ਸੌਕ ਟਰੈਕਟਰਾ ਦਾ

ਸੌਕ ਟਰੈਕਟਰਾ ਦਾ ਸਤਿ ਸ਼੍ਰੀ ਅਕਾਲ ਜੀ 22 page like kro.____A̲̅][̲̅d̲̅][̲̅m̲̅][̲̅i̲̅][̲̅n̲̅"s :-- Sardar amrinder singh™ add mehttp://www.facebook.com/sardaramrinder.singh

ਟਰਾਲੀਆ ਦਾ ਪੂਲ ਬਣਾਉਣ ਵਾਲੇ ਮਿੱਤਰੋ ਇਹ ਤਰੀਕਾ ਅਪਣਾਉ ਤੇ ਪਾਣੀ ਬਚਾਉ
02/08/2017

ਟਰਾਲੀਆ ਦਾ ਪੂਲ ਬਣਾਉਣ ਵਾਲੇ ਮਿੱਤਰੋ ਇਹ ਤਰੀਕਾ ਅਪਣਾਉ ਤੇ ਪਾਣੀ ਬਚਾਉ

02/11/2016
ਅੈਨੀ ਖਾਦ ਤੇ ਟਰਾਲੀ ਤੇ ਅਾਉਦੀਂ ਏ ਜਿੰਨੀ ਪਤੰਦਰ ਟਰੈਕਟਰ ਤੇ ਲੱਦੀ ਫਿਰਦੇ ਨੇ,,
27/07/2016

ਅੈਨੀ ਖਾਦ ਤੇ ਟਰਾਲੀ ਤੇ ਅਾਉਦੀਂ ਏ ਜਿੰਨੀ ਪਤੰਦਰ ਟਰੈਕਟਰ ਤੇ ਲੱਦੀ ਫਿਰਦੇ ਨੇ,,

24/07/2016

 #ਪੂਰੀ_ਗੱਲਬਾਤ
16/07/2016

#ਪੂਰੀ_ਗੱਲਬਾਤ

14/07/2016

12/07/2016

ਜ਼ਰੂਰ ਪੜੇ ਨਵੀਂ ਪਨੀਰੀ...
ਘਰ 'ਚ ਵਿਆਹ ਹੋਣ ਕਰਕੇ ਕਾਫ਼ੀ
ਚਹਿਲ-ਪਹਿਲ ਸੀ,
ਮੁੰਡੇ ਵਾਲੇ ਉਹਨਾਂ ਚੀਜ਼ਾਂ ਦੀ ਲਿਸਟ ਬਣਾ ਰਹੇ ਸੀ
ਜੋ ਉਹਨਾਂ ਨੇਕੁੜੀ ਵਾਲਿਆਂ ਤੋਂ ਦਾਜ਼ ਲੈਣਾ ਸੀ ..
ਏਨੇ ਨੂੰ ਮੁੰਡੇ ਦੇ ਵੱਡੇ ਭਰਾ ਦਾ ਨਿਕਾ ਜਿਹਾ ਬੇਟਾ
ਖੇਡਦਾ-ਖੇਡਦਾ ਉਹਨਾਂ ਦੇ ਕੋਲ ਆ ਗਿਆ ..
ਬੇਟਾ ਆਵਦੇ ਪਾਪਾ ਨੂੰ - ਪਾਪਾ ਤੁਸੀ ਸਾਰੇ
ਕੀ ਕਰ ਰਹੇ ਓ ?..
ਪਾਪਾ - ਬੇਟਾ ਅਸੀ ਕੁੱਝ ਸਮਾਨ ਦੀ ਲਿਸਟ ਬਣਾ
ਰਹੇ ਆਂ ਜੋ ਤੁਹਾਡੀ ਚਾਚੀ ਦੇ ਘਰਵਾਲਿਆਂ ਤੋਂ ਲੈਣਾ ਐ ।
ਬੇਟਾ - ਪਰ ਉਹ ਕਿਉਂ ਦੇਣਗੇ ?
ਪਾਪਾ - ਉਹਨਾ ਨੇ ਕਿਹਾ ਹੈ, ਕਿਉਂਕਿ ਜਦੋਂ ਵੀ
ਕੋਈ ਆਪਣੀ ਕੁੜੀ ਨੂੰ ਵਿਆਉਂਦਾ ਹੈ ਤਾਂ ਉਸਨੂੰ ਇਹ ਚੀਜ਼ਾਂ
ਜਰੂਰ ਦੇਣੀਆਂ ਪੈਂਦੀਆਂ ਨੇ ..
ਬੇਟਾ - ਫੇਰ ਤਾਂ ਪਾਪਾ ਜੀ ਆਪਾਂ ਭੁਆ ਦੇ ਵਿਆਹ ਤੇ
ਵੀ ਇਹ ਸਭ ਦੇਵਾਂਗੇ ?..
ਇਹ ਸਵਾਲ ਸੁਨ ਕੇ ਉਥੇ ਜਿਨੇ ਵੀ ਘਰ ਦੇ ਮੈੰਬਰ
ਬੈਠੇ ਸੀ ਸਬ ਦੇ ਮੂੰਹ ਦਾ ਰੰਗ ਉਡ ਗਿਆ, ..
ਪਰ ਕਿਸੇ ਦੇ ਵੀ ਮੂੰਹ ਚੋਂ ਕੋਈ ਸ਼ਬਦ ਨਹੀ
ਨਿਕਲਿਆ ..
ਦਾਜ਼ ਲੈਣ ਦਾ ਪਤਾ ਉਦੋਂ ਲੱਗਦਾ ,
ਜਦੋਂ ਆਪਣੇ ਤੇ ਪੈਂਦੀ ਐ ਓਦੋਂ ?..
ਆਪਣੀ 'ਧੀ' ਤੇ ਬੇਗਾਨੀ ਕੌਣ ?
ਮੈਂ ਸੋਚ ਲਿਆ ਦੋਸਤੋ ਕੇ ਮੈਂ ਦਾਜ ਨਹੀ ਲਵਾਂਗਾ .!!
ਤੁਸੀ ਵੀ ਸੋਚ ਬਦਲੋ ਤੇ ਸਾਥ ਦਓ ...??
ਚੰਗੇ ਰਾਹ ਨੂੰ ਤੁਰੀ ਮੁਹੀਮ -.. (Y)

!!ਪੰਜਾਬੀ ਗਾਡਰ ਸਟੇਟਸ - ( Punjabi Status )!!

Address

Ludhiana

Website

Alerts

Be the first to know and let us send you an email when ਸੌਕ ਟਰੈਕਟਰਾ ਦਾ posts news and promotions. Your email address will not be used for any other purpose, and you can unsubscribe at any time.

Shortcuts

Share

Category