Shaheed karnail singh sports club isru

Shaheed karnail singh sports club isru Contact information, map and directions, contact form, opening hours, services, ratings, photos, videos and announcements from Shaheed karnail singh sports club isru, Sports Team, Khanna, Khanna.

ਸ਼ਹੀਦ ਕਰਨੈਲ ਸਿੰਘ ਸਪੋਰਟਸ ਕਲੱਬ ਈਸੜੂ ਵੱਲੋਂ70ਵਾਂ ਸ਼ਾਨਦਾਰ ਫੁੱਟਬਾਲ ਅਤੇ ਕਬੱਡੀ ਕੱਪ11, 12, 13, 14, 15 ਅਗਸਤ 2026⚽ ਫੁੱਟਬਾਲ ਕਲੱਬ🤼 ਕਬ...
22/07/2026

ਸ਼ਹੀਦ ਕਰਨੈਲ ਸਿੰਘ ਸਪੋਰਟਸ ਕਲੱਬ ਈਸੜੂ ਵੱਲੋਂ
70ਵਾਂ ਸ਼ਾਨਦਾਰ ਫੁੱਟਬਾਲ ਅਤੇ ਕਬੱਡੀ ਕੱਪ
11, 12, 13, 14, 15 ਅਗਸਤ 2026

⚽ ਫੁੱਟਬਾਲ ਕਲੱਬ
🤼 ਕਬੱਡੀ ਓਪਨ (3 ਖਿਡਾਰੀ ਬਾਹਰੋਂ)

ਸਮੁੱਚੀ ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਰੇ ਖਿਡਾਰੀਆਂ ਅਤੇ ਦਰਸ਼ਕ ਵੀਰਾਂ ਨੂੰ ਖੁੱਲ੍ਹਾ ਸੱਦਾ।

29/05/2026
25/05/2026

ਜੋਤੀ ਸਰਪੰਚ ਨੇ ਪਿੰਡ ਦੇ ਗਰਾਊਂਡ ਦੀ ਬੱਲੇ ਬੱਲੇ ਕਰਵਾਈ ਪਈ ਆ

20/05/2026

ਸਾਡੀ ਪੰਚਾਇਤ ਦੀ ਸੋਚ ਸਿਰਫ
ਗਲੀ ਨਾਲੀਆਂ ਤੱਕ ਸੀਮਿਤ ਨੀ

ਧੰਨਵਾਦ ਜੋਤੀ ਸਰਪੰਚ ਸਾਹਿਬ
ਦਾ ਸਾਡਾ ਇਕ ਬੋਲ ਤਾ ਸਾਡਾ
ਕੰਮ ਕਰਦਾ ਨਾ ❤️🙏👌

ਫੁੱਟਬਾਲ ਦੇ ਕੱਲ੍ਹ ਦਾ ਮੈਚ
29/08/2025

ਫੁੱਟਬਾਲ ਦੇ ਕੱਲ੍ਹ ਦਾ ਮੈਚ

Address

Khanna
Khanna
141414

Website

Alerts

Be the first to know and let us send you an email when Shaheed karnail singh sports club isru posts news and promotions. Your email address will not be used for any other purpose, and you can unsubscribe at any time.

Shortcuts

Share

Category