Baba Nirgun Dass Youth Sport's & welfare Club Khanna

Baba Nirgun Dass Youth Sport's & welfare  Club Khanna Contact information, map and directions, contact form, opening hours, services, ratings, photos, videos and announcements from Baba Nirgun Dass Youth Sport's & welfare Club Khanna, Amateur Sports Team, Khanna.

02/04/2026
ਜਰੂਰ ਪਹੁੰਚਿਓ ਸਾਰੇ ਵੀਰ
24/03/2026

ਜਰੂਰ ਪਹੁੰਚਿਓ ਸਾਰੇ ਵੀਰ

🎂🎂 ਕੋਈ ਰਹਿ ਨਾ ਜਾਵੇ ਜਨਮ ਦਿਨ ਦੀਆ ਵਧਾਈਆਂ ਦੇਣ ਮਗਰੋਂ 🎂🎂 Happy birthday 🎂 10 ਜਨਵਰੀ 1983 ਗਿੰਦਰ ਸਿੰਘ ਚੌਹਾਨ ਤੇ ਮਾਤਾ ਜਸਵੀਰ ਕੌਰ ਦੇ ...
10/01/2026

🎂🎂 ਕੋਈ ਰਹਿ ਨਾ ਜਾਵੇ ਜਨਮ ਦਿਨ ਦੀਆ ਵਧਾਈਆਂ ਦੇਣ ਮਗਰੋਂ 🎂🎂 Happy birthday 🎂 10 ਜਨਵਰੀ 1983 ਗਿੰਦਰ ਸਿੰਘ ਚੌਹਾਨ ਤੇ ਮਾਤਾ ਜਸਵੀਰ ਕੌਰ ਦੇ ਘਰ ਜਿਲ੍ਹਾ ਬਠਿੰਡਾ ਦੀ ਧਰਤੀ ਦਾ ਪਿੱਥੋ ਵਾਲਾ ਜਗਸੀਰ ਸਿੰਘ ਸੀਰੇ ਦਾ ਜਨਮ ਹੋਇਆ , ਜਦੋ ਸੀਰਾ ਪਿੱਥੋ 8 , 9 ਸਾਲਾ ਦਾ ਸੀ ਉਦੋ ਸੀਰੇ ਨੇ ਕਬੱਡੀ ਖੇਡਣ ਦੀ ਸ਼ੁਰੂਆਤ ਕੀਤੀ ਤੇ ਸੀਰਾ ਪਿੱਥੋ 2005 ਵਿੱਚ ਕਬੱਡੀ ਉਪਨ ਖੇਡਣ ਲੱਗ ਗਿਆ ਸੀ
ਉਹਨਾ ਸਮਿਆਂ ਵਿੱਚ ਸੀਰੇ ਨੇ ਜਿਹੜੇ ਸਮੇਂ ਵਿੱਚ ਬੱਸ ਨੂੰ ਲੋਕ ਪੀਂ ਕਹਿੰਦੇ ਸੀ , ਅਜਿਹਾ ਕੋਈ ਰੇਡਰ ਛੱਡਿਆ ਨੀ ਹੋਣਾ ਜਿਸ ਨੂੰ ਸੀਰੇ ਪਿੱਥੋ ਵਾਲੇ ਨੇ ਨਹੀ ਫੜਿਆ ਹੋਣਾ
ਜੇਕਰ ਮਿੱਤਰੋ ਗੱਲ ਕਰੀਏ ਜਿਲਾ ਬਠਿੰਡਾ ਦੇ ਸੁਪਰ ਸਟਾਰ ਜਾਫੀ ਚੋਹਾਨ ਪਰਿਵਾਰ ਦੇ ਪਿੱਥੋ ਵਾਲੇ ਸੀਰੇ ਦੀ ਤਾਂ ਸੀਰੇ ਪਿੱਥੋ ਵਾਲੇ ਦਾ ਕਬੱਡੀ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਹੈ
ਮਿੱਤਰੋ ਸੀਰਾ ਪਿੱਥੋ ਕਹਿੰਦੇ ਵਜਨੀ ਕਬੱਡੀ ਤੋ ਖੇਡਦਾ ਆ ਰਿਹਾ ਹੈ ਤੇ ਕਹਿੰਦੇ ਵਜਨੀ ਕਬੱਡੀ ਵਿੱਚ ਸੀਰਾ ਪਿੱਥੋ ਵਾਲਾ ਰੇਡਾ ਪਾਉਦਾ ਹੁੰਦਾ ਸੀ ਤੇ ਐਨ ਚਰਚੇ ਵੱਡੇ ਹੁੰਦੇ ਸਨ ਵਜਨੀ ਕਬੱਡੀ ਦੇ ਮੈਚਾਂ ਵਿੱਚ ਸੀਰੇ ਪਿੱਥੋ ਦੀ ਖੇਡ ਦੇ ਤੇ ਅੱਜ ਕੱਲ ਸੀਰਾ ਪਿੱਥੋ ਦਾ ਸੁਪਰ ਸਟਾਰ ਜਾਫੀਆ ਵਿੱਚੋ ਨਾਮ ਆਉਦਾ ਹੈ ਤੇ ਪਿੱਥੋ ਵਾਲੇ ਸੀਰੇ ਨੂੰ ਕਬੱਡੀ ਦਾ ਬਹੁਤ ਵੱਡਾ ਤਜਰਬਾ ਹੈ ਕਿਉਂਕਿ ਸੀਰਾ ਪਿੱਥੋ ਬੜੇ ਲੰਮੇ ਸਮੇ ਤੋ ਕਬੱਡੀ ਖੇਡਦਾ ਆ ਰਿਹਾ ਹੈ
ਕਹਿੰਦੇ ਪੰਜਾਬ ਦੇ ਕਬੱਡੀ ਕੱਪਾ ਤੇ ਬਹੁਤ ਘੱਟ ਮੋਟਰਸਾਈਕਲ ਰੱਖੇ ਜਾਦੇ ਸਨ ਤੇ ਸੀਰਾ ਪਿੱਥੋ ਪਹਿਲਾ ਜਿਹੜੇ ਵੀ ਕਬੱਡੀ ਕੱਪ ਤੇ ਜਿੱਥੇ ਵੀ ਖੇਡਿਆ ਤੇ ਉੱਥੇ ਹੀ ਸੀਰਾ ਪਿੱਥੋ ਵਾਲਾ ਬੈਸਟ ਜਾਫੀ ਬਣਦਾ ਸੀ ਤੇ ਲਗਭਗ ਜੱਟ ਨੇ ਹੁਣ ਤੱਕ 60 + ਦੇ ਲੱਗਭਗ ਮੋਟਰਸਾਈਕਲ ਤੇ ਜਿੰਨਾ ਵਿੱਚ ਬੂਲਟ ਮੋਟਰਸਾਈਕਲ ਵੀ ਸ਼ਾਮਿਲ ਹਨ ਤੇ 2016 ਵਿੱਚ ਹੋਏ ਲਾਂਡਰਾ ਦੇ ਕਬੱਡੀ ਕੱਪਾ ਤੋਂ ਸੀਰੇ ਪਿੱਥੋ ਨੇ ਟਰੈਕਟਰ + ਟਰਾਲੀ ਦਾ ਜੇਤੂ ਬਣਿਆ ਤੇ 2016 ਵਿੱਚ ਹੋਏ ਬੱਛੋਆਣਾ ਕਬੱਡੀ ਕੱਪ ਤੋ ਆਲਟੀ ਗੱਡੀ ਜਿੱਤੀ ਤੇ ਵੱਡੀਆ ਵੱਡੀਆ ਨਗਦ ਰਾਸੀਆ , ਅਨੇਕਾਂ ਵਾਰ ਐਲ ਈ ਡੀਆ , ਸੋਨੇ ਦੀਆ ਮੁੰਦੀਆ ਤੇ ਅਨੇਕਾਂ ਵਾਰ ਮਹਿੰਗੀ ਮਹਿੰਗੀ ਨਗਦ ਰਾਸ਼ੀ ਦੇ ਜੱਫੇ ਵੀ ਲਾਏ ਹਨ ਤੇ 2011 ਵਿੱਚ ਹੋਏ ਲੰਡੇਕੇ ਕਬੱਡੀ ਕੱਪ ਤੋਂ ਸਕਾਰਪੀੳ ਗੱਡੀ ਨਾਲ ਸਨਮਾਨ ਵੀ ਹੋਇਆ ਤੇ ਬਹੁਤੀਆਂ ਇੰਟਰਵਿਊ ਵਿੱਚ ਮੈਂ ਆਪ ਪਲੇਅਰਾਂ ਨੂੰ ਕਹਿੰਦੇ ਸੁਣਿਆਂ ਅਨੇਕਾਂ ਮੋਟਰਸਾਈਕਲ ਤਾਂ ਸੀਰੇ ਪਿੱਥੋ ਨੇ ਦੂਜੇ ਜਾਫੀਆ ਨੂੰ ਮੌਕਾ ਦੇਕੇ ਜਿਤਾਏ ਹੋਏ ਹਨ ਤੇ ਇਹਦਾ ਦੀ ਸੋਚ ਕੋਈ - ਕੋਈ ਹੀ ਰੱਖਦਾ ਹੈ ਤੇ ਸੀਰਾ ਪਿੱਥੋ ਅਜਿਹਾ ਕੋਈ ਵਿਦੇਸ਼ ਨੀ ਹੋਣਾ ਜਿੱਥੇ ਅਪਣੀ ਖੇਡ ਦਾ ਜੋਰ ਵਿਦੇਸ਼ਾ ਵਿੱਚ ਨਹੀ ਵਿਖਾਇਆ ਹੋਵੇ , ਕਨੇਡਾ , ਅਮਰੀਕਾ, ਇੰਗਲੈਂਡ ਵਰਗੇ ਦੇਸਾ ਵਿੱਚ ਸੀਰਾ ਬਹੁਤ ਤਕੜਾ ਖੇਡਿਆ ਹੈ ਤੇ ਵਿਦੇਸ਼ਾ ਵਿੱਚ ਹੁਣ ਤੱਕ ਦੁਨੀਆ ਯਾਦ ਰੱਖਦੀ ਹੈ ਪਿੱਥੋ ਵਾਲੇ ਸੀਰੇ ਦੇ ਲਾਏ ਹੋਏ ਜੱਫਿਆ ਨੂੰ ਤੇ ਪਿੱਥੋ ਵਾਲੇ ਜੱਟ ਜਾਫੀ ਦੇ ਰਿਕਾਰਡ ਹੁਣ ਤੱਕ ਬੋਲਦੇ ਹਨ ,ਕਹਿੰਦੇ ਕਹਾਉਂਦੇ ਰੇਡਰਾ ਨੂੰ ਪਿੱਥੋ ਵਾਲਾ ਜੱਟ ਜਾਫੀ ਪੂਰੇ ਟੋਪ ਦੇ ਜੱਫੇ ਲਾਉਣ ਦਾ ਦੰਮ ਰੱਖਦਾ ਹੈ ਤੇ ਅੱਜ ਕਬੱਡੀ ਦੇ ਸੁਪਰ ਸਟਾਰ ਜਾਫੀ ਚੌਹਾਨ ਪਰਿਵਾਰ ਦੇ ਪਿੱਥੋ ਵਾਲੇ ਸੀਰੇ ਦਾ ਜਨਮ ਦਿਨ ਹੈ ਤੇ ਅਪਣੇ ਪੇਜ ਵੱਲੋ ਮੁਬਾਰਕਾਂ ਜਨਮ ਦਿਨ ਦੀਆਂ
ਕੌਣ ਕੌਣ ਫੈਨ ਹੈ ਮਿੱਤਰੋ ਗਿੰਦਰ ਸਿੰਘ ਚੋਹਾਨ ਦੇ ਪੁੱਤਰ ਸੀਰਾ ਪਿੱਥੋ ਵਾਲੇ ਦੀ ਖੇਡ ਦਾ
ਐਡਮਿਨ 👉 ਬੰਟੀ ਨੈਨ ਅਨਦਾਨਾ ( ਪੇਜ - ਕਬੱਡੀ ਦੀ ਬੱਲੇ ਬੱਲੇ )

ਜਨਮਦਿਨ ਮੁਬਾਰਕ ਗੁਰਜੀਵ ਨੰਨੜ ਭਾਜੀ ਤੁਹਾਡਾ ਕਬੱਡੀ ਦੀ ਸੇਵਾ  ਲਈ ਬਿਨਾ ਕਿਸੇ ਸੋਆਰਥ ਅਤੇ ਚੁੱਪ ਚਪੀਤੇ ਪਾਇਆ ਯੋਗਦਾਨ ਮਾਂ ਖੇਡ ਕਬੱਡੀ ਅਤੇ ਬਾਬ...
07/01/2026

ਜਨਮਦਿਨ ਮੁਬਾਰਕ ਗੁਰਜੀਵ ਨੰਨੜ ਭਾਜੀ ਤੁਹਾਡਾ ਕਬੱਡੀ ਦੀ ਸੇਵਾ ਲਈ ਬਿਨਾ ਕਿਸੇ ਸੋਆਰਥ ਅਤੇ ਚੁੱਪ ਚਪੀਤੇ ਪਾਇਆ ਯੋਗਦਾਨ ਮਾਂ ਖੇਡ ਕਬੱਡੀ ਅਤੇ ਬਾਬਾ ਨਿਰਗੁਣ ਦਾਸ ਯੂਥ ਸਪੋਰਟਸ ਵੈਲਫੇਅਰ ਕਲੱਬ ਖੰਨਾ ਹਮੇਸ਼ਾ ਯਾਦ ਰੱਖੇਗਾ |
Happy B'day Gurjeev Nannar Bhaji❤️

04/01/2026

ਅੱਜ ਰਾਏਕੋਟ ਦੇ ਕੱਪ ਤੇ ਹਾਰ ਜਿੱਤ ਵਾਲੀ ਕਬੱਡੀ ਤੇ ਜੋਗੇਵਾਲੀਆ ਗਗਨ ਸਿਰਾ ਲਾ ਗਿਆ !

ਬਾਬਾ ਨਿਰਗੁਣ ਦਾਸ ਯੂਥ ਸਪੋਰਟਸ ਕਲੱਬ ਖੰਨਾ ਵੱਲੋਂ  ਸਾਰਿਆਂ ਨੂੰ 2026 ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਸਾਰਿਆਂ ਤੇ ਮੇਹਰਾਂ ਭ...
31/12/2025

ਬਾਬਾ ਨਿਰਗੁਣ ਦਾਸ ਯੂਥ ਸਪੋਰਟਸ ਕਲੱਬ ਖੰਨਾ ਵੱਲੋਂ ਸਾਰਿਆਂ ਨੂੰ 2026 ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਸਾਰਿਆਂ ਤੇ ਮੇਹਰਾਂ ਭਰਿਆ ਹੱਥ ਰੱਖੇ ਤੇ ਸਾਡੀ ਕਬੱਡੀ ਵਿੱਚ ਜੋ ਵੀ ਊਣਤਾਈਆਂ 2025 ਵਿੱਚ ਆਈਆਂ ਵਾਹਿਗੁਰੂ ਕਰੇ ਓਹ 2026 ਵਿੱਚ ਕਬੱਡੀ ਵਿੱਚੋਂ ਦੂਰ ਹੋ ਜਾਣ ਤੇ ਸਾਡਾ ਰੰਗਲਾ ਪੰਜਾਬ ਹਮੇਸ਼ਾ ਹਰਿਆ ਭਰਿਆ ਰਹੇ ਤੇ ਜੁਗ ਜੁਗ ਵੱਸਦਾ ਰਹੇ 🙏🙏

ਪਾਕਿਸਤਾਨੀ ਕਬੱਡੀ ਖਿਡਾਰੀ ਤੇ ਪਾਬੰਦੀ ਲਗਾਉਣ ਦੀ ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਸਖ਼ਤ ਨਿਖੇਧੀ
29/12/2025

ਪਾਕਿਸਤਾਨੀ ਕਬੱਡੀ ਖਿਡਾਰੀ ਤੇ ਪਾਬੰਦੀ ਲਗਾਉਣ ਦੀ ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਸਖ਼ਤ ਨਿਖੇਧੀ

ਖੰਨੇ ਕਲੱਬ ਨੂੰ  ਵੀ  ਮਾਣ ਆ  ਨੰਨੜ  ਭਰਾਵਾਂ ਤੇ  ਹਮੇਸ਼ਾ ਕਬੱਡੀ ਲਈ ਵੱਧ ਚੜ ਕੇ ਯੋਗਦਾਨ ਪਾਂਉਦੇ ਨੇ 👍🏻👍🏻
29/12/2025

ਖੰਨੇ ਕਲੱਬ ਨੂੰ ਵੀ ਮਾਣ ਆ ਨੰਨੜ ਭਰਾਵਾਂ ਤੇ ਹਮੇਸ਼ਾ ਕਬੱਡੀ ਲਈ ਵੱਧ ਚੜ ਕੇ ਯੋਗਦਾਨ ਪਾਂਉਦੇ ਨੇ 👍🏻👍🏻

ਤਲਵੰਡੀ ਚੌਧਰੀਆਂ (ਕਪੂਰਥਲਾਂ) ਕਬੱਡੀ ਕੱਪ ਦਾ ਨਤੀਜਾ 🏆ਪਹਿਲਾ ਸਥਾਨ🥇ਮਹਿਮਦਵਾਲ - (38) - 2,50,000ਦੂਸਰਾ ਸਥਾਨ🥈ਮਾਲਵਾ ਲਾਈਨਜ਼ - (33.5) - 2,...
29/12/2025

ਤਲਵੰਡੀ ਚੌਧਰੀਆਂ (ਕਪੂਰਥਲਾਂ) ਕਬੱਡੀ ਕੱਪ ਦਾ ਨਤੀਜਾ 🏆

ਪਹਿਲਾ ਸਥਾਨ🥇ਮਹਿਮਦਵਾਲ - (38) - 2,50,000

ਦੂਸਰਾ ਸਥਾਨ🥈ਮਾਲਵਾ ਲਾਈਨਜ਼ - (33.5) - 2,00,000

ਬੈਸਟ ਰੇਡਰ🏅ਨਾਥ ਸੀਹਾਂਦੋਦ 21 ਰੇਡਾਂ 19 ਨੰਬਰ

ਬੈਸਟ ਜਾਫੀ 🏅ਗਿੰਨੀ ਮਹਿਮਦਵਾਲ ਤੇ ਅਮਨ ਸੁਨਿਆਰਾ ਤਲਵੰਡੀ

ਬੈਸਟਾਂ ਨੂੰ 💪 Harley Davidson 🏍️🏍️ ਮੋਟਰਸਾਈਕਲ ਸੀ।

ਮਾਲਵਾ ਲਾਈਨਜ਼ ✅ ਨਾਥ ਸੀਹਾਂਦੋਦ,ਜੱਗੂ ਹਾਕਮਵਾਲਾ,ਸ਼ਾਕਾ ਦਿਆਲਪੁਰਾ,ਚਿਰਾਗਦੀਨ ਮਹੀਆਂਵਾਲਾ,ਰਵੀ ਕੈਲਰਾਮ,ਮਨੀ ਦਿਆਲਪੁਰਾ,ਆਸ਼ੂ ਲਸਾੜਾ,ਖਾਨ ਭੈਣੀ ਤੇ ਹੋਰ ।

ਮਹਿਮਦਵਾਲ ✅ ਬੋਲਟ ਖੀਰਾਂਵਾਲੀ ,ਗੁਰਲਾਲ ਸੋਹਲ,ਸ਼ਰਨਾ ਡੱਗੋ ਰੋਮਾਣਾ, ਲਵਲੀ ਮਹਿਮਦਵਾਲ,ਸੁਨਿਆਰਾ ਤਲਵੰਡੀ,ਗਿੰਨੀ ਮਹਿਮਦਵਾਲ,ਟੀਨਾ ਕੁਹਾਲਾ,ਚੱਕੀ ਰਾਮਦਾਸ ਤੇ ਹੋਰ।

ਆਪਣੇ ਵੀਰ ਇੰਦਰਜੀਤ ਜਰਮਨ ਵਾਲੇ ਦੇ ਪਿੰਡ : ਤਲਵੰਡੀ ਚੌਧਰੀਆਂ ਦਾ ਕਬੱਡੀ ਕੱਪ  ਉਮੀਦ ਆ  ਚੰਗੇ ਮੈਚ ਵੇਖਣ ਨੂੰ ਮਿਲਣਗੇ ਜਰੂਰ ਪਹੁੰਚਣਾ!
28/12/2025

ਆਪਣੇ ਵੀਰ ਇੰਦਰਜੀਤ ਜਰਮਨ ਵਾਲੇ ਦੇ ਪਿੰਡ : ਤਲਵੰਡੀ ਚੌਧਰੀਆਂ ਦਾ ਕਬੱਡੀ ਕੱਪ ਉਮੀਦ ਆ ਚੰਗੇ ਮੈਚ ਵੇਖਣ ਨੂੰ ਮਿਲਣਗੇ ਜਰੂਰ ਪਹੁੰਚਣਾ!

Address

Khanna
141401

Telephone

9888514041

Website

Alerts

Be the first to know and let us send you an email when Baba Nirgun Dass Youth Sport's & welfare Club Khanna posts news and promotions. Your email address will not be used for any other purpose, and you can unsubscribe at any time.

Shortcuts

Share