Sant Baba Bhai Punjab Singh Sports Club Sidhwan Dona

Sant Baba Bhai Punjab Singh Sports Club Sidhwan Dona Contact information, map and directions, contact form, opening hours, services, ratings, photos, videos and announcements from Sant Baba Bhai Punjab Singh Sports Club Sidhwan Dona, Sports Team, Jalandhar.

26/02/2025

ਦੋਸਤੋ ਪਾਲਾ ਜਲਾਲਪੁਰ ਤੇ yadha ਸੁਰਖਪੁਰ ਤੇ ਓਹਨਾ ਦੀ ਫੈਡੇਰਾਸ਼ਨ ਸਿੱਧਵਾਂ ਦੋਨਾਂ ਚ ਹੋ ਰਹੇ ਕਬੱਡੀ cup ਬਾਰੇ ਜਾਣਕਾਰੀ ਦਿੰਦੇ ਹੋਏ ਜੋ ਕਬੱਡੀ cup 27 february ਨੂੰ ਹੁਣਾ ਸੀ ਓ ਕਬੱਡੀ cup 2 ਮਾਰਚ ਦਿਨ ਐਤਵਾਰ 2025 ਨੂੰ ਹੋਵੇਗਾ

23/02/2025

Thank u Jang dhilon brother

23/02/2025
23/02/2025
ਸੰਤ ਬਾਬਾ ਪੰਜਾਬ ਸਿੰਘ ਜੀ ਸਪੋਰਟਸ  ਵਲੋਂ Dimond  sponsors   ਤੇ ਗੋਲਡਨ ਸਪੌਂਸਰ ਤੇ ਟੂਰਨਾਮੈਂਟ ਕਮੇਟੀ ਦੇ ਬੈਨਰ ਜਾਰੀ ਕਰ ਰਹੇ ਹਾਂ  ਹਰ ਇਕ...
22/02/2025

ਸੰਤ ਬਾਬਾ ਪੰਜਾਬ ਸਿੰਘ ਜੀ ਸਪੋਰਟਸ ਵਲੋਂ
Dimond sponsors ਤੇ ਗੋਲਡਨ ਸਪੌਂਸਰ ਤੇ ਟੂਰਨਾਮੈਂਟ ਕਮੇਟੀ ਦੇ ਬੈਨਰ ਜਾਰੀ ਕਰ ਰਹੇ ਹਾਂ ਹਰ ਇਕ ਸਹਿਯੋਗੀ ਸੱਜਣ ਤੇ ਪਿੰਡ ਵਾਸੀ ਤੇ ਟੂਰਨਾਮੈਂਟ ਕਮੇਟੀ ਦਾ ਇਕ ਵਾਰ ਫਿਰ ਦਿੱਲੋ ਧੰਨਵਾਦ ਪ੍ਰਮਾਤਮਾ ਸਬ ਨੂੰ ਚੜ੍ਹਦੀ ਦੀ ਕਲਾ ਚ ਰੱਖੇ

ਸੰਤ ਬਾਬਾ ਪੰਜਾਬ ਸਿੰਘ ਜੀ ਸਪੋਰਟਸ  ਵਲੋਂ Dimond  sponsors  ਦਾ ਬੈਨਰ ਜਾਰੀ ਕਰ ਰਹੇ ਹਾਂ  ਸਾਰੇ sponsors  ਦੇ ਦਿੱਲੋਂ  ਧੰਨਵਾਦੀ ਹਾ   ਇਨ...
19/02/2025

ਸੰਤ ਬਾਬਾ ਪੰਜਾਬ ਸਿੰਘ ਜੀ ਸਪੋਰਟਸ ਵਲੋਂ
Dimond sponsors ਦਾ ਬੈਨਰ ਜਾਰੀ ਕਰ ਰਹੇ ਹਾਂ ਸਾਰੇ sponsors ਦੇ ਦਿੱਲੋਂ ਧੰਨਵਾਦੀ ਹਾ ਇਨਾ ਵੱਡਾ ਸਹਿਯੋਗ ਦੇਣ ਲਈ ਸਾਡਾ ਕਲੱਬ ਤੁਹਾਡੇ ਸਾਰਿਆਂ ਦਾ ਹਮੇਸ਼ਾ ਰਿਣੀ ਰਹੇਗਾ ਪਰਸੋ ਕਲੱਬ ਵਲੋਂ ਗੋਲਡਨ ਤੇ ਸਿਲਵਰ ਸਪੋਨਸੋਰਸ ਦੇ ਬੈਨਰ ਜਾਰੀ ਕਰ ਦਿੱਤੇ ਜਾਣਗੇ ਹਰ ਇਕ ਸੇਹੋਯੋਗੀ ਸੱਜਣ ਤੇ ਪਿੰਡ ਵਾਸੀ ਤੇ ਟੂਰਨਾਮੈਂਟ ਕਮੇਟੀ da ਇਕ ਵਾਰ ਫਿਰ ਦਿੱਲੋ ਧੰਨਵਾਦ ਪ੍ਰਮਾਤਮਾ ਸਬ ਨੂੰ ਚੜ੍ਹਦੀ ਦੀ ਕਲਾ ਚ ਰੱਖੇ

Evereone welcome
17/02/2025

Evereone welcome

Address

Jalandhar

Website

Alerts

Be the first to know and let us send you an email when Sant Baba Bhai Punjab Singh Sports Club Sidhwan Dona posts news and promotions. Your email address will not be used for any other purpose, and you can unsubscribe at any time.

Share

Category