Teji Lassoi

Teji Lassoi ❀✿Like My Page Friends ❀✿

09/06/2018
21/07/2017

Happy Birthday veer
27/06/2017

Happy Birthday veer

  (Sangrur) Kabaddi Cup 13 May.Kabaddi Comentrr Krishan Badesha te Apne Page   Wallo Player te Darsakk Veera nu Khulaa S...
09/05/2017

(Sangrur) Kabaddi Cup 13 May.
Kabaddi Comentrr Krishan Badesha te Apne Page Wallo Player te Darsakk Veera nu Khulaa Sadha.

ਅਪਣੇ ਪਿੰਡ ਬੱਲਾ ਚੱਲੂ,,,,ਬੈਟ-ਬੱਲੇ ਵਾਲੇ ਤਾਰੀਕਾਂ ਨੋਟ ਕਰੋ.
29/04/2017

ਅਪਣੇ ਪਿੰਡ ਬੱਲਾ ਚੱਲੂ,,,,ਬੈਟ-ਬੱਲੇ ਵਾਲੇ ਤਾਰੀਕਾਂ ਨੋਟ ਕਰੋ.

27/04/2017
ਪਹਿਲਾਂ ਕੰਮ ਵੈਲੀਆਂ ਨੇ ਵੈਲ ਖੱਟਣੇ.ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ.ਤੀਜਾ ਕੰਮ ਲੈਣੀ ਅਾਪਾਂ ਮੂੱਲ ਦੀ ਲੜਾਈ.ਕੋਈ ਅਾ ਕੇ ਮਾਈ ਦਾ ਲਾਲ ਟੱਕਰੇ,...
31/03/2017

ਪਹਿਲਾਂ ਕੰਮ ਵੈਲੀਆਂ ਨੇ ਵੈਲ ਖੱਟਣੇ.
ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ.
ਤੀਜਾ ਕੰਮ ਲੈਣੀ ਅਾਪਾਂ ਮੂੱਲ ਦੀ ਲੜਾਈ.
ਕੋਈ ਅਾ ਕੇ ਮਾਈ ਦਾ ਲਾਲ ਟੱਕਰੇ,,ਨੀ ਤੇਰੇ ਦਰ ਤੇ
ਦਰ ਤੇ ਬਲਾਉਦਾ ਮੂੰਡਾ ਬੱਕ-ਰੇ,,ਨੀ ਤੇਰੇ ਦਰ ਤੇ.
ਬਾਹ ਓ ਚਮਕੀਲੇ ਅਾ........ਬਾੲੀ ਸੌਂ ਜੋ ਜਿਹਨਾਂ ਦੀ 31 ਮਾਰਚ ਵਾਲੀ ਪੀਤੀ ਹੋਈ ਅਾ.

Mai te Matt Sehron Wala.ਕੂਲਵਿੰਦਰ ਬਿੱਲੇ ਨੇ ਗਾਇਆ ਤੇ ਸੇਰੋਂ ਵਾਲੇ ਮੱਟ ਦਾ ਲਿਖਿਆ (ਅਨਟੀਨਾ) ਗੀਤ,,,,ਜਿਸ ਦੀਆਂ ਦੋ ਲਾਈਨਾਂ ਮੇਰੇ ਦਿਲ ਨੂ...
20/03/2017

Mai te Matt Sehron Wala.
ਕੂਲਵਿੰਦਰ ਬਿੱਲੇ ਨੇ ਗਾਇਆ ਤੇ ਸੇਰੋਂ ਵਾਲੇ ਮੱਟ ਦਾ ਲਿਖਿਆ (ਅਨਟੀਨਾ) ਗੀਤ,,,,ਜਿਸ ਦੀਆਂ ਦੋ ਲਾਈਨਾਂ ਮੇਰੇ ਦਿਲ ਨੂੰ ਟੱਚ ਕਰਦੀਆਂ ਨੇ.
ਕੇ, ਹੁੰਦੀ ਸੀ ਡਰਾਈਂਗ ਮੇਰੀ ਘੈਂਟ ਮਿੱਤਰੋਂ...
ਸੀ ੳੁਹ ਦੀ ਫੋਟੋ ਛਾਪਦਾ.
ਸਾਰੇ ਸੀ ਬਲਾਉਦੇ ਉਹ ਨੂੰ ਪੱਕਾ ਨਾਮ ਲੈਂ ਕੇ...
ਮੈਂ ਸੀ ਮਿੱਠੋ ਅਾਖਦਾ.

Teji Lassoi & Monu Laltanਕਿਸੇ ਕੋਲ ਨਾ ਕੋਠਾ ਸੌਣ ਜੋਗਾ..ਤੇ ਕੋਈ ਡੰਗਰਾਂ ਨੂੰ ਲੈਂਨਟਰ ਲਾਈ ਫਿਰਦਾ.ਕੋਈ ਸਾੲੀਕਲ ਵੀ ਲਵੇ ਵਿਆਜ ੳੁੱਤੇ..ਤੇ ...
06/03/2017

Teji Lassoi & Monu Laltan
ਕਿਸੇ ਕੋਲ ਨਾ ਕੋਠਾ ਸੌਣ ਜੋਗਾ..
ਤੇ ਕੋਈ ਡੰਗਰਾਂ ਨੂੰ ਲੈਂਨਟਰ ਲਾਈ ਫਿਰਦਾ.
ਕੋਈ ਸਾੲੀਕਲ ਵੀ ਲਵੇ ਵਿਆਜ ੳੁੱਤੇ..
ਤੇ ਕੋਈ ਕਾਰਾਂ ਚ, ਕੁੱਤੇ ਬਠਾੲੀ ਫਿਰਦਾ.
ਕੋਈ ਮੱਛਰ ਮਾਰਦਾ ਸੌਂ ਜਾਂਦਾ..
ਤੇ ਕੋਈ ਚੁਚੇਅਾ ਨੂੰ ਜਰਨੇਟਰ ਲਾਈ ਫਿਰਦਾ.
ਕਿਸੇ ਨੂੰ ਪਤਾ ਨਾ ਦੋਲਤਾਂ ਕਿੰਨੀਆਂ ਨੇ..
ਤੇ ਕੋਈ ਨੰਗਾ ਰਹਿ-ਕੇ ਢੰਗ ਟਪਾਈ ਫਿਰਦਾ.............

(ਅਪਣਾ ਪੇਜ ਲਾਈਕ ਕਰ ਸਕਦੇ ਹੋ)--------------------------------------------------------------ਅੰਨ ਦਾਤਾ ਦੇਸ਼ ਦਾ,ਭੁੱਖਾ ਪਿਆ ਮਰਦਾ.ਲ...
22/02/2017

(ਅਪਣਾ ਪੇਜ ਲਾਈਕ ਕਰ ਸਕਦੇ ਹੋ)
--------------------------------------------------------------
ਅੰਨ ਦਾਤਾ ਦੇਸ਼ ਦਾ,ਭੁੱਖਾ ਪਿਆ ਮਰਦਾ.
ਲੱਖਾਂ ਟਨ ਅਨਾਜ ਪਿਆ,ਗੁਦਾਮਾ ਵਿੱਚ ਸੜਦਾ.
ਜਿਸ ਵੱਲ ਬੰਦਾ ਤਾਂ ਕੀ,
ਸਾਲਿਉ ਕੁੱਤਾ ਵੀ ਮੂੰਹ ਨੀ ਕਰਦਾ.

Address

Malerkotla

Website

Alerts

Be the first to know and let us send you an email when Teji Lassoi posts news and promotions. Your email address will not be used for any other purpose, and you can unsubscribe at any time.

Share

Category