Kabaddi lionz

Kabaddi lionz ਕਬੱਡੀ ਨੂੰ ਪਿਆਰ ਕਰਨ ਵਾਲੇ ਸਾਡੇ ਪੇਜ ਨੂੰ ਲਾਈਕ ਕਰੋ, ਨਵੀਆਂ ਵੀਡਿਓ ਦੇਖਣ ਲਈ ਫੋਲੋ ਕਰੋ

20/03/2026
20/03/2026
19/03/2026

TOP KABADDI TOURNAMENT 2026 🔥📅 📍 ਸਥਾਨ: ਦੇਧਨਾ (ਪਟਿਆਲਾ)🥇 ਪਹਿਲਾ ਸਥਾਨ: ਬਰਸਾਲਪੁਰ🥈 ਦੂਜਾ ਸਥਾਨ: ਦਿਓੜਾ💥 ਬੈਸਟ ਰੇਡਰ: ਰਵੀ ਦਿਓੜਾ💪 ਬੈਸ...
19/03/2026

TOP KABADDI TOURNAMENT 2026 🔥
📅 📍 ਸਥਾਨ: ਦੇਧਨਾ (ਪਟਿਆਲਾ)
🥇 ਪਹਿਲਾ ਸਥਾਨ: ਬਰਸਾਲਪੁਰ
🥈 ਦੂਜਾ ਸਥਾਨ: ਦਿਓੜਾ
💥 ਬੈਸਟ ਰੇਡਰ: ਰਵੀ ਦਿਓੜਾ
💪 ਬੈਸਟ ਕੈਚ: ਸ਼ੀਲੂ ਬਲਹਾਰਾ
🏅 ਬੈਸਟਾਂ ਖਿਡਾਰੀਆਂ:🏍️ motercycle
🎨 Design by: Kabaddi Lionz

ਕਿਵੇਂ ਲੱਗੀ ਫਿਰ ਖੇਡ ਅੱਜ ਮਨਦੀਪ ਬੱਲਰਾਂ ਦੀ,,,,ਦਿਉਰਾ ਦੀ ਟੀਮ ਤੇ ਮਤਲਬ ਇਕ ਕੰਨੀ ਸ਼ੀਲੂ ਤੇ ਦੂਜੇ ਪਾਸੇ ਅਮਨ ਦਿਉਰਾ,,,ਜਿਸ ਜਾਫ ਲਾਈਨ ਤੇ ਵੱਡ...
18/03/2026

ਕਿਵੇਂ ਲੱਗੀ ਫਿਰ ਖੇਡ ਅੱਜ ਮਨਦੀਪ ਬੱਲਰਾਂ ਦੀ,,,,ਦਿਉਰਾ ਦੀ ਟੀਮ ਤੇ ਮਤਲਬ ਇਕ ਕੰਨੀ ਸ਼ੀਲੂ ਤੇ ਦੂਜੇ ਪਾਸੇ ਅਮਨ ਦਿਉਰਾ,,,ਜਿਸ ਜਾਫ ਲਾਈਨ ਤੇ ਵੱਡੇ ਰੇਡਰ ਵੀ ਡਬਲ ਟੱਚ ਕਰਨ ਦੀ ਕੋਸ਼ਿਸ ਕਰਦੇ ਆ,,,,ਉਸ ਜਾਫ ਲਾਈਨ ਤੇ ਨੋਨ ਸਟੋਪ ਰੇਡਾਂ ਪਾਈਆਂ ਅੱਜ,,,,ਇਕ ਜੱਫਾ ਸੀ ਉਹ ਵੀ ਟਾਈਮ ਹੋ ਗਿਆ,,,,ਏਦਾਂ ਵੀ ਨੀ ਹੈਗਾ ਕਿ ਕਈ ਕਹਿ ਦਿੰਦੇ ਕਿ ਹਰ ਰੋਜ ਕਿਸੇ ਨਾ ਕਿਸੇ ਖਿਡਾਰੀ ਦਾ ਦਿਨ ਹੁੰਦਾ ਤੇ ਅੱਜ ਬੱਲਰਾਂ ਵਾਲੇ ਦਾ ਦਿਨ ਸੀ,,ਨਹੀਂ ਜਿਸ ਦਿਨ ਤੋਂ ਬੱਲਰਾਂ ਵਾਲੇ ਦਾ ਨਾਮ ਜਿਆਦਾ ਬੋਲਣ ਲੱਗੇ ਆ ਉਸ ਦਿਨ ਤੋਂ ਇਸਦੀ ਖੇਡ ਚ ਨਿਖਾਰ ਆ ਰਿਹਾ ਵਾ,,,,ਮੈਂ ਪਹਿਲਾਂ ਵੀ ਕਿਹਾ ਕਿ ਜਿਹੜਾ ਰੇਡਰ ਜਿਆਦਾ ਟਰਨਾ ਲੈਦਾਂ ਮਤਲਬ ਜਿਆਦਾ ਘੁੰਮਦਾ ਉਹ ਸ਼ੀਲੂ ਵਰਗੇ ਜਾਫੀਆਂ ਤੋਂ ਬਹੁਤ ਘੱਟ ਜੱਫੇ ਖਾਦਾਂ ,,ਜੱਫਾ ਵੀ ਓਦੋਂ ਖਾਉ ਜਦੋਂ ਥੱਕ ਗਿਆ ,,,ਜਿਹੜਾ ਸ਼ੀਲੂ ਮੂਹਰੇ ਅੜ ਦਾ ਰੇਡਰ ਫਿਰ ਉਹ ਆਪਣੇ ਅੱਗੇ ਸਿਟ ਲੈਦਾਂ ਧੋਲ ਮਾਰ ਕੇ ,,,ਜਿਵੇਂ ਰਵੀ ਕੈਲਰਮ ਨੂੰ ਫਾਈਨਲ ਮੈਚ ਕੀਤਾ,,,,ਜੱਸੀ ਧੂੜ ਵਾਲਾ ਬਹੁਤ ਟਰਨਾ ਲੈਦਾਂ ਬਹੁਤ ਸਿਆਣਾ ਰੇਡਰ ਆ ਉਹ,,,ਏਦਾਂ ਹੀ ਬੱਲਰਾਂ ਵਾਲਾ,,,ਜਦੋਂ ਇਹ ਸਟੈਮਨੇ ਦਾ ਪੱਕਾ ਹੋ ਗਿਆ ਫਿਰ ਸ਼ੀਲੂ ਤੋਂ ਇਹ ਟਾਵਾਂ ਹੀ ਜੱਫਾ ਖਾਇਆ ਕਰੋ,,,ਬਾਕੀ ਦੱਸਿਉ ਕਿਵੇਂ ਲੱਗੀ ਖੇਡ ਅੱਜ ਮਨਦੀਪ ਦੀ,,,ਆਪਾਂ ਨੂੰ ਤਾਂ ਬਹੁਤ ਸੋਹਣਾ ਲੱਗਿਆ,,,ਕੰਮੈਟ ਕਰਕੇ ਦੱਸਿਉ ਫਿਰ,,,, Kabaddi lionz

🏆 RANIA SIRSA ALL OPEN KABADDI CUP 🏆📍 Location: Rania (Sirsa), Haryana🔥 Deora Team Players:Shillu Bahu, Aman Deora, Ravi...
11/03/2026

🏆 RANIA SIRSA ALL OPEN KABADDI CUP 🏆
📍 Location: Rania (Sirsa), Haryana
🔥 Deora Team Players:
Shillu Bahu, Aman Deora, Ravi Deora,
Manish Bahu, Ravi Kailram
🔥 Shakarpur Team Players:
Shaji, Faryad Malook, Inderjeet,
Gurlal Sohal, Jaggu Hakamwala, Dulla Chatha
🔥 Khadoor Sahib Team Players:
Gurdit Chora, Tarzon, Gurlal Sohal,
Sattu Deep Daburji, Raja Padhri, Amrit Aulakh
🏅 Prize Money
🥇 First Prize – ₹2,50,000
🥈 Second Prize – ₹1,31,000
💪 Best Knockout – ₹51,000
📞 Design By: Kabaddi Lionz
🔥 Kabaddi Haryana

ਘੁੰਮਣ ਕਲਾ (ਬਠਿੰਡਾ) ਕਬੱਡੀ ਕੱਪ 🏆 ਤੇ ਬੈਸਟ ਪਲੇਅਰ ਬੈਸਟ ਰੇਡਰ 💥👉🏻     Best Raider 8/7ਬੈਸਟ ਜਾਫੀ 💥👉🏻   Best Jaffi 7/2ਦਿਉ ਮੁਬਾਰਕਾ ...
10/03/2026

ਘੁੰਮਣ ਕਲਾ (ਬਠਿੰਡਾ) ਕਬੱਡੀ ਕੱਪ 🏆 ਤੇ ਬੈਸਟ ਪਲੇਅਰ
ਬੈਸਟ ਰੇਡਰ 💥👉🏻 Best Raider 8/7
ਬੈਸਟ ਜਾਫੀ 💥👉🏻 Best Jaffi 7/2
ਦਿਉ ਮੁਬਾਰਕਾ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਲੰਡੀ ਜੀ ਸੀ 🤩🎉👏💪🏆😊👍

10/03/2026

Kabaddi tournament Ghuman Kalan super final match shilu vs jaggu kabaddi ਪੂਰਾ ਫ਼ਸਮਾ ਮਕਾਬੁਲਾ 💎 ਸਿਰੇ ਦੀ ਟੱਕਰ ਸਾਰਾ ਮੈਚ 💪🏻💪🏻

Address

Mansa

Telephone

+917719500048

Website

Alerts

Be the first to know and let us send you an email when Kabaddi lionz posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi lionz:

Share

Category