Baba Deep Singh Sports Club

Baba Deep Singh Sports Club Contact information, map and directions, contact form, opening hours, services, ratings, photos, videos and announcements from Baba Deep Singh Sports Club, Sports Club, Jamsher Khera, Jalandhar.

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮ...
14/11/2020

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥

ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ (੧੬੮੨ - ੧੭੫੭ ਈ : )

Aaj De Din 1757 Nu Sikh Kom De Mahan Budde Jarnail, Amar Shahid Baba Deep Singh Ji Ne Harmandir Sahib Di Pavitarta Layi Jang De Madaan wich Mugla Naal Bahaduri Naal Larde Hoye 83 Sinhga Di Shahidi Uprant Aapana Sis Sri Harmandir Sahib Ji Nu Bhet Kar Shahidi Da Jaam Pita..

Dhan Dhan Baba Deep Singh Ji di Shaheedi nu Kot-Kot Parnaam...

Satnaam Shri Waheguru Ji..🙏👏

23/06/2020
14/02/2017
ੴ ☬ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ☬ੴ
26/01/2017

ੴ ☬ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ☬ੴ

26/01/2017

🙏🏻ਧੰਨ-ਧੰਨ ਬਾਬਾ ਦੀਪ ਸਿੰਘ ਜੀ🙏🏻
ਬਾਬਾ ਦੀਪ ਸਿੰਘ ਜੀ ਦੇ ਪ੍ਕਾਸ਼ ਪੁਰਬ ਦੀਆ ਆਪ ਜੀ ਤੇ ਆਪ ਜੀ ਦੇ ਪਰਿਵਾਰ ਨੂੰ ਲੱਖ-ਲੱਖ ਮੁਬਾਰਕਾ ਜੀ।
ਵਾਹਿਗੁਰੂ ਮਹਿਰ ਕਰੇ।

।। ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁਅਕਾਲ ਮੂਰਤਿਅਜੂਨੀ ਸੈਭੰ ਗੁਰ ਪ੍ਰਸਾਦਿ ।। .
07/09/2016

।। ੴ ਸਤਿ ਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰ ਪ੍ਰਸਾਦਿ ।।
.

Sikh Quam De Mahaan Shaheed Dhan Dhan  Baba Deep Singh Ji De Janam Dihaare Deeyan Lakh-Lakh Vadhaayian Hon Ji..
26/01/2016

Sikh Quam De Mahaan Shaheed Dhan Dhan Baba Deep Singh Ji De Janam Dihaare Deeyan Lakh-Lakh Vadhaayian Hon Ji..

Sewa chal rahi a sare hissa pao nd  apni keemti salah deyo jo apa hor wadi ya kr sakiye
10/01/2016

Sewa chal rahi a sare hissa pao nd apni keemti salah deyo jo apa hor wadi ya kr sakiye

Address

Jamsher Khera
Jalandhar
144020

Telephone

00919872764129

Website

Alerts

Be the first to know and let us send you an email when Baba Deep Singh Sports Club posts news and promotions. Your email address will not be used for any other purpose, and you can unsubscribe at any time.

Share

Category