Darshan Bai Welfare Hockey Club- ਕਿਲਾ ਰਾਏਪੁਰ"

  • Home
  • India
  • Ludhiana
  • Darshan Bai Welfare Hockey Club- ਕਿਲਾ ਰਾਏਪੁਰ"

Darshan Bai Welfare Hockey Club- ਕਿਲਾ ਰਾਏਪੁਰ" Balwinder Singh

23/01/2024
ਅਗਲੇ ਸਾਲ ਜਨਵਰੀ ਚ ਆਸਟ੍ਰੇਲੀਆ ਦੇ ਸ਼ਹਿਰ ਕੈਨਬਰਾ ਵਿੱਚ U-21 Indoor Hockey Tournament ਲਈ ਪੰਜਾਬੀ ਨੌਜੁਆਨ ਮਨਰਾਜ ਸਿੰਘ ਗਿੱਲ ਦੀ ਚੌਣ ਹੋ...
28/12/2023

ਅਗਲੇ ਸਾਲ ਜਨਵਰੀ ਚ ਆਸਟ੍ਰੇਲੀਆ ਦੇ ਸ਼ਹਿਰ ਕੈਨਬਰਾ ਵਿੱਚ U-21 Indoor Hockey Tournament ਲਈ ਪੰਜਾਬੀ ਨੌਜੁਆਨ ਮਨਰਾਜ ਸਿੰਘ ਗਿੱਲ ਦੀ ਚੌਣ ਹੋਈ ਹੈ।
ਉਹਨਾ ਦੇ ਪਿਤਾ Aminderpal ਸਿੰਘ ਗਿੱਲ ਹੁਰਾ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਹ ਉਹਨਾ ਲਈ ਤੇ ਨਾਲ ਨਾਲ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਮਨਰਾਜ ਸਿੰਘ ਟੀਮ ਚ ਜਗਾ੍ਹ ਬਣਾਉਣ ਵਾਲਾ ਇੱਕੋ ਇੱਕ ਭਾਰਤੀ ਮੂਲ ਦਾ ਖਿਡਾਰੀ ਹੈ।

ਯਾਦਗਾਰੀ ਤਸਵੀਰ ਕਿਲਾ ਰਾਏਪੁਰ ਹਾਕੀ ਟੀਮ ਦੀ
26/12/2023

ਯਾਦਗਾਰੀ ਤਸਵੀਰ ਕਿਲਾ ਰਾਏਪੁਰ ਹਾਕੀ ਟੀਮ ਦੀ

24/11/2023
Congratulations Kilaraipur Hockey team
16/11/2023

Congratulations Kilaraipur Hockey team

12/11/2023

Happy Dipawali

ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜ...
12/11/2023

ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅੱਜ ਦੇ ਦਿਨ ਹੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾਇਆ ਸੀ। ਮੈਂ ਅਰਦਾਸ ਕਰਦਾ ਹਾਂ ਕਿ ਬੰਦੀ ਛੋੜ ਦਾਤਾਰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਸਭ ਦੀ ਝੋਲੀ ਵਿੱਚ ਢੇਰ ਸਾਰੀਆਂ ਖੁਸ਼ੀਆਂ ਪਾਉਣ।

Address

Kilaraipur
Ludhiana
141201

Telephone

+919815452504

Website

Alerts

Be the first to know and let us send you an email when Darshan Bai Welfare Hockey Club- ਕਿਲਾ ਰਾਏਪੁਰ" posts news and promotions. Your email address will not be used for any other purpose, and you can unsubscribe at any time.

Contact The Business

Send a message to Darshan Bai Welfare Hockey Club- ਕਿਲਾ ਰਾਏਪੁਰ":

Shortcuts

Share

Category