30/11/2025
ਤੂੰ ਆਪਣੇ ਦਿਲ ਨੂੰ ਹਵਸ ਦਾ ਗੁਲਾਮ ਮੱਤ ਕਰਨਾ
ਜ਼ਮੀਰ ਵੇਚ ਕੇ ਦੁਨੀਆਂ ਵਿੱਚ ਨਾਮ ਮੱਤ ਕਰਨਾ
ਕਿਸੇ ਛੱਤ ਤੋਂ ਗਿਰ ਜਾਓ ਤਾਂ ਕੋਈ ਬਾਤ ਨਹੀਂ,
ਕਿਸੇ ਦੀਆਂ ਨਜ਼ਰਾਂ ਚੋਂ ਗਿਰਨ ਦਾ ਕੰਮ ਮੱਤ ਕਰਨਾ..! Sufi noor Mohammad shah Chishti sabiri 🙏