ਖਿਜ਼ਰਾਬਾਦ ਐੱਫ.ਸੀ.

ਖਿਜ਼ਰਾਬਾਦ ਐੱਫ.ਸੀ. ਸਾਡੀ ਜਿੰਦ ਜਾਨ ਫੁੱਟਬਾਲ ����

ਫਾਈਨਲ ਵਰਗਾ ਫਾਇਨਲ ਹੋਇਆ । ਜਿਸਨੂੰ ਕਹਿੰਦੇ ਆ ਨਿਰਾ ਸਵਾਦ ਓ ਕੰਮ ਸੀ । ਠੰਡ ਚ ਪਤੰਦਰਾਂ ਨੇ ਗਰਮੀ ਆਉਣ ਲਾਤੀ ਸੀ ‌ । ਬਾਕੀ ਗੋਲਾਂ ਅਸਿਸਟਾਂ ਦੀ...
19/12/2022

ਫਾਈਨਲ ਵਰਗਾ ਫਾਇਨਲ ਹੋਇਆ । ਜਿਸਨੂੰ ਕਹਿੰਦੇ ਆ ਨਿਰਾ ਸਵਾਦ ਓ ਕੰਮ ਸੀ । ਠੰਡ ਚ ਪਤੰਦਰਾਂ ਨੇ ਗਰਮੀ ਆਉਣ ਲਾਤੀ ਸੀ ‌ । ਬਾਕੀ ਗੋਲਾਂ ਅਸਿਸਟਾਂ ਦੀਆਂ ਗੱਲਾਂ ਚੱਲਦੀਆ ਰਹਿਣੀਆ ਪਰ ਮੇਰੇ ਸਾਬ ਨਾਲ ਇਹ ਕੱਪ ਗੋਲ ਕੀਪਰਾਂ ਦੇ ਨਾਮ ਰਿਹਾ ।

ਇਸ ਬਚਾਅ ਨੇ ਹੀ ਅਰਜਨਟੀਨਾ ਦਾ ਮੈਚ ਬਚਾਅ ਕੀਤਾ  🔥🔥
19/12/2022

ਇਸ ਬਚਾਅ ਨੇ ਹੀ ਅਰਜਨਟੀਨਾ ਦਾ ਮੈਚ ਬਚਾਅ ਕੀਤਾ 🔥🔥

19/12/2022

🙌😍😘

19/12/2022

2022 ਵਿਸ਼ਵ ਕੱਪ ਅਰਜਨਟੀਨਾ ਨੇ ਜਿਤਿਆ

ਵਿਸ਼ਵ ਦਾ ਨੰਬਰ ਵਨ ਸਰਵੋਤਮ ਮਹਾਨ ਖਿਡਾਰੀ ਆਪਣੀ ਜਿੰਦਗੀ ਦੀ ਸਭ ਤੋਂ ਮਨਪਸੰਦ,ਜਰੂਰੀ,ਪਿਆਰੀ ਖੂਬਸੂਰਤ ਚੀਜ਼ ਨਾਲ 🙌💝😍😘😭
18/12/2022

ਵਿਸ਼ਵ ਦਾ ਨੰਬਰ ਵਨ ਸਰਵੋਤਮ ਮਹਾਨ ਖਿਡਾਰੀ ਆਪਣੀ ਜਿੰਦਗੀ ਦੀ ਸਭ ਤੋਂ ਮਨਪਸੰਦ,ਜਰੂਰੀ,ਪਿਆਰੀ ਖੂਬਸੂਰਤ ਚੀਜ਼ ਨਾਲ 🙌💝😍😘😭

Address

Khizrabad
140109

Website

Alerts

Be the first to know and let us send you an email when ਖਿਜ਼ਰਾਬਾਦ ਐੱਫ.ਸੀ. posts news and promotions. Your email address will not be used for any other purpose, and you can unsubscribe at any time.

Shortcuts

Share

Category