Kabaddi Updates

Kabaddi Updates Contact information, map and directions, contact form, opening hours, services, ratings, photos, videos and announcements from Kabaddi Updates, Stadium, arena & sports venue, Ludhiana.

22/08/2026
ਆਖਿਰ ਕਦੋਂ ਤੱਕ ਸੁਣੀ ਜਾਈਏ??? ਕੀ ਮੇਰਾ ਇਹੀ ਗੁਨਾਹ ਹੋ ਗਿਆ ਕਿ ਕਬੱਡੀ ਨੂੰ ਦਿਲ ਤੋਂ ਪਿਆਰ ਕੀਤਾ?? ਕਬੱਡੀ ਕਰਕੇ ਪਾਲਾ ਬਣਿਆ ਪਾਲੇ ਕਰਕੇ ਕਬੱਡ...
08/05/2026

ਆਖਿਰ ਕਦੋਂ ਤੱਕ ਸੁਣੀ ਜਾਈਏ???
ਕੀ ਮੇਰਾ ਇਹੀ ਗੁਨਾਹ ਹੋ ਗਿਆ ਕਿ ਕਬੱਡੀ ਨੂੰ ਦਿਲ ਤੋਂ ਪਿਆਰ ਕੀਤਾ?? ਕਬੱਡੀ ਕਰਕੇ ਪਾਲਾ ਬਣਿਆ ਪਾਲੇ ਕਰਕੇ ਕਬੱਡੀ ਨਹੀਂ ਇਹ ਗੱਲ ਓਹ ਵੀ ਸਮਝ ਲੈਣ ਜਿੰਨਾ ਨੇ ਕਬੱਡੀ ਨੂੰ ਵਪਾਰ ਬਣਾ ਰੱਖਿਆ
ਮੈਂ ਬੋਲਣਾ ਨਹੀਂ ਚਾਹੁੰਦਾ ਸੀ ਨਾਂ ਕਦੇ ਇੰਨਾ ਚੱਕਰਾਂ ਚ ਪਿਆਂ ਇਹ ਤਾਂ ਧੰਨਵਾਦ ਮੇਰੇ ਵੀਰ ਚੱਕੀ ਰਾਮਦਾਸ ਦਾ ਜੀਹਨੇ ਸੱਚ ਸਾਹਮਣੇ ਰੱਖਿਆ, 8 ਸਾਲ ਕਬੱਡੀ ਤੋਂ ਦੂਰ ਰਿਹਾਂ ਓਹ ਇੱਕ ਇੱਕ ਮਿੰਟ ਮੈਂ ਕਿਵੇਂ ਕੱਢਿਆ ਮੈਂ ਹੀ ਜਾਣਦਾ, ਹੁਣ ਬਰਦਾਸ਼ਤ ਨਹੀਂ
ਮੈਂ ਪੁੱਛਣਾ ਚਾਹੁਣਾ ਉਹਨਾਂ ਕਲੱਬਾਂ ਨੂੰ ਕੀ ਅੱਜ ਤੁਸੀਂ ਡਰੱਗ ਦੀਆਂ ਗੱਲਾਂ ਕਰਦੇ ਉ ਟੌਰਾਂਟੋ ਵਰਲਡ ਕੱਪ ਵੇਲ਼ੇ ਕੀ ਸੱਪ ਸੁੰਘ ਗਿਆ ਸੀ??
ਸੰਦੀਪ ਦੇ ਨਾਮ ਨੂੰ ਵਰਤ ਕੇ ਮੋਟਾ ਪੈਸਾ ਇਕੱਠਾ ਕੀਹਨੇ ਕੀਤਾ?? ਜਿਹੜੀਆਂ ਕਲੱਬਾਂ ਦਾ ਤੁਸੀਂ ਉਸ ਸਮੇਂ ਵਿਰੋਧ ਕੀਤਾ ਅੱਜ ਕਬੱਡੀ ਬੰਦ ਕਰਕੇ ਸਾਰਾ ਗਰਾਊਂਡ ਹੀ ਵਿਹਲਾ ਕਰ ਦਿੱਤਾ ਕੀ ਗੱਲ ਹੁਣ ਸਾਰਾ ਕੁੱਝ ਠੀਕ ਹੋ ਗਿਆ??।ਇਹ ਕਿਹੜਾ ਫਾਰਮੂਲਾ ਕਬੱਡੀ ਦੀ ਤਰੱਕੀ ਦਾ??
ਤੁਸੀਂ ਰੌਲਾ ਪਾਇਆ ਡਰੱਗ ਟੈਸਟ ਕਰਨੇ ਆ ਫ਼ੇਰ ਕੀਤੇ ਕਿਉੰ ਨਹੀਂ ??
ਬਲੀ ਦੇ ਬੱਕਰੇ ਪਲੇਅਰ ਬਣਨ ਮਲਾਈਆਂ ਤੁਸੀਂ ਖਾਓ ਇਹ ਇਨਸਾਫ਼ ਆ ਕਬੱਡੀ ਨਾਲ਼??
ਕਿੰਨੇ ਖਿਡਾਰੀਆਂ ਦੇ ਭਵਿੱਖ ਥੋਡੀਆਂ ਨਲਾਇਕੀਆਂ ਨਾਲ਼ ਖ਼ਤਮ ਹੋਏ ਦਿਓਂਗੇ ਜਵਾਬ??
ਅਸੀਂ ਕਿਤੇ ਵੀ ਸੇਫ ਨਹੀਂ ਆਪਣੇ ਬੱਚੇ ਸਾਨੂੰ ਵੀ ਪਿਆਰੇ ਨੇ ,
ਵਰਕ ਪਰਮਿਟ ਸਾਨੂੰ ਸਰਕਾਰ ਨੇ ਦਿੱਤੇ ਤੂੰ ਸਾਨੂੰ ਹੀ ਬੈਨ ਕੀਤਾ ਕੀ ਤੁਸੀਂ ਆਪ ਉਸ ਤੋਂ ਬਾਅਦ ਖੁਦ ਖਿਡਾਰੀਆਂ ਨੂੰ ਪਰਮਿਟ ਨਹੀਂ ਲੈਕੇ ਦਿੱਤੇ??
ਮੈਂ ਪੁੱਛਣਾ ਚਾਹੁਣਾ ਉਹਨਾਂ ਕਲੱਬਾਂ ਨੂੰ ਕੀ ਸੰਦੀਪ ਦਾ ਸੁਪਨਾ ਪੂਰਾ ਕਰਤਾ ਕਿ ਬੱਸ ਪੈਸਾ ਹੀ ਮੁੱਖ ਬਣਾ ਲਿਆ??
ਕੀ ਪਾਲੇ ਦਾ ਇਹੀ ਕਸੂਰ ਹੋ ਗਿਆ ਪਾਲੇ ਨੂੰ ਚਤਰਾਈ ਨਹੀ ਕਰਨੀ ਆਉਂਦੀ ਦਿਲ ਤੋਂ ਸਾਫ਼ ਇਹੀ ਵੱਡਾ ਗੁਨਾਹ ਹੋ ਗਿਆ
ਮੇਰੀ ਬੇਨਤੀ ਆ ਕਬੱਡੀ ਨੂੰ ਕਬੱਡੀ ਰਹਿਣ ਦਿਓ ਕੀਹਨੂੰ ਕੀਹਨੂੰ ਅਸੀਂ ਰੋਕੀਏ ਕਦੇ ਕੋਈ ਗੈਂਗਸਟਰ ਆ ਜਾਂਦਾ ਹਰ ਰੋਜ਼ ਨਵੀਂ ਧਮਕੀ ਸਾਨੂੰ ਦੱਸ ਤਾਂ ਦਿਓ ਕੀ ਪਾਪ ਕਰਤਾ ਜੇ ਕਬੱਡੀ ਖੇਡਣ ਲੱਗ ਗਏ ਵਾਹਿਗੁਰੂ ਨੇ ਸਾਡੀ ਮਿਹਨਤ ਨੂੰ ਭਾਗ ਲਾਏ ਚਾਹੁਣ ਵਾਲਿਆਂ ਨੇ ਪਿਆਰ ਦਿੱਤਾ ਕੀ ਇਹੀ ਕ੍ਰਾਈਮ ਹੋ ਗਿਆ ਸਾਡੇ ਤੋਂ???
ਹਰ ਇਨਸਾਨ ਦੀ ਸਬਰ ਦੀ ਇੱਕ ਲਿਮਿਟ ਹੁੰਦੀ ਆ 🙏
Pala Jalalpur

Dayo jawab ji

Amba sursing nu mubarka ji marriage diya💐💐💐💐
28/01/2026

Amba sursing nu mubarka ji marriage diya💐💐💐💐

06/09/2025

Address

Ludhiana

Website

Alerts

Be the first to know and let us send you an email when Kabaddi Updates posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi Updates:

Shortcuts

Share