Baba Bir Singh Welfare & Sports Club -Manihala Jai Singh

Baba Bir Singh Welfare & Sports Club -Manihala Jai Singh An club managed by the youngsters of our village- manihala Jai singh.

to keep generation up close to sports activities, and keep them away from drugs........ if u appriciate our mission,,,plz LIKE this page.......thanxx To keep generation up close to sports activities, and keep them away from drugs..,and to do all social works related to our village/villagers
For donations please conctact:9779162262

16/07/2018
ਪਿੰਡ ਮਨਿਹਾਲਾ ਜੈ ਸਿੰਘ ਨੂੰ ਸ੍ਰ ਵਿਰਸਾ ਸਿੰਘ ਜੀ ਵਲਟੋਹਾ ਵੀਰ ਗੌਰਵਦੀਪ ਸਿੰਘ ਵਲਟੋਹਾ ਵੱਲੋ ਦਿੱਤੇ ਆਧੁਨਿਕ  ਜਿੰਮ ਮਸ਼ੀਨ  ਨੂੰ ਫਿੱਟ ਕਰਵਾਇਆ...
28/12/2016

ਪਿੰਡ ਮਨਿਹਾਲਾ ਜੈ ਸਿੰਘ ਨੂੰ ਸ੍ਰ ਵਿਰਸਾ ਸਿੰਘ ਜੀ ਵਲਟੋਹਾ ਵੀਰ ਗੌਰਵਦੀਪ ਸਿੰਘ ਵਲਟੋਹਾ ਵੱਲੋ ਦਿੱਤੇ ਆਧੁਨਿਕ ਜਿੰਮ ਮਸ਼ੀਨ ਨੂੰ ਫਿੱਟ ਕਰਵਾਇਆ ਗਿਆ ਜਿਸ ਨੂੰ ਦੇਖ ਕੇ ਨੌਜਵਾਨ ਬਹੁੱਤ ਖੁਸ਼ ਹੋਏ ਉਹਨਾਂ ਦਾ ਕਹਿਣਾ ਸੀ ਸਾਨੂੰ ਹੁਣ ਜਿੰਮ ਲਾਉਣ ਲਈ ਸ਼ਹਿਰ ਪਿੰਡ ਤੋ ਦੂਰ ਨਹੀ ਜਾਣਾ ਪਵੇਗਾ ਵਲਟੋਹਾ ਪਰਿਵਾਰ ਨੇ ਸਾਡੇ ਪਿੰਡ ਵਿੱਚ ਆਧੁਨਿਕ ਤਰੀਕੇ ਦਾ ਮਸ਼ੀਨੀ ਜਿੰਮ ਸਾਡੇ ਪਿੰਡ ਨੂੰ ਦਿੱਤਾ ਅਸੀ ਧੰਨਵਾਦੀ ਹਾਂ ਵਲਟੋਹਾ ਪਰਿਵਾਰ ਦੇ ,ਕਲੱਬ ਪ੍ਰਧਾਨ ਨੇ ਵੀ ਇਸ ਮੋਕੇ ਬੋਲਦਿਆ ਕਿਹਾ ਇਸ ਆਧੁਨਿਕ ਮਸ਼ੀਨ ਨਾਲ ਆਉਣ ਵਾਲੀਆ ਕਈ ਪੀੜੀਆ ਨਸ਼ਿਆ ਤੋ ਦੂਰ ਰਹਿਣ ਗਈਆ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣ ਗਈਆ ਅੱਜ ਦੇ ਯੁੱਗ ਵਿੱਚ ਚੰਗੀ ਸਿਹਤ ਦਾ ਹੋਣ ਵੀ ਬਹੁਤ ਜਰੂਰੀ ਹੈ ਸਪੋਰਟਸ ਕਲੱਬ ਮਨਿਹਾਲਾ ਜੈ ਸਿੰਘ

22/12/2016
18/10/2016
03/10/2016

ਡੇਂਗੂ ਦਾ ਟੈਸਟ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ|

ਡੇਰਾ ਬਾਬਾ ਬੀਰ ਸਿੰਘ ਜੀ ਮਨਿਹਾਲਾ ਜੈ ਸਿੰਘ
29/11/2015

ਡੇਰਾ ਬਾਬਾ ਬੀਰ ਸਿੰਘ ਜੀ ਮਨਿਹਾਲਾ ਜੈ ਸਿੰਘ

ਬਾਬਾ ਬੀਰ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਮਨਿਹਾਲਾ ਜੈ ਸਿੰਘ ਵੱਲੋ ਅਜੀਤ ਹਰਿਆਵਲ ਤਹਿਤ ਪਹਿਲਾਂ ਲਗਾਏ ਬੂੂਟੇ  ਪੱਤੀ  #ਮੇਹਰੁਕੀ  Thanks gi...
26/11/2015

ਬਾਬਾ ਬੀਰ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਮਨਿਹਾਲਾ ਜੈ ਸਿੰਘ ਵੱਲੋ ਅਜੀਤ ਹਰਿਆਵਲ ਤਹਿਤ ਪਹਿਲਾਂ ਲਗਾਏ ਬੂੂਟੇ
ਪੱਤੀ #ਮੇਹਰੁਕੀ
Thanks giving wine bring out the freshness of youth work supported me in
I am proud of their village and village youth

Address

Vpo :-manihala Jai Singh , Teh:/patti , Distt:/tarn Taran
Manihala
143304

Alerts

Be the first to know and let us send you an email when Baba Bir Singh Welfare & Sports Club -Manihala Jai Singh posts news and promotions. Your email address will not be used for any other purpose, and you can unsubscribe at any time.

Contact The Business

Send a message to Baba Bir Singh Welfare & Sports Club -Manihala Jai Singh:

Share