Kabaddi update

Kabaddi update ਕਬੱਡੀ ਦੀ ਹਰ ਇੱਕ ਅਪਡੇਟ ਦੇਖਣ ਲਈ ਪੇਜ ਲਾਇਕ ?

16/09/2020

@ #ਬਹੁਤ ਦੁਖਵਾਲੀ ਖਬਰ ਮਿਲੀ ਹੈ ਕਿ ਆਪਣੀ ਮਾਂ ਖੇਡ ਕਬੱਡੀ ਦੇ ਸਰਪੰਚ ਯਾਦੇ ਤੇ ਜੋਧਾ, ਬਿੱਲਾ ਸੁਖਰਪੁਰ ਵੀਰਾਂ ਦੀ ਮਾਤਾ ਜੀ ਬਹੁਤ ਸਖਤ ਬਿਮਾਰ ਨੇ, ਜਲੰਧਰ ਹਸਪਤਾਲ ਵਿੱਚ ਦਾਖਲ ਨੇ ਤੇ ਅਾੲੀ ਸੀ ਰੂਮ ਵਿੱਚ ਨੇ ! ਦੱਸਿਆ ਜਾ ਰਿਹਾ ਹੈ ਕਿ ਉਹਨਾ ਦੀ ਕਿੰਡਨੀਅਾ .ਹਾਡ .ਲਿਵਰ .ਸੂਗਰ ਖਰਾਬ ਹੋ ਗੲੀ ਅਾ ਨੇ!
ਸਾਰੇ ਮੇਰੇ ਵੀਰ ਕਰਿਓ ਅਰਦਾਸ ਕਿ ਮਾਤਾ ਜੀ ਬਿਲਕੁੱਲ #ਤੰਦਰੁਸਤ ਤੇ ਠੀਕ ਹੋ ਕੇ ਜਲਦੀ ਘਰ ਵਾਪਸ ਅਾ ਜਾਣ,,,, #ਵਾਹਿਗੁਰ ਮਿਹਰ ਕਰਨ ਜੀ🙏🙏🙏🙏

13/09/2020

ਅੱਜ ਤੱਕ ਲੀਗ ਦਾ ਸਭ ਤੋਂ ਤਕੜਾ ਮੈਚ ਇੱਕ ਪਾਸੇ ਪਾਕਿਸਤਾਨ ਲਾਹੋਰ ਦੂਜੇ ਪਾਸੇ ਯੂਨਾਈਟਡ ਸਿੰਘਸ ਪੂਰੇ ਕੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ ਆ ਸ਼ੇਅਰ ਕਰਦੋ ਦੱਬਕੇ

Address

Khanna
Khanna

Alerts

Be the first to know and let us send you an email when Kabaddi update posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi update:

Share

Category