ਮੁਲਾਜ਼ਮ ਵੀਰ ਗੁਰੂਸਰ ਜੋਧਾ

  • Home
  • India
  • Malout
  • ਮੁਲਾਜ਼ਮ ਵੀਰ ਗੁਰੂਸਰ ਜੋਧਾ

ਮੁਲਾਜ਼ਮ ਵੀਰ ਗੁਰੂਸਰ ਜੋਧਾ Contact information, map and directions, contact form, opening hours, services, ratings, photos, videos and announcements from ਮੁਲਾਜ਼ਮ ਵੀਰ ਗੁਰੂਸਰ ਜੋਧਾ, Sports, Gurusar Jodha, Malout.

ਪੰਜਾਬ ਦਾ ਮਾਨ ਅਤੇ ਸਾਡੇ ਪਿੰਡ ਤੇ ਸਾਡੇ ਗਰੁੱਪ ਦੀ ਸ਼ਾਨ ਵੱਡੇ ਵੀਰ ਮਿੰਟੂ ਗੁਰੂਸਰੀਆ-Mintu Gurusaria ਮਿੰਟੂ ਗੁਰੂਸਰੀਆ ਨੂੰ ਜਨਮ ਦਿਨ ਦੀਆਂ...
26/07/2026

ਪੰਜਾਬ ਦਾ ਮਾਨ ਅਤੇ ਸਾਡੇ ਪਿੰਡ ਤੇ ਸਾਡੇ ਗਰੁੱਪ ਦੀ ਸ਼ਾਨ ਵੱਡੇ ਵੀਰ ਮਿੰਟੂ ਗੁਰੂਸਰੀਆ-Mintu Gurusaria ਮਿੰਟੂ ਗੁਰੂਸਰੀਆ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਸਾਡੇ ਗਰੁੱਪ ਦੀ ਰੀੜ ਦੀ ਹੱਡੀ ਤੇ ਸਾਡੇ ਬਹੁਤ ਹੀ ਪਿਆਰੇ ਵੀਰ ਨਿਸ਼ਾਨ ਸਿੰਘ ਦਾ ਅੱਜ ਜਨਮ ਦਿਨ ਹੈ। ਸਾਡੇ ਗਰੁੱਪ ਵੱਲੋਂ ਵੀਰ ਨੂੰ ਬਹੁਤ ਬਹੁਤ ਮੁ...
05/04/2026

ਸਾਡੇ ਗਰੁੱਪ ਦੀ ਰੀੜ ਦੀ ਹੱਡੀ ਤੇ ਸਾਡੇ ਬਹੁਤ ਹੀ ਪਿਆਰੇ ਵੀਰ ਨਿਸ਼ਾਨ ਸਿੰਘ ਦਾ ਅੱਜ ਜਨਮ ਦਿਨ ਹੈ। ਸਾਡੇ ਗਰੁੱਪ ਵੱਲੋਂ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ

ਇਸ ਇਲਾਕੇ ਵਿੱਚ ਸਾਡੇ ਪਿੰਡ ਪਹਿਲੀ ਪਹਿਲ। ਦਹਾਕਿਆਂ ਪਹਿਲਾਂ ਇਸ ਇਲਾਕੇ ਵਿੱਚੋਂ ਹਾਕੀ ਦੀ ਪੇਂਡੂ ਖੇਡ ਲਗਭਗ ਲੁਪਤ ਹੀ ਹੋ ਗਈ। ਹੁਣ ਦੋਬਾਰਾ ਸਾਡੇ...
11/01/2026

ਇਸ ਇਲਾਕੇ ਵਿੱਚ ਸਾਡੇ ਪਿੰਡ ਪਹਿਲੀ ਪਹਿਲ। ਦਹਾਕਿਆਂ ਪਹਿਲਾਂ ਇਸ ਇਲਾਕੇ ਵਿੱਚੋਂ ਹਾਕੀ ਦੀ ਪੇਂਡੂ ਖੇਡ ਲਗਭਗ ਲੁਪਤ ਹੀ ਹੋ ਗਈ। ਹੁਣ ਦੋਬਾਰਾ ਸਾਡੇ ਪਿੰਡੋਂ ਇਸ ਦੀ ਸ਼ੁਰੂਆਤ ਹੋਈ ਹੈ ਜਿੱਥੇ ਹਸਨਪ੍ਰੀਤ ਸਿੰਘ ਤੇ ਉਨ੍ਹਾਂ ਦੀ ਸੁਪਤਨੀ ਨਿਵੇਦਿਤਾ ਜੀ ਦੀ ਰਹਿਨੁਮਾਈ ਹੇਠ ਸਾਡੇ ਪਿੰਡ ਬੱਚੇ-ਬੱਚੀਆਂ ਨੂੰ ਹਾਕੀ ਲੜ ਲਾਇਆ ਜਾ ਰਿਹਾ ਹੈ। ਏਸੇ ਉਪਰਾਲੇ ਨੂੰ ਹੋਰ ਅੱਗੇ ਤੋਰਦਿਆਂ ਪਹਿਲੀ ਵਾਰ ਛੋਟੇ ਪੱਧਰ ਦੇ ਹਾਕੀ ਮੁਕਾਬਲੇ ਕਰਵਾਏ ਜਾ ਰਹੇ ਹਨ। ਸਾਰਿਆਂ ਨੂੰ ਸ਼ੁਭਕਾਮਨਾਵਾਂ ! ਹਰ ਸੇਵਾ ਲਈ ਹਰ ਪਲ ਹਾਜ਼ਰ । ਮੁਲਾਜ਼ਮ ਵੀਰ ਗੁਰੂਸਰ ਜੋਧਾ
- ਮਿੰਟੂ ਗੁਰੂਸਰੀਆ

03/01/2026
ਮੁਲਾਜ਼ਮ ਵੀਰ ਗੁਰੂਸਰ ਜੋਧਾ ਗਰੁੱਪ ਅਤੇ ਪਿੰਡ ਵਾਸਿਆਂ ਵੱਲੋਂ ਵਿਦੇਸ਼ਾ ਵਿੱਚ ਪਿੰਡ ਦਾ ਨਾਮ ਰੋਸ਼ਨ ਕਰਨ ਵਾਲੇ ਨੌਜਵਾਨ DeePinder Singh SanDh...
30/11/2025

ਮੁਲਾਜ਼ਮ ਵੀਰ ਗੁਰੂਸਰ ਜੋਧਾ ਗਰੁੱਪ ਅਤੇ ਪਿੰਡ ਵਾਸਿਆਂ ਵੱਲੋਂ ਵਿਦੇਸ਼ਾ ਵਿੱਚ ਪਿੰਡ ਦਾ ਨਾਮ ਰੋਸ਼ਨ ਕਰਨ ਵਾਲੇ ਨੌਜਵਾਨ DeePinder Singh SanDhu ਨੂੰ ਬਹੁਤ ਬਹੁਤ ਮੁਬਾਰਕਾਂ

ਕੁਝ ਦਿਨ ਪਹਿਲਾਂ ਇਸ ਸਨਸਨੀ ਦੇ ਰੂ-ਬ-ਰੂ ਕਰਵਾਇਆ ਸੀ ਕਿ ਸਾਡੇ ਪਿੰਡੋਂ ਬੇਹੱਦ ਸ਼ਰੀਫ਼ ਤੇ ਸਧਾਰਨ ਪਰਵਾਰ ਦਾ ਇਹ ਮੁੰਡਾ ਤੂਫ਼ਾਨ ਬਣਕੇ ਉੱਠਿਆ ਹੈ...
24/08/2025

ਕੁਝ ਦਿਨ ਪਹਿਲਾਂ ਇਸ ਸਨਸਨੀ ਦੇ ਰੂ-ਬ-ਰੂ ਕਰਵਾਇਆ ਸੀ ਕਿ ਸਾਡੇ ਪਿੰਡੋਂ ਬੇਹੱਦ ਸ਼ਰੀਫ਼ ਤੇ ਸਧਾਰਨ ਪਰਵਾਰ ਦਾ ਇਹ ਮੁੰਡਾ ਤੂਫ਼ਾਨ ਬਣਕੇ ਉੱਠਿਆ ਹੈ, ਜਿਸ ਦੀ ਪਹਿਲੇ ਯਤਨ ਵਿੱਚ ਬਿਹਾਰ ਵਿਖੇ ਹੋਈ ਆਲ ਇੰਡੀਆ ਅੰਡਰ -17 ਵਾਲੀਬਾਲ (ਸ਼ੂਟਿੰਗ) ਚੈਂਪੀਅਨਸ਼ਿਪ ਲਈ ਸਿਲੈਕਸ਼ਨ ਹੋਈ ਹੈ। ਅੱਜ ਬੇਸ਼ੱਕ ਫਾਈਨਲ ਵਿੱਚ ਪੰਜਾਬ 4-5 ਪੁਆਇੰਟਾਂ ਨਾਲ਼ ਹਾਰ ਗਿਆ ; ਪਰ ਸਾਡੀ ਜਿੱਤ ਹੋਈ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਦੀਪੂ, ਲਾਡੀ, ਸੋਢੀ ਤੋਂ ਬਾਅਦ ਅਗਲੀ ਪੀੜੀ ਅਸੀਂ ਗਰਾਊਂਡ ਵਿਚੋਂ ਕੱਢੀਏ, ਅਸੀਂ ਸਫਲ ਹੋ ਗਏ। ਸ਼ਾਇਦ ਸਾਡਾ ਪਿੰਡ ਪਹਿਲਾ ਪਿੰਡ ਹੋਵੇਗਾ ਕਿ ਵਾਲੀਬਾਲ ਦੇ ਗਰਾਊਂਡ ਨੂੰ ਚਲਾਉਣ ਲਈ ਪਿੰਡ ਵਾਸੀਆਂ ਖੁਦ ਇਨਵੈਰਟਰ ਤੱਕ ਰੱਖ ਦਿੱਤੇ ਸੀ। ਅੱਜ ਜਦੋਂ ਖ਼ਬਰ ਮਿਲੀ ਕਿ ਪੰਜਾਬ ਦੂਜੇ ਨੰਬਰ 'ਤੇ ਆਇਆ ਤੇ ਖੁਸ਼ੀ ਨੇ ਸਾਰੇ ਮੈਚ ਪਲੇਅ ਕੀਤੇ, ਸੱਚਮੁੱਚ ਸਕੂਨ ਆ ਗਿਆ। ਮੁਬਾਰਕ ਖੁਸ਼ੀ ਪੁੱਤ! ਪਹਿਲੇ ਯਤਨ ਵਿੱਚ ਹੀ ਪਿੰਡ ਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਲਈ !!!
- ਮਿੰਟੂ ਗੁਰੂਸਰੀਆ

ਸਾਡੇ ਪਿੰਡ ਗੁਰੂਸਰ ਯੋਧਾ ਦੀ ਮੌਜੂਦਾ ਅਤੇ ਸਾਬਕਾ ਪੰਚਾਇਤ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਨਸ਼ਿਆਂ ਦੇ ਖਾਤਮੇ ਲਈ ਕਮੇਟੀ...
24/08/2025

ਸਾਡੇ ਪਿੰਡ ਗੁਰੂਸਰ ਯੋਧਾ ਦੀ ਮੌਜੂਦਾ ਅਤੇ ਸਾਬਕਾ ਪੰਚਾਇਤ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਨਸ਼ਿਆਂ ਦੇ ਖਾਤਮੇ ਲਈ ਕਮੇਟੀ ਦਾ ਗਠਨ ਕਰਕੇ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪਿੰਡ ਵਿੱਚ ਨਿਗਰਾਨੀ ਰੱਖੀ ਜਾ ਰਹੀ ਹੈ। ਪਿੰਡ ਅਤੇ ਪਿੰਡ ਤੋਂ ਬਾਹਰ ਦੇ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਨਸ਼ੇ ਕਰਨ, ਵੇਚਣ ਅਤੇ ਖਰੀਦਣ ਤੋਂ ਬਾਜ਼ ਆਉਣ, ਨਹੀਂ ਤਾਂ ਕਮੇਟੀ ਵੱਲੋਂ ਉਹਨਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਕਰਵਾਉਣ ਤੋਂ ਗ਼ੁਰੇਜ਼ ਨਹੀਂ ਕੀਤਾ ਜਾਵੇਗਾ, ਨਾ ਹੀ ਕਿਸੇ ਮੋਹਤਬਰ ਬੰਦੇ ਵੱਲੋਂ ਅਜਿਹੇ ਅਨਸਰਾਂ ਦੀ ਜ਼ਮਾਨਤ ਕਰਵਾਉਣ ਵਿੱਚ ਕੋਈ ਸਹਿਯੋਗ ਦਿੱਤਾ ਜਾਵੇਗਾ।

ਅੱਜ ਸਾਡੇ ਕਲੱਬ ਦੇ ਬਹੁਤ ਹੀ ਮਹਿਨਤੀ ਤੇ ਅੱਗੇ ਲੱਗ ਕੇ ਤੁਰਨ ਵਾਲੇ ਵੀਰ ਲਖਵਿੰਦਰ ਸਿੰਘ Lakhwinder Singh ਦਾ ਜਨਮ ਦਿਨ ਹੈ। ਸਾਰੇ ਕਲੱਬ ਵੱਲੋ...
20/08/2025

ਅੱਜ ਸਾਡੇ ਕਲੱਬ ਦੇ ਬਹੁਤ ਹੀ ਮਹਿਨਤੀ ਤੇ ਅੱਗੇ ਲੱਗ ਕੇ ਤੁਰਨ ਵਾਲੇ ਵੀਰ ਲਖਵਿੰਦਰ ਸਿੰਘ Lakhwinder Singh ਦਾ ਜਨਮ ਦਿਨ ਹੈ। ਸਾਰੇ ਕਲੱਬ ਵੱਲੋਂ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਵੀਰ ਨੂੰ ਲੱਮੀ ਉਮਰ ਸਰੀਰਕ ਤੱਦਰੁਸਤੀ ਤੇ ਹੋਰ ਤਰੱਕੀਆਂ ਬਖਸ਼ੇ। ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
ਮੁਲਾਜ਼ਮ ਵੀਰ ਗੁਰੂਸਰ ਜੋਧਾ
Smart Farming

Address

Gurusar Jodha
Malout
152115

Website

Alerts

Be the first to know and let us send you an email when ਮੁਲਾਜ਼ਮ ਵੀਰ ਗੁਰੂਸਰ ਜੋਧਾ posts news and promotions. Your email address will not be used for any other purpose, and you can unsubscribe at any time.

Shortcuts

Share

Category