Kabaddi live update

Kabaddi live update Latest KABADDDI videos pics updates

16/09/2020

@ #ਬਹੁਤ ਦੁਖਵਾਲੀ ਖਬਰ ਮਿਲੀ ਹੈ ਕਿ ਆਪਣੀ ਮਾਂ ਖੇਡ ਕਬੱਡੀ ਦੇ ਸਰਪੰਚ ਯਾਦੇ ਤੇ ਜੋਧਾ, ਬਿੱਲਾ ਸੁਖਰਪੁਰ ਵੀਰਾਂ ਦੀ ਮਾਤਾ ਜੀ ਬਹੁਤ ਸਖਤ ਬਿਮਾਰ ਨੇ, ਜਲੰਧਰ ਹਸਪਤਾਲ ਵਿੱਚ ਦਾਖਲ ਨੇ ਤੇ ਅਾੲੀ ਸੀ ਰੂਮ ਵਿੱਚ ਨੇ ! ਦੱਸਿਆ ਜਾ ਰਿਹਾ ਹੈ ਕਿ ਉਹਨਾ ਦੀ ਕਿੰਡਨੀਅਾ .ਹਾਡ .ਲਿਵਰ .ਸੂਗਰ ਖਰਾਬ ਹੋ ਗੲੀ ਅਾ ਨੇ!
ਸਾਰੇ ਮੇਰੇ ਵੀਰ ਕਰਿਓ ਅਰਦਾਸ ਕਿ ਮਾਤਾ ਜੀ ਬਿਲਕੁੱਲ #ਤੰਦਰੁਸਤ ਤੇ ਠੀਕ ਹੋ ਕੇ ਜਲਦੀ ਘਰ ਵਾਪਸ ਅਾ ਜਾਣ,,,, #ਵਾਹਿਗੁਰ ਮਿਹਰ ਕਰਨ ਜੀ🙏🙏🙏🙏

Address

Khanna
141411

Alerts

Be the first to know and let us send you an email when Kabaddi live update posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi live update:

Share