Kampi Patara

Call Directions Contact the business

Kampi Patara Youth President Halka Adampur Aam Adami Party❤️Kabaddi Player Nd Social Worker Please Support🚩

ਕੱਲ੍ਹ 20 ਸਤੰਬਰ ਨੂੰ ਮਹਾਰਾਜਾ ਅਗਰਸੈਨ ਭਵਨ(ਫਗਵਾੜਾ)ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਹਿਆ🙏🏻
19/09/2026

ਕੱਲ੍ਹ 20 ਸਤੰਬਰ ਨੂੰ ਮਹਾਰਾਜਾ ਅਗਰਸੈਨ ਭਵਨ(ਫਗਵਾੜਾ)ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਹਿਆ🙏🏻

ਬਾਬੇ ਦੀ ਮੇਹਰ ਨਾਲ ਅੱਜ ਪਿੰਡ ਅਜਨੋਹਾ ਸਿੰਝ ਤੇ ਆਪਣਾ ਵਿਸ਼ੇਸ਼ ਸਨਮਾਨ ਹੋਇਆ🙏🏻
14/09/2026

ਬਾਬੇ ਦੀ ਮੇਹਰ ਨਾਲ ਅੱਜ ਪਿੰਡ ਅਜਨੋਹਾ ਸਿੰਝ ਤੇ ਆਪਣਾ ਵਿਸ਼ੇਸ਼ ਸਨਮਾਨ ਹੋਇਆ🙏🏻

14 ਸਤੰਬਰ ਦਿਨ ਸੋਮਵਾਰ ਪਿੰਡ ਅਜਨੋਹਾ ਵਿਖੇ ਛਿੰਝ ਕਰਾਈ ਜਾ ਰਹੀ ਸਾਰੇ ਵੀਰ ਇਸ ਛਿੰਝ ਮੇਲੇ ਦੀ ਰੌਣਕ ਵਧਾਓ ਜੀ🙏🏻
13/09/2026

14 ਸਤੰਬਰ ਦਿਨ ਸੋਮਵਾਰ ਪਿੰਡ ਅਜਨੋਹਾ ਵਿਖੇ ਛਿੰਝ ਕਰਾਈ ਜਾ ਰਹੀ ਸਾਰੇ ਵੀਰ ਇਸ ਛਿੰਝ ਮੇਲੇ ਦੀ ਰੌਣਕ ਵਧਾਓ ਜੀ🙏🏻

ਬਾਬੇ ਦੀ ਮੇਹਰ ਨਾਲ ਅੱਜ ਪਿੰਡ ਸ਼ਾਮ ਚੌਰਾਸੀ ਵਿਖੇ ਮੇਲਾ ਬਾਬਾ ਸ਼ਾਮੀ ਸ਼ਾਹ ਜੀ ਦੇ ਦਰਬਾਰ ਤੇ ਵਿਸ਼ੇਸ਼ ਸਨਮਾਨ ਹੋਇਆ🙏🏻
12/09/2026

ਬਾਬੇ ਦੀ ਮੇਹਰ ਨਾਲ ਅੱਜ ਪਿੰਡ ਸ਼ਾਮ ਚੌਰਾਸੀ ਵਿਖੇ ਮੇਲਾ ਬਾਬਾ ਸ਼ਾਮੀ ਸ਼ਾਹ ਜੀ ਦੇ ਦਰਬਾਰ ਤੇ ਵਿਸ਼ੇਸ਼ ਸਨਮਾਨ ਹੋਇਆ🙏🏻

ਕੱਲ੍ਹ 13 ਤਰੀਕ ਦਿਨ ਐਤਵਾਰ ਪਿੰਡ ਨੰਗਲ ਸ਼ਾਮਾ ਵਿਖੇ ਕੁਸ਼ਤੀ ਕਰਾਈ ਜਾ ਰਹੀ ਹੈ🙏🏻
12/09/2026

ਕੱਲ੍ਹ 13 ਤਰੀਕ ਦਿਨ ਐਤਵਾਰ ਪਿੰਡ ਨੰਗਲ ਸ਼ਾਮਾ ਵਿਖੇ ਕੁਸ਼ਤੀ ਕਰਾਈ ਜਾ ਰਹੀ ਹੈ🙏🏻

ਅੱਜ ਆਦਮਪੁਰ ਵਿਖੇ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸੰਬਧ ਚ ਵਿਸ਼ੇਸ਼ ਸਮਾਗਮ ਦੇ ਮੌਕੇ ਤੇ ਸ਼...
06/09/2026

ਅੱਜ ਆਦਮਪੁਰ ਵਿਖੇ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸੰਬਧ ਚ ਵਿਸ਼ੇਸ਼ ਸਮਾਗਮ ਦੇ ਮੌਕੇ ਤੇ ਸ਼੍ਰੀ ਪਵਨ ਕੁਮਾਰ ਜੀ ਟੀਨੂ ਵੱਲੋਂ ਸਟੇਜ ਤੇ ਗਾਇਕ ਕੁਲਵਿੰਦਰ ਕਿੰਦਾ ਜੀ ਅਤੇ ਪਰਵੇਜ਼ ਆਲਮ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ🙏🏻

ਕੱਲ੍ਹ ਦਿਨ ਐਤਵਾਰ ਨੂੰ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸੰਬਧ ਚ ਵਿਸ਼ੇਸ਼ ਸਮਾਗਮ ਕਰਾਏ ਜਾਣੇ...
05/09/2026

ਕੱਲ੍ਹ ਦਿਨ ਐਤਵਾਰ ਨੂੰ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸੰਬਧ ਚ ਵਿਸ਼ੇਸ਼ ਸਮਾਗਮ ਕਰਾਏ ਜਾਣੇ ਹਨ ਕਿਰਪਾ ਕਰਕੇ ਦਾਣਾ ਮੰਡੀ ਆਦਮਪੁਰ ਵਿਖੇ ਸਾਰੇ ਜਰੂਰ ਪਹੁੰਚੋ ਜੀ🙏🏻

05/09/2026
2-3-4 ਸਤੰਬਰ ਪਿੰਡ ਰਾਜਪੁਰ(ਭੋਗਪੁਰ)ਵਿਖੇ ਕ੍ਰਿਕੇਟ ਦਾ ਟੂਰਨਾਮੈਂਟ ਕਰਾਇਆ ਜਾ ਰਹਿਆ ਕਿਰਪਾ ਕਰਕੇ ਸਾਰੇ ਟੂਰਨਾਮੈਂਟ ਦੀ ਰੌਣਕ ਵਧਾਓ ਜੀ🙏🏻
25/08/2026

2-3-4 ਸਤੰਬਰ ਪਿੰਡ ਰਾਜਪੁਰ(ਭੋਗਪੁਰ)ਵਿਖੇ ਕ੍ਰਿਕੇਟ ਦਾ ਟੂਰਨਾਮੈਂਟ ਕਰਾਇਆ ਜਾ ਰਹਿਆ ਕਿਰਪਾ ਕਰਕੇ ਸਾਰੇ ਟੂਰਨਾਮੈਂਟ ਦੀ ਰੌਣਕ ਵਧਾਓ ਜੀ🙏🏻

ਕੱਲ ੨੩ ਅਗਸਤ ਦਿਨ ਐਤਵਾਰ ਨੂੰ ਸਵੇਰੇ 6 ਵਜੇ ਜਲੰਧਰ ਸ਼ਿਵਾਨੀ ਪਾਰਕ ਤੋਂ ਦੌੜ ਹੋਵੇਗੀ ਕਿਰਪਾ ਕਰਕੇ ਸਾਰੇ ਦੌੜਾਕ ਜਰੂਰ ਪਹੁੰਚੋ🙏🏻
22/08/2026

ਕੱਲ ੨੩ ਅਗਸਤ ਦਿਨ ਐਤਵਾਰ ਨੂੰ ਸਵੇਰੇ 6 ਵਜੇ ਜਲੰਧਰ ਸ਼ਿਵਾਨੀ ਪਾਰਕ ਤੋਂ ਦੌੜ ਹੋਵੇਗੀ ਕਿਰਪਾ ਕਰਕੇ ਸਾਰੇ ਦੌੜਾਕ ਜਰੂਰ ਪਹੁੰਚੋ🙏🏻

Address

Jalandhar
144101

Telephone

+918567000573

Website

Alerts

Be the first to know and let us send you an email when Kampi Patara posts news and promotions. Your email address will not be used for any other purpose, and you can unsubscribe at any time.

Contact The Business

Send a message to Kampi Patara:

Shortcuts

Share