10/04/2021
ਅੱਜ ਹਲਕਾ ਅਮਰਗੜ ਦੇ ਪਿੰਡ ਵਜੀਦਗੜ ਰੋਹਣੋ ਤਹਿਸੀਲ ਅਹਿਮਦਗੜ ਜਿਲਾ ਸੰਗਰੂਰ ਵਿੱਖੇ ਬਿਜਲੀ ਦੀਆ ਤਾਰਾ ਦੇ ਸਪਾਰਕ ਹੋਣ ਨਾਲ ਲੱਗਭਗ 20 ਏਕੜ ਤੋ ਜਿਆਦਾ ਕਣਕ ਦੀ ਪੱਕੀ ਫਸਲ ਸੜ ਕੇ ਸੁਆਹ ਹੋਈ ਅਸੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾ ਕਿ ਸਾਡੇ ਪਿੰਡ ਆ ਕੇ ਕਿਸਾਨ ਭਰਾਵਾ ਦੀ ਸਾਰ ਲਈ ਜਾਵੇ ਤੇ ਜਿਨਾ ਹੋ ਸਕੇ ਵੱਧ ਤੋ ਵੱਧ ਫਸਲ ਦਾ ਮੁਆਵਜਾ ਦਿੱਤਾ ਜਾਵੇ ਨਹੀ ਜਲਦੀ ਕਿਸਾਨ ਯੂਨਿਅਨ ਵਲੋ ਮਲੇਰਕੋਟਲਾ ਲੁਧਿਆਣਾ ਮਾਰਗ ਜਾਮ ਕੀਤਾ ਜਾਵੇ ਗਾ ਹੱਥ ਬੰਨ ਕੇ ਬੇਨਤੀ ਆ ਸਾਡੇ ਪਿੰਡ ਆ ਕੇ ਫਸਲ ਦੇ ਨੁਕਾਸਨ ਦੇ ਵੇਰਵਾ ਲਿਆ ਜਾਵੇ ਤਾ ਨਾਲ ਹੀ ਮੁਆਵਜਾ ਰਾਸੀ ਉਨਾ ਕਿਸਾਨ ਵੀਰਾ ਨੂੰ ਦਿੱਤੀ ਜਾਵੇ...🙏🏻🙏🏻