10/01/2026
📍 Elante Mall, Chandigarh
🏬 United Colors of Benetton Showroom
🕔 Today | 5:00 PM onwards
ਅੱਜ Elante Mall ਵਿੱਚ
Live Dastar Tying Experience 👳♂️✨
ਸਾਡੀ ਟੀਮ ਵੱਲੋਂ ਗਾਹਕਾਂ ਲਈ
ਰਿਵਾਇਤੀ, ਮਾਡਰਨ ਅਤੇ ਖ਼ੂਬਸੂਰਤ ਦਸਤਾਰਾਂ
ਲਾਈਵ ਬੰਨ੍ਹੀਆਂ ਜਾਣਗੀਆਂ।
ਦਸਤਾਰ ਸਿਰਫ਼ ਸਟਾਈਲ ਨਹੀਂ —
ਇਹ ਇੱਜ਼ਤ, ਪਹਿਚਾਣ ਅਤੇ ਪੰਜਾਬੀ ਵਿਰਾਸਤ ਹੈ।
🙏 ਸਾਰੇ ਸੱਜਣ ਸਵਾਗਤ ਜੋਗੇ ਹਨ
ਆਓ, ਦਸਤਾਰ ਦੀ ਸ਼ਾਨ ਨੂੰ ਨਜ਼ਦੀਕੋਂ ਮਹਿਸੂਸ ਕਰੋ।