06/07/2022
Ssa bro ਸਾਰਿਆਂ ਨੂੰ ਪਿੰਡ ਜਲਾਲ ਕਬੱਡੀ ਅਤੇ ਫਿਟਨੈਸ ਕੈਪ ਸੁਰੂ ਹੋ ਰਿਹਾ ਹੈ 10 ਜੁਲਾਈ ਨੂੰ ਸੁਰੂ ਕੀਤਾ ਜਾਵੇਗਾ ਇਸ ਦੇ ਕੋਚ ਮਨੀ ਜਲਾਲ ਹੋਣਗੇ। ਜਿੱਥੇ ਕੀ ਮਾ ਖੇਡ ਕਬੱਡੀ ਦੇ ਚਹੇਤੇ ਬੁਲਾਰੇ ਰੁਪਿੰਦਰ ਜਲਾਲ ਨੇ ਜਨਮ ਲਿਆ ਉਥੇ ਕਬੱਡੀ ਕੈਪ ਸੁਰੂ ਕੀਤਾ ਜਾਵੇਗਾ ਵੱਧ ਤੋ ਵੱਧ ਕੈਪ ਵਿੱਚ ਭਾਗ ਲਵੋ