ਤਾਂ ਗਾਹ ਹੀ ਪਾਉਂਦਾ ਲੀਲੀਆ ਫੀਲੀਆ ਦੀਆਂ ਡੇਟਾ ਚੇਂਜ ਕਰਾਂ ਦਿੰਦੈ Miss you Bai Sidhu ❣️❤️💕❤️💕❤️

Address

Mansa
151502

Website

Alerts

Be the first to know and let us send you an email when Fan Soni bhadra de posts news and promotions. Your email address will not be used for any other purpose, and you can unsubscribe at any time.

Contact The Business

Send a message to Fan Soni bhadra de:

Shortcuts

Share

Category