Azad Sports Club Ramsar

Azad Sports Club Ramsar Contact information, map and directions, contact form, opening hours, services, ratings, photos, videos and announcements from Azad Sports Club Ramsar, Sports League, Kot Kapura.

ਬਹੁਤ ਬਹੁਤ ਧੰਨਵਾਦ ਸਾਡੇ ਐਨ ਆਰ ਆਈ ਵੀਰ ਬਿਟੂ ਅਸਟਰੇਲੀਆ ਗੈਰੀ ਅਸਟਰੇਲੀਆ ਗਿੰਦਾ ਅਸਟਰੇਲੀਆ ਨਿੱਕਾ ਅਸਟਰੇਲੀਆ ਪੀਟਰ ਕਨੇਡਾ ਜਿਨਾ ਨੇ ਅਪਣੀ ਕਿਰ...
08/08/2018

ਬਹੁਤ ਬਹੁਤ ਧੰਨਵਾਦ ਸਾਡੇ ਐਨ ਆਰ ਆਈ ਵੀਰ ਬਿਟੂ ਅਸਟਰੇਲੀਆ ਗੈਰੀ ਅਸਟਰੇਲੀਆ ਗਿੰਦਾ ਅਸਟਰੇਲੀਆ ਨਿੱਕਾ ਅਸਟਰੇਲੀਆ ਪੀਟਰ ਕਨੇਡਾ ਜਿਨਾ ਨੇ ਅਪਣੀ ਕਿਰਤ ਕਮਾਈ ਵਿੱਚੋਂ ਲਾਇਟਾ ਬਾਲ ਤੇ ਨੈਟ ਦੇ ਲਈ ਪੈਸੇ ਭੇਜੇ ਤਾਂ ਜੋ ਨਵੀਂ ਪੀੜੀ ਨਸ਼ੇ ਤੋਂ ਦੂਰ ਰਹਿਣ
ਅਸੀਂ ਅਜ਼ਾਦ ਸਪੋਰਟਸ ਕਲੱਬ ਸਾਰੇ ਮੈਂਬਰਾਂ ਵੱਲੋਂ ਦਿਲੋਂ ਧੰਨਵਾਦ ਕਰਦੇ ਆ ਪਰਮਾਤਮਾ ਸਾਰੇ ਐਨ ਆਰ ਆਈ ਵੀਰਾ ਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਦੇਵੇ

10/05/2018
15/09/2017

ਸਾਰੇ ਖਿਡਾਰੀ ਵੀਰ ਨੋਟ ਕਰਨ ਕੇ ਕੱਲ ਮਿਤੀ 16/9/2017 ਨੂੰ ਵਾਲੀਬਾਲ ਸੂਟਿੰਗ ਮੀਡੀਅਮ ਪਿੰਡ ਰਾਮਸਰ ਵਿਚ ਲੀਗ ਕਰਾਈ ਜਾ ਰਹੀ ਹੈ|ਜਿਸ ਟੀਮ ਨੇ ਲੀਗ ਤੇ ਪਹੁੰਚਣਾ ਹੋਵੇ 4 ਵਜੇ ਪਹੁੰਚ ਜਾਵੇ ਬਾਅਦ ਵਿੱਚ ਕੋਈ ਵੀ ਟੀਮ ਐਟਰ ਨਹੀਂ ਹੋਵੇਗੀ ਭਾਵੇਂ ਕੋਈ ਵੀ ਟੀਮ ਹੋਵੇ|ਸਾਰੇ ਖਿਡਾਰੀ ਟਾਈਮ ਨਾਲ ਪਹੁੰਚਣ ਤਾਂ ਜੋ ਟਾਈਮ ਨਾਲ ਸਮਾਪਤ ਹੋ ਸਕੇ|ਐਟਰੀ ਫ਼ੀਸ 100 ਰੁਪਏ ਹੋਵੇ ਗੀ
ਸੰਪਰਕ
ਰਛਪਾਲ ਢਿਲੋ 9641800004

ਰੁੱਖ ਲਗਾਓ ਪੰਜਾਬ ਬਚਾਓ
13/07/2017

ਰੁੱਖ ਲਗਾਓ ਪੰਜਾਬ ਬਚਾਓ

22/02/2017

ਸਾਰੇ ਵਾਲੀਬਾਲ ਪਲੇਅਰ ਤੇ ਦਰਸ਼ਕ ਵੀਰ ਨੋਟ ਕਰੋ
ਅਜਾਦ ਸਪੋਰਟਸ ਕਲੱਬ, ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ NRI ਵੈਲਫੇਅਰ ਕਲੱਬ ਰਾਮਸਰ ਦੇ ਸਹਿਯੋਗ ਨਾਲ ਚੌਥਾ ਵਾਲੀਬਾਲ ਸੂਟਿੰਗ ਮੀਡੀਅਮ ਟੂਰਨਾਮੈਂਟ ਪਿੰਡ ਰਾਮਸਰ 25 ਫਰਵਰੀ ਦਿਨ ਸ਼ਨੀਵਾਰ 2017 ਕਰਵਾਇਆ ਜਾ ਰਿਹਾ ਹੈ
ਪਹਿਲਾ ਇਨਾਮ 15000+ਟਰਾਫੀ
ਦੂਜਾ ਇਨਾਮ 10000+ਟਰਾਫੀ
ਤੀਜਾ ਚੌਥਾ ਇਨਾਮ 1100
ਐਟਰੀ ਫੀਸ 200
*** ਜਸਵਿੰਦਰ ਸਿੰਘ ਢਿੱਲੋਂ ਝੱਖੜਵਾਲਾ (ਸੈਕਟਰੀ ਪਵਸਾਪ) ਤੇ ਮਨਦੀਪ ਰੌਲੀ ਦਾ ਵਿਸ਼ੇਸ਼ ਸਨਮਾਨ ਹੋਵੇਗਾ # # #
1. ਇਕ ਖਿਡਾਰੀ ਬਾਹਰੋਂ ਖੇਡ ਸਕਦਾ
2 ਟੂਰਨਾਮੈਂਟ ਪਵਸਾਪ ਅੰਡਰ ਹੋਵੇਗਾ
3 ਸਾਰੀਆਂ 12 ਵਜੇ ਤਕ ਪਹੁੰਚ ਜਾਣ
4 ਇਨਾਮ ਵਿੱਚ ਆਉਣ ਵਾਲੀਆਂ ਟੀਮਾਂ ਨੂੰ ਕਿਰਾਇਆ ਨਹੀਂ ਦਿੱਤਾ ਜਾਵੇਗਾ
5 ਬੈਸ਼ਟ ਡਿਫੈਂਸਰ ਸ਼ੂਟਰ ਤੇ ਨੈਟਮੈਨ ਵੀ ਕੱਢੇ ਜਾਣ ਗੇ
6 ਇਸੇ ਦਿਨ ਸੀਪ ਦੇ ਮੁਕਾਬਲੇ ਕਰਵਾਏ ਜਾਣ ਗੇ
ਪਹਿਲਾ ਇਨਾਮ 1100
ਦੂਜਾ ਇਨਾਮ 700
26 ਫਰਵਰੀ ਨੂੰ ਕਬੱਡੀ 63 ਕਿਲੋ, ਰੱਸਾਕਸ਼ੀ ਤੇ ਕੁੱਕੜ ਫੜਨ ਦੇ ਮੁਕਾਬਲੇ ਕਰਵਾਏ ਜਾਣ ਗੇ
ਕਬੱਡੀ ਪਹਿਲਾ ਇਨਾਮ 3100
ਦੂਜਾ ਇਨਾਮ 2100 (ਐਂਟਰੀ ਫੀਸ 100)
ਕੁੱਕੜ ਫੜਨਾ ਇਨਾਮ 700 (ਐਂਟਰੀ ਫੀਸ 50 )
ਰੱਸਾਕਸ਼ੀ ਪਹਿਲਾ ਇਨਾਮ 1500 (ਐਂਟਰੀ ਫੀਸ 100)
ਦੂਜਾ ਇਨਾਮ 1100
ਕਬੱਡੀ ਵਿੱਚ 2 ਖਿਡਾਰੀ ਬਾਹਰੋਂ ਖੇਡ ਸਕਦੇ ਹਨ।
ਸਾਰੀਆਂ ਟੀਮਾਂ 10 ਵਜੇ ਤਕ ਪਹੁੰਚ ਜਾਣ
ਸਪੰਰਕ ਰਸ਼ਪਾਲ ਢਿੱਲੋਂ (ਡੀ ਸੀ) 9641800004
ਲੱਖਾ ਢਿੱਲੋਂ 9641700004
ਰਿੰਕੂ ਬਰਾੜ 9855485840

Our team best discipline team sanman att bhagsar thx baghsar comety & federation member spacial thx Jaswinder Dhillon
24/11/2016

Our team best discipline team sanman att bhagsar thx baghsar comety & federation member spacial thx Jaswinder Dhillon

my  team best team sanman hight Wali at faridkotI'm proud our team very well play Gud thx Dharminder Deol & khba jhakhar...
16/10/2016

my team best team sanman hight Wali at faridkot
I'm proud our team very well play Gud
thx Dharminder Deol & khba jhakharwalA

Ajj  Ramsar vich 4 volleybal league hoi jis vich 11 teams ne participate kita thx all teams jihna ne participate kita bh...
15/09/2016

Ajj Ramsar vich 4 volleybal league hoi jis vich 11 teams ne participate kita thx all teams jihna ne participate kita bhut vadhya match hoe jis vich
1st sirie wala
2second lambwali

Ramsar league bhut bhut dhanwad jihna teama ne participate kita final match bhut sirra lggya 1:45 mnt chlya thx everyone...
02/06/2016

Ramsar league bhut bhut dhanwad jihna teama ne participate kita final match bhut sirra lggya 1:45 mnt chlya thx everyone
1st Blahd Mehma
2nd sivian
Best shooter Dev sirie walk
Best deffencer Amrik sivian
Best net man Gurpreet Sandhu

28/05/2016

Azad sports club vllo Lao bai g player note karan kul 29/5/2016 nu ramsar vich 2nd volleyball league krva rhe 4 vje take sarya teama punch Jan. 200 entry fees
1st prize trofy
2 nd prize trofy
Best shooter best defence
Best net man kadya jave ga
Ik player bahro khed skda
6 player hi khedan ge
Visesh sehjog jaswinder jhakharwala
Contact 9641800004

Address

Kot Kapura
151204

Website

Alerts

Be the first to know and let us send you an email when Azad Sports Club Ramsar posts news and promotions. Your email address will not be used for any other purpose, and you can unsubscribe at any time.

Contact The Business

Send a message to Azad Sports Club Ramsar:

Share

Category