Kabaddi girls Amritsar

Kabaddi girls Amritsar kabaddi

25/08/2025
69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2025-26 ਕਬੱਡੀ (N/S) ਅੰਡਰ 17 ਵਿੱਚੋ ਸ.ਹ.ਸ ਕਾਲਾ ਦੀਆਂ ਖਿਡਾਰਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
22/08/2025

69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2025-26 ਕਬੱਡੀ (N/S) ਅੰਡਰ 17 ਵਿੱਚੋ ਸ.ਹ.ਸ ਕਾਲਾ ਦੀਆਂ ਖਿਡਾਰਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2025-26 ਕਬੱਡੀ (N/S) ਅੰਡਰ 14 ਵਿੱਚੋ ਸ.ਹ.ਸ ਕਾਲਾ ਦੀਆਂ ਖਿਡਾਰਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
22/08/2025

69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2025-26 ਕਬੱਡੀ (N/S) ਅੰਡਰ 14 ਵਿੱਚੋ ਸ.ਹ.ਸ ਕਾਲਾ ਦੀਆਂ ਖਿਡਾਰਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

ਕੋਚਿੰਗ ਸੈਂਟਰ ਸਰਕਾਰੀ ਹਾਈ ਸਕੂਲ ਕਾਲਾ ਅੰਮ੍ਰਿਤਸਰ ਵਿਖੇ ਸਵਾਮੀ ਸ੍ਰੀ ਅਸ਼ਨੀਲ ਜੀ ਮਹਾਰਾਜ (ਮੰਦਿਰ ਸ੍ਰੀ ਬਾਲਾ ਜੀ ਧਾਮ ਕਾਲੇ ਘਨੂੰਪੁਰ ਅੰਮ੍ਰਿ...
31/07/2025

ਕੋਚਿੰਗ ਸੈਂਟਰ ਸਰਕਾਰੀ ਹਾਈ ਸਕੂਲ ਕਾਲਾ ਅੰਮ੍ਰਿਤਸਰ ਵਿਖੇ ਸਵਾਮੀ ਸ੍ਰੀ ਅਸ਼ਨੀਲ ਜੀ ਮਹਾਰਾਜ (ਮੰਦਿਰ ਸ੍ਰੀ ਬਾਲਾ ਜੀ ਧਾਮ ਕਾਲੇ ਘਨੂੰਪੁਰ ਅੰਮ੍ਰਿਤਸਰ) ਵਲੋਂ ਬੱਚਿਆਂ ਨੂੰ ਨਗਦ ਰਾਸ਼ੀ ਅਤੇ ਦੇਸੀ ਘਿਓ ਦੇ ਦੋ ਟੀਨ ਦੇ ਕੇ ਕਬੱਡੀ ਖਿਡਾਰਨਾਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਤੇ ਕਬੱਡੀ ਕੋਚ ਸ਼੍ਰੀ ਮਤੀ ਨੀਤੂ (ਸਪੋਰਟਸ ਡਿਪਾਰਟਮੇਂਟ) ਕੌਂਸਲਰ ਸ. ਸੰਦੀਪ ਸਿੰਘ, ਡੀ.ਪੀ.ਈ. ਸ. ਜਸਵਿੰਦਰ ਸਿੰਘ, ਕਬੱਡੀ ਕੋਚ ਅਮਨ ਪੰਨੂ ਮੌਜੂਦ ਸਨ।

ਕਬੱਡੀ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਸਪੋਰਟਸ ਡਿਪਾਰਟਮੈਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਆਉਣ ਵਾਲੇ ਕਬੱਡੀ ਸੀਜ਼ਨ...
19/06/2025

ਕਬੱਡੀ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਸਪੋਰਟਸ ਡਿਪਾਰਟਮੈਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਆਉਣ ਵਾਲੇ ਕਬੱਡੀ ਸੀਜ਼ਨ 2025-26 ਵਿੱਚ ਵਧੀਆ ਪਰਫੋਰਮੈਂਸ ਲਈ ਹਫਤਾਵਾਰੀ ਮੈਚਾਂ ਦਾ ਤੀਸਰਾ ਟੂਰਨਾਮੈਂਟ ਹਰਸ਼ਾ ਛੀਨਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ।

ਕਬੱਡੀ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਸਪੋਰਟਸ ਡਿਪਾਰਟਮੈਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਆਉਣ ਵਾਲੇ ਕਬੱਡੀ ਸੀਜ਼ਨ...
14/06/2025

ਕਬੱਡੀ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਸਪੋਰਟਸ ਡਿਪਾਰਟਮੈਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਆਉਣ ਵਾਲੇ ਕਬੱਡੀ ਸੀਜ਼ਨ 2025-26 ਵਿੱਚ ਵਧੀਆ ਪਰਫੋਰਮੈਂਸ ਲਈ ਹਫਤਾਵਾਰੀ ਮੈਚਾਂ ਦਾ ਦੂਸਰਾ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਕਾਲਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ।

ਕਬੱਡੀ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਸਪੋਰਟਸ ਡਿਪਾਰਟਮੈਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਆਉਣ ਵਾਲੇ ਕਬੱਡੀ ਸੀਜ਼ਨ...
11/06/2025

ਕਬੱਡੀ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਸਪੋਰਟਸ ਡਿਪਾਰਟਮੈਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਆਉਣ ਵਾਲੇ ਕਬੱਡੀ ਸੀਜ਼ਨ 2025-26 ਵਿੱਚ ਵਧੀਆ ਪਰਫੋਰਮੈਂਸ ਲਈ ਹਫਤਾਵਾਰੀ ਮੈਚਾਂ ਦਾ ਪਹਿਲਾ ਟੂਰਨਾਮੈਂਟ ਹਰਸ਼ਾ ਛੀਨਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ।

ਸਕੂਲ ਜ਼ਿਲ੍ਹਾ ਪੱਧਰੀ ਸਰਕਲ ਸਟਾਈਲ ਕਬੱਡੀ ਟੂਰਨਾਮੈਂਟ 2023 ਵਿੱਚ ਸ.ਹ.ਸਕੂਲ ਕਾਲਾ ਨੇ ਅੰਡਰ 14 ਪਹਿਲਾ, ਅੰਡਰ 17 ਪਹਿਲਾ, ਅੰਡਰ 19 ਦੂਜਾ ਸਥਾਨ...
14/09/2023

ਸਕੂਲ ਜ਼ਿਲ੍ਹਾ ਪੱਧਰੀ ਸਰਕਲ ਸਟਾਈਲ ਕਬੱਡੀ ਟੂਰਨਾਮੈਂਟ 2023 ਵਿੱਚ ਸ.ਹ.ਸਕੂਲ ਕਾਲਾ ਨੇ ਅੰਡਰ 14 ਪਹਿਲਾ, ਅੰਡਰ 17 ਪਹਿਲਾ, ਅੰਡਰ 19 ਦੂਜਾ ਸਥਾਨ ਪ੍ਰਾਪਤ ਕੀਤਾ।

U-14 first in block level
14/09/2023

U-14 first in block level

Address

Ludhiana

Website

Alerts

Be the first to know and let us send you an email when Kabaddi girls Amritsar posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi girls Amritsar:

Share

Category