Sports Development and welfare center Akkanwali

Sports Development and welfare center Akkanwali Sports Development And Welfare Center Akkanwali, Mansa

31/08/2026

Coaching centre Akkanwali (Mansa)

ਖੇਡ ਦਿਵਸ ਦੇ ਮੌਕੇ ਤੇ ਕਰਵਾਏ ਗਏ ਕੰਪੀਟੀਸ਼ਨਾਂ ਦੇ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਪੋਰਟਸ ਡਿਵੈਲਪਮੈਂਟ ਵੈਲਫੇਅਰ ਸੋਸਾਇਟੀ...
31/08/2026

ਖੇਡ ਦਿਵਸ ਦੇ ਮੌਕੇ ਤੇ ਕਰਵਾਏ ਗਏ ਕੰਪੀਟੀਸ਼ਨਾਂ ਦੇ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਪੋਰਟਸ ਡਿਵੈਲਪਮੈਂਟ ਵੈਲਫੇਅਰ ਸੋਸਾਇਟੀ ਰਜਿਸਟਰਡ(992) ਅੱਕਾਂਵਾਲੀ (ਮਾਨਸਾ) ਵੱਲੋਂ ਕੀਤਾ ਗਿਆ ਸਨਮਾਨ ।

ਕੋਚਿੰਗ ਸੈਂਟਰ ਅੱਕਾਂਵਾਲੀ ਤੋਂ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਪੰਜਾਬ ਪੁਲਿਸ ਵਿੱਚ joining ਲੈਟਰ ਪ੍ਰਾਪਤ ਕਰਨ ਤੋਂ ਬਾਅਦ ਘਰ ਮਿਲਣ ਪਹੁੰਚ ਰਹੇ...
29/08/2026

ਕੋਚਿੰਗ ਸੈਂਟਰ ਅੱਕਾਂਵਾਲੀ ਤੋਂ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਪੰਜਾਬ ਪੁਲਿਸ ਵਿੱਚ joining ਲੈਟਰ ਪ੍ਰਾਪਤ ਕਰਨ ਤੋਂ ਬਾਅਦ ਘਰ ਮਿਲਣ ਪਹੁੰਚ ਰਹੇ ਹਨ ਬੱਚੇ ਪਰਮਾਤਮਾ ਇਹਨਾਂ ਦੀਆਂ ਉਮਰਾ ਲੰਬੀਆਂ ਕਰੇ ਅਤੇ ਆਪਣੇ ਖੇਤਰ ਦੇ ਵਿੱਚ ਤਰੱਕੀਆਂ ਬਖਸ਼ੇ।

28/08/2026

Coaching centre Akkanwali (mansa)

27/08/2026

ਪੁਲਿਸ ਭਰਤੀ ਦੀ ਤਿਆਰੀ ਕਰਦੀਆਂ ਹੋਈਆਂ ਸਾਡੀਆਂ ਬੱਚੀਆਂ ਸਪੋਰਟਸ ਡਿਵੈਲਪਮੈਂਟ ਐਂਡ ਵੈਲਫੇਅਰ ਸੋਸਾਇਟੀ ਰਜਿ (992)ਦੁਆਰਾ ਚਲਾਏ ਜਾ ਰਹੇ ਸਪੋਰਟਸ ਸੈਂਟਰ ਅੱਕਾਂਵਾਲੀ (ਮਾਨਸਾ)ਵਿਖੇ

Address

Vpo Akkanwali, Mansa
Mansa
151505

Website

Alerts

Be the first to know and let us send you an email when Sports Development and welfare center Akkanwali posts news and promotions. Your email address will not be used for any other purpose, and you can unsubscribe at any time.

Shortcuts

Share

Category