Kabaddi. 365com

Kabaddi. 365com Kabaddi

28/02/2026

ਪਿੰਡ ਦੀ ਪੰਚਾਇਤ ਘਰ ਢਾਹੁਣ ਨੂੰ ਫਿਰਦੀ / ਕਿਹੜਾ ਚਿੱਟਾ ਵੇਚ ਕੇ ਬਣਿਆ 💔😥 ਦੋ ਕਨਾਲ਼ਾਂ ਮੁੱਲ ਲਈਆਂ ਕਿਸੇ ਕੋਲੋਂ ਉਹਦੇ ਚ ਘਰ ਬਣਿਆ
10 ਦਿਨਾਂ ਬਾਅਦ ਮੈਂ ਕਨੇਡਾ ਚਲੇ ਜਾਂਦਾ । ਰਜਿਸਟਰੀ ਕਰਕੇ ਕਨੇਡਾ ਤੋ ਵਾਪਸ ਆਗਿਆ । ਪਿੰਡ ਦਾ ਇਹਨਾਂ ਵੱਡਾ ਨਾਮ ਬਣਿਆ ਕਦੇ ਕਹਿ ਦਿੰਦੇ ਪੀਲ਼ਾ ਪੰਜਾ ਚਲਾਵਾਂਗੇ ਕਬੱਡੀ ਖੇਡ ਕੇ ਘਰ ਬਣਿਆ ਕੇਹੜਾ ਬਲੇਕ ਕਰਕੇ ਬਣਾਇਆ । 🥺 ਰੋਜ਼ ਧਮਕੀਆਂ ਮਿਲਦੀਆਂ ਇੱਥੇ ਨੀ ਖੇਡਣਾ ਇੱਥੇ ਖੇਡ ਜੇ ਖੇਡਿਆ ਤੇਰੇ ਨੇਲ ਕੀ ਹੋਵੇ 💔😥 # (ਕਬੱਡੀ ਜਗਤ ਦਾ ਵੱਡਾ ਮੱਲ ਜੱਗੂ ਹਾਕਮਵਾਲੀਆ )

23/02/2026

15/02/2026

14/02/2026

ਸ਼ੀਲੂ ਸ਼ੀਲੂ ਲਾਈ ਆ ਸਾਰਾ ਪੰਜ਼ਾਬ ਸ਼ੀਲੂ ਅੱਗੇ ਡਿੱਗ ਪੈਂਦਾ ਅਣਖ ਮਰ ਗਈ ਸਾਡੇ ਵਾਲਿਆ ਦੀ, ਡੀ ਪੀ ਚੜਿੱਕ ਕਹਿੰਦਾ ਆਹ ਵਰਲਡ ਕੱਪ ਹੋਇਆ, ਵਰਲਡ ਕੱਪ ਏਦਾਂ ਨੀ ਹੁੰਦਾ 🙏🙏

04/02/2026

ਸੀਲੂ ਹੁਰੀ ਘਰੈ ਤੌਰ ਤੈ ਅੱਜ

03/02/2026

02/02/2026

ਜੱਗੂ ਬੈਸਟ ਜਾਙੀ

30/01/2026

29/01/2026

ਆ ਮੈਚ ਤੌ ਕੁਝ ਨੀ ਊੱਪਰ ਮਿੱਤਰੋ ਪਟਾਕੈ ਪੈ ਗੈ

28/01/2026

ਕਮਾਲਪੁਰਾ ਕਬੱਡੀ ਤੇ ਦਿਓੜਾ ਦੀ ਟੀਮ ਵਿਚ ਰਵੀ ਦਿਓੜਾ,ਅਮਨ ਦਿਓੜਾ ਬਿੰਦਰ, ਸ਼ੀਲੂ ਬਾਹੂਅਕਬਰਪੁਰ, ਮਨੀਸ਼ ਬਾਹੂ ਅਕਬਰਪੁਰ,ਬੂਰੀਆਂ ਸੀਸਰ ਤੇ ਰਵੀ ਕੈਲਰਮ ਖੇਡਣਗੇ

28/01/2026

ਆ ਕੀ ਬਣ ਗਿਆ ਸਾਜੀ ਨਾਲ

Address

Ralli Mansa
Mansa
151502

Telephone

+917087477875

Website

Alerts

Be the first to know and let us send you an email when Kabaddi. 365com posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi. 365com:

Share

Category