Malerkotla cricket

Malerkotla cricket Opening soon this page... only cricket video and live cricket update

11/03/2026
09/03/2026

06/01/2026

Malerkotla cricket

20/11/2024

06/01/2023

ਦੋਸਤੋ ਕਰੋ ਨੋਟ ਪਿੰਡ ਢੱਡੇਵਾੜਾ ਅੰਡਰ ਕਿ੍ਕਟ ਕੱਪ 🎤🏆🏏

ਮਿਤੀ 5-6-7 ਜਨਵਰੀ 2023

ਨੋਟ : ਕਮੇਟੀ ਵੱਲੋਂ ਦੂਸਰੇ ਪੂਲ ਦੇ ਪਹਿਲੇ ਰਾਊਂਡ ਦੇ ਮੈਚ ਪਾ ਦਿੱਤੇ ਗਏ ਹਨ ਸਾਰੀਆਂ ਟੀਮਾਂ ਆਪਣੇ ਆਪਣੇ ਮੈਚ ਨੋਟ ਕਰ ਲੈਣ ਹੁਣ ਕਿਸੇ ਵੀ ਟੀਮ ਦਾ ਕੋਈ ਵੀ ਮੈਚ ਬਦਲਿਆ ਨਹੀਂ ਜਾਵੇਗਾ।

ਪਹਿਲਾ ਮੈਚ ਸਵੇਰੇ 8:30 ਵਜੇ ਸ਼ੁਰੂ ਹੋਵੇਗਾ।ਲੇਟ ਆਉਣ ਵਾਲੀ ਟੀਮ ਕੱਟ ਦਿੱਤੀ ਜਾਵੇਗੀ। ਅਗਲੀਆਂ ਟੀਮਾਂ ਨੂੰ ਚੱਲਦੇ ਮੈਚ ਦਾ ਸਮਾਂ ਹੋਵੇਗਾ।

ਸਾਰੀਆਂ ਟੀਮਾਂ ਕੋਲ 5 ਬੌਲਰ ਹੋਣੇ ਚਾਹੀਦੇ ਹਨ।

ਸਾਰੀਆਂ ਟੀਮਾਂ ਦੇ ਸਾਰੇ ਖਿਡਾਰੀ ਆਪਣੇ ਘੱਟੋ-ਘੱਟ 3 ਰਿਜਨਲ ਪਰੂਫ਼ ਫੋਟੋ ਵਾਲੇ ਨਾਲ ਲੈ ਕੇ ਆਉਣਗੇ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।

1. ਕੇਲੋਂ vs ਖਟੜਾ (8:30)
2. ਰੋਡੀਵਾਲ vs ਧਨੋ (ਚਲਦੇ ਮੈਚ ਦਾ ਸਮਾਂ)
3. ਮਾਣਕਮਾਜਰਾ vs ਸੰਗੇਣ (ਚਲਦੇ ਮੈਚ ਦਾ ਸਮਾਂ)
4. ਹਥਨ vs ਰਾਮਗੜ ਸਰਦਾਰਾ (ਚਲਦੇ ਮੈਚ ਦਾ ਸਮਾਂ)
5. ਮੋਮਨਾਬਾਦ vs ਕੁਠਾਲਾ (ਚਲਦੇ ਮੈਚ ਦਾ ਸਮਾਂ)
6. ਪੋਹੀੜ vs ਸਦੋਪੁਰ (ਚਲਦੇ ਮੈਚ ਦਾ ਸਮਾਂ)
7. ਉਕਸੀ vs ਦਾਇਆਵਾਲ (ਚਲਦੇ ਮੈਚ ਦਾ ਸਮਾਂ)
8. ਧਮੋਟ vs ਮਿੱਠੇਵਾਲ (ਚਲਦੇ ਮੈਚ ਦਾ ਸਮਾਂ)

ਜਾਣਕਾਰੀ ਢੱਡੇਵਾੜਾ ਕਿ੍ਕਟ ਕਮੇਟੀ

ਲਾਈਵ : MALERKOTLA COSCO CRICKET

ਕੋਮਿੰਟ ਕਰਕੇ ਦੱਸੋ ਸਾਰੇ ਕਿਹੜੀ ਕਿਹੜੀ ਟੀਮ ਕਰੂ ਪੂਲ ਕਲੀਅਰ?

🏆🏆🏆🏆🏆🏆🏆🏆🏆🏆🏆🏆🏆🏆

Address

Malerkotla
148023

Telephone

+919914831384

Website

Alerts

Be the first to know and let us send you an email when Malerkotla cricket posts news and promotions. Your email address will not be used for any other purpose, and you can unsubscribe at any time.

Contact The Business

Send a message to Malerkotla cricket:

Share

Category