Cosco cricket bhatti saab

Cosco cricket bhatti saab cosco cricket bhatti saab

ਆਈ ਪੀ ਐਲ ਦੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 262 ਦੌੜਾਂ ਦਾ ਪਿੱਛਾ ਕਰਦਿਆਂ 8 ਵਿਕਟਾਂ ਨਾਲ ਜਿੱਤ ਹਾਸਲ ਕਰ ਕੇ ਟਵੰਟੀ-20 ਕ੍ਰਿਕਟ...
27/04/2024

ਆਈ ਪੀ ਐਲ ਦੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 262 ਦੌੜਾਂ ਦਾ ਪਿੱਛਾ ਕਰਦਿਆਂ 8 ਵਿਕਟਾਂ ਨਾਲ ਜਿੱਤ ਹਾਸਲ ਕਰ ਕੇ ਟਵੰਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਟੀਚਾ ਸਰ ਕਰਨ ਦਾ ਰਿਕਾਰਡ ਬਣਾਉਣ ਲਈ ਪੰਜਾਬ ਕਿੰਗਜ਼ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ।
ਬੱਲੇ-ਬੱਲੇ ਪੰਜਾਬੀਓ…….

 #ਨਿਰੋਲ    #ਪੰਜਰੁਖਾ    #ਪਹਿਲਾ_ਇਨਾਮ ੧੧੦੦੦ #ਦੂਜਾ_ਇਨਾਮ ੭੧੦੦ #ਤੀਜਾ_ਇਨਾਮ ੩੧੦੦ #ਬੈਸਟ_ਖਿਡਾਰੀ_ਸਰਪ੍ਰਾਈਜ਼  #ਟੋਟਲ_ਟੀਮਾਂ _40  #ਮਿਤੀ_...
28/06/2023

#ਨਿਰੋਲ #ਪੰਜਰੁਖਾ
#ਪਹਿਲਾ_ਇਨਾਮ ੧੧੦੦੦

#ਦੂਜਾ_ਇਨਾਮ ੭੧੦੦

#ਤੀਜਾ_ਇਨਾਮ ੩੧੦੦

#ਬੈਸਟ_ਖਿਡਾਰੀ_ਸਰਪ੍ਰਾਈਜ਼

#ਟੋਟਲ_ਟੀਮਾਂ _40

#ਮਿਤੀ_14_15_16_ਜੁਲਾਈ_2023

26/06/2023

#ਈਸੜੂ #ਦਾਊਦਪੁਰ #ਭੱਟੀ
ਮਿਹਨਤ ਕਰਨੀ ਪੈਂਦੀ ਏ ਇੱਜਤ ਕਮਾਉਣ ਲਈ
ਫੂਕਣਾ ਪੈਂਦਾ ਏ ਘਰ ਵਾਰ ਲੋਕੋ
ਤਾਹੀ ਗਲੀ ਗਲੀ ਵਿਚ ਗੂੰਜਦੇ ਦਾ ਏ ਨਾਮ ਲੋਕੋ
#ਟੂਰਨਮੈਂਟ ਤੇ #ਕਮੈਂਟਰੀ #ਕਰਵਾਉਣ ਲਈ #ਸੰਪਰਕ ਕਰੋ

  Ji   note 👌👌👌 (Ludhiana) Da    Ho   Hai...👇👇👇👇👇ਧੰਨਵਾਦ ਈਸੜੂ ਕਮੇਟੀ ਦਾ ਅਤੇ ਸਾਡੇ ਭਰਾ ਰਾਹੁਲ ਈਸੜੂ ਜਿਨਾ ਨੇ ਪ੍ਰਧਾਨ ਗੁਰਪ੍ਰੀਤ ਭੱ...
25/06/2023

Ji note 👌👌👌 (Ludhiana) Da
Ho Hai...
👇👇👇👇👇
ਧੰਨਵਾਦ ਈਸੜੂ ਕਮੇਟੀ ਦਾ ਅਤੇ ਸਾਡੇ ਭਰਾ ਰਾਹੁਲ ਈਸੜੂ ਜਿਨਾ ਨੇ ਪ੍ਰਧਾਨ ਗੁਰਪ੍ਰੀਤ ਭੱਟੀ ਦਾ ਵਾਲਪੇਪਰ ਅਤੇ ਚਾਂਦੀ ਦੇ ਬਰੇਸਲੇਟ ਨਾਲ ਵਿਸ਼ੇਸ਼ ਸਨਮਾਨ ਕੀਤਾ

25/06/2023

#ਲਾਓ ਜੀ #ਕਰੋ ਨੋਟ 👌👌👌 #ਪਿੰਡ_ਈਸੜੂ (Ludhiana) ਦਾ #ਨਿਰੋਲ_ਕ੍ਰਿਕੇਟ_ਕੱਪ
#ਸੰਪਨ ਹੋ #ਗਿਆ ਹੈ
👇👇👇👇👇
#ਪਹਿਲਾ_ਇਨਾਮ 💰31000+ CuP🏆
#ਚਾਕੋਹੀ
👌👌👌👌👌
#ਦੂਜਾ_ਇਨਾਮ-💰21000 + CuP🏆
#ਦਹਲੀਜ਼
👌👌👌👌👌
#ਤੀਜਾ_ਇਨਾਮ- 💰 3100 + CuP 🏆
#ਭਾਮਰੀ
👌👌👌👌👌
#ਚੋਥਾ_ਇਨਾਮ- 💰 3100+ CuP 🏆
#ਸੌਟੀ
🏏🏏🏏🏏🏏
#ਮੈ_ਦਿਲੋਂ_ਧੰਨਵਾਦ_ਕਰਦਾ #ਈਸੜੂ #ਕਮੇਟੀ ਦਾ #ਜਿਨਾ ਨੇ #ਸਿਰਾ & #ਨਿਰਪੱਖ #ਕੱਪ ਕਰਵਾਇਆ

24/06/2023

Cosco ਕ੍ਰਿਕਟ ਦੀ ਅਸਲ ਸਚਾਈ ਪਹਿਲਾਂ ਬੰਦਾ ਘਰੋਂ ਗਾਲਾਂ ਖਾਕੇ ਟੂਰਨਾਮੈਂਟ ਖੇਡਣ ਜਾਂਦਾ ਕਿਸੇ ਨੂੰ ਘਰ ਦੀ sport ਐ ਤੇ ਕਿਸੇ ਨੂੰ ਐਂਟਰੀ ਲਈਂ ਨਹੀ ਪੈਸੇ ਮਿਲਦੇ ਤੇਲ ਦਾ ਖਰਚਾ ਫੇਰ ਏਨੀ ਗਰਮੀ ਚ ਟੂਰਨਾਮੈਂਟ ਖੇਡਣ ਜਾਂਦਾ ਸਾਰਾ ਦਿਨ ਚ ਕਈ ਜਿਵੇਂ ਜਾਂਦੇ ਨੇ ਐਮੀ ਮੁੜੇ ਓਂਦੇ ਨੇ ਕਿਉਂ ਕੀ ਓਹ ਆਪਣੀ ਕਿਸਮਤ ਤੇ ਜ਼ੋਰ ਕਿਸੇ ਦੂਸਰੇ ਤੇ ਭਰੋਸੇ ਤੇ ਸ਼ਡ ਦਿੰਦੇ ਨੇ ਕਿਉਂਕਿ ਜਿਹੜਾ player ਠੀਕ ਠਾਕ ਹੁੰਦੇ ਓਹਦੇ ਲਈਂ ਅੱਜ ਦੇ ਦੌਰ ਚ ਕ੍ਰਿਕਟ ਨਾ ਹੀ ਖੇਡੇ ਕਿਉਕਿ ਇਹੋ ਜੀ trophy ਦਾ ਕੋਈ ਫਾਇਦਾ ਨਹੀਂ ਜਿਹੜੀ ਕਿਸੇ ਹੋਰ ਦੇ ਦਮ ਤੇ ਜਿੱਤੀ ਹੋਵੇ ਅੱਜ ਕੱਲ ਪਿੰਡ ਦੀ game ਕੁਛ ਦਾ ਇਹੀ ਹਾਲ ਐ ਆਪਣੇ ਦਮ ਤੇ ਕੱਟ ਦੁਜੇ ਦੇ ਸਿਰ ਜਿਤਨਾ ਆਦਤ ਬਣਾ ਲਯੀ
ਪਿੰਡ ਵਾਲਾ ਪਲੇਅਰ trophy ਜਿੱਤ ਕੇ ਘਰੇ ਪੁਹੰਚ ਜਾਂਦਾ ਬਾਪੂ ਦੇਖ ਤੇਰਾ ਪੁੱਤ ਅੱਜ trophy ਜਿੱਤ ✌ ਗਿਆ ਬਾਪੂ ਕਹਿੰਦਾ ਮਾਨ ਐ ਮੈਨੂੰ ਤੇਰੇ ਤੇ ਪੁੱਤ ਬਾਪੂ ਕਹਿੰਦਾ ਚਲ ਤੇਰਾ ਮੈਚ ਦੇਖਦੇ ਆ
ਪਿੰਡ ਵਾਲਾ player ਸੋਚਣ ਲੱਗਾ ਕੀ ਹੁਣ ਬਾਪੂ ਨੂੰ ਕੀ ਦਸਾਂ ਕੀ ਮੈਂ ਤਾਂ ਸਿਰਫ ਬੋਲਾ ਚੈੱਕ ਕਰਦਾ ਸੀ ਜਾਂ toss ਕਰਨ ਜਾਂਦਾ ਸੀ ਜਾਂ ਫੇਰ ਕਦੇ umpire ਖੜ ਜਾਂਦਾ ਸੀ ਉਹ ਹੁਣ ਬਾਪੂ ਨੂੰ ਕਿਵੇਂ ਦਸੇ ਕੀ ਆਪਣੇ ਦਮ ਤੇ ਨਹੀ ਬਾਹਰੋਂ ਖੇਡ ਰਹੇ players ਦੇ ਦੱਮ ਤੇ ਜਿਤੈ ਨੇ
ਫੇਰ ਬਾਪੂ ਕਹਿੰਦਾ ਚਲ ਪੁੱਤ ਚਲਾਂ ਤੇਰਾ ਮੈਚ ਦੇਖੀਏ ਬਾਪੂ ਜਦੋ ਮੈਚ ਦੇਖਦਾ ਤੇ ਪੁੱਛਦਾ ਪੁੱਤ ਤੂੰ ਕਿੱਥੇ ਐ ਸਾਰਾ ਮੈਚ ਖਤਮ ਹੌ ਜਾਂਦਾ ਪਰ ਪਿੰਡ ਵਾਲਾ player ਨਾ betting ਤੇ ਨਾ bowling ਤੇ ਫੇਰ ਓਸ ਪਿੰਡ ਵਾਲੇ player ਦੇ ਬਾਪੂ ਦੇ ਦਿਲ ਤੇ ਕੀ ਬੀਤੂ ਮੇਰਾ msg ਕਿਸੇ ਨੂੰ ਬੁਰਾ ਲੱਗੂ ਕਿਸੇ ਨੂੰ ਸਮਝ ਆਇਆ ਕਿਸੇ ਨੂੰ ਨਹੀ ਆਇਆ ਬਾਕੀ ਤੁਹਾਡੀ ਆਪਣੀ ਸੋਚ ਲਾਸ੍ਟ ਚ ਮੈਂ ਤਾਂ ਏਹੀ ਕਹੁਗਾ ਆਪਣੀ ਕਿਸਮਤ ਜਾ tailant ਕਿਸੇ ਦੇ ਮੌਡੈ ਤੇ ਨਾ ਰੱਖੋ ਅੱਜ ਹਾਰ ਕਲ ਜਿੱਤ ਇਹੀ ਗੇਮ ਐ ਆਪਣੇ ਦਮ ਤੇ ਖੇਡੇ ਬੰਦਾ ਹਾਰ ਜਿੱਤ ਬਣੀ ਐ
ਗੱਲ ਵਿੱਚ ਪੂਰੀ ਸਚਾਈ ਹੈ

 🏆🏆🏆🏆  ਵਲੋਂ  #ਪ੍ਰਧਾਨ_ਗੁਰਪ੍ਰੀਤ_ਭੱਟੀ  #ਦਾਊਦਪੁਰ ਦਾ #ਵਿਸ਼ੇਸ਼_ਸਨਮਾਨ  #ਚਾਂਦੀ_ਦੇ_ਬ੍ਰੇਸਲੇਟ ⛓️ ਨਾਲ਼ ਕੀਤਾ ⛓️⛓️
24/06/2023


🏆🏆🏆🏆
ਵਲੋਂ #ਪ੍ਰਧਾਨ_ਗੁਰਪ੍ਰੀਤ_ਭੱਟੀ #ਦਾਊਦਪੁਰ ਦਾ
#ਵਿਸ਼ੇਸ਼_ਸਨਮਾਨ #ਚਾਂਦੀ_ਦੇ_ਬ੍ਰੇਸਲੇਟ ⛓️ ਨਾਲ਼ ਕੀਤਾ
⛓️⛓️

Address

Khanna
Khanna
141401

Telephone

+919768900047

Website

Alerts

Be the first to know and let us send you an email when Cosco cricket bhatti saab posts news and promotions. Your email address will not be used for any other purpose, and you can unsubscribe at any time.

Contact The Business

Send a message to Cosco cricket bhatti saab:

Share

Category