World kabaddi Guru

World kabaddi Guru World kabaddi Guru always welcome you
love kabaddi think kabaddi and play kabaddi
www.worldkabaddigu

12/05/2026
10/05/2026

10/05/2026

Devi Dayal

24/04/2026

hockey tournament

ਮਾਂ ਖੇਡ ਕਬੱਡੀ ਦਾ ਚੜ੍ਹਦਾ ਸੂਰਜ਼ ਹਰਜੀਤ ਬਰਾੜ ਬਾਜਾਖਾਨਾ ਤਲਵਾਰ ਕਾਉਂਕੇ ਕੇਵਲ ਲੋਪੋ ਕੇਵਲ ਸੇਖਾ ਅੱਜ ਦੇ ਦਿਨ ਚਾਰ ਤਾਰਿਆਂ ਸਮੇਤ ਦੁਨੀਆਂ ਤੋਂ...
20/04/2026

ਮਾਂ ਖੇਡ ਕਬੱਡੀ ਦਾ ਚੜ੍ਹਦਾ ਸੂਰਜ਼ ਹਰਜੀਤ ਬਰਾੜ ਬਾਜਾਖਾਨਾ ਤਲਵਾਰ ਕਾਉਂਕੇ ਕੇਵਲ ਲੋਪੋ ਕੇਵਲ ਸੇਖਾ ਅੱਜ ਦੇ ਦਿਨ ਚਾਰ ਤਾਰਿਆਂ ਸਮੇਤ ਦੁਨੀਆਂ ਤੋਂ ਅਲੋਪ ਹੋ ਗਿਆ ਸੀ,ਖੇਡ ਦੀ ਕੀਤੀ ਰੌਸ਼ਨੀ ਕਬੱਡੀ ਜਗਤ ਚ ਹਮੇਸ਼ਾ ਚਮਕਦੀ ਰਹੇਗੀ। ਦੁਨੀਆਂ ਤੋਂ ਤੁਰ ਜਾਣ ਮਗਰੋ ਮਾਂ ਖੇਡ ਕਬੱਡੀ ਨੂੰ ਲੱਖਾਂ ਦੇ ਕੱਪ ਦੇਕੇ ਗਏ । ਅੱਜ 28 ਸਾਲ ਹੋ ਗਏ ਦੁਨੀਆਂ ਤੋ ਰੁਖਸਤ ਹੋਇਆ ਨੂੰ , ਉਹਨਾਂ ਨੂੰ ਕਬੱਡੀ ਜਗਤ ਅਜੇ ਵੀ ਭਰੀ ਜਵਾਨੀ ਚ ਦੇਖਦਾ ਹੈ। ਉਹ ਸਦਾ ਹੀ ਲੋਕਾਂ ਦੀਆਂ ਨਜ਼ਰਾਂ ਚ ਜਵਾਨ ਰਹਿਣਗੇ । #ਭੁਲੱਥ

ਅੱਜ ਕਬੱਡੀ ਜਗਤ ਲਈ ਬਹੁਤ ਦੁੱਖਦਾਇਕ ਖ਼ਬਰ ਆਈ ਹੈ। ਇੱਕ ਸੋਹਣਾ ਤੇ ਦਿਲੋਂ ਸੱਚਾ ਕਬੱਡੀ ਖਿਡਾਰੀ ਛੈਂਬਰ ਪੰਨੀਵਾਲਾ ਸਾਨੂੰ ਹਮੇਸ਼ਾ ਲਈ ਅਲਵਿਦਾ ਕਹ...
20/04/2026

ਅੱਜ ਕਬੱਡੀ ਜਗਤ ਲਈ ਬਹੁਤ ਦੁੱਖਦਾਇਕ ਖ਼ਬਰ ਆਈ ਹੈ। ਇੱਕ ਸੋਹਣਾ ਤੇ ਦਿਲੋਂ ਸੱਚਾ ਕਬੱਡੀ ਖਿਡਾਰੀ ਛੈਂਬਰ ਪੰਨੀਵਾਲਾ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। 😔

ਉਹ ਸਿਰਫ਼ ਮੈਦਾਨ ਦਾ ਹੀ ਨਹੀਂ, ਸਗੋਂ ਦਿਲਾਂ ਦਾ ਵੀ ਖਿਡਾਰੀ ਸੀ — ਹਰ ਇਕ ਨਾਲ ਪਿਆਰ ਤੇ ਸਤਿਕਾਰ ਨਾਲ ਮਿਲਣ ਵਾਲਾ।

ਅੱਜ ਸਾਰੇ ਯਾਰ ਕਬੱਡੀ ਵਾਲਿਆਂ ਨੂੰ ਵੱਡਾ ਘਾਟਾ ਪਿਆ ਹੈ। ਇਹ ਘਾਟਾ ਕਦੇ ਪੂਰਾ ਨਹੀਂ ਹੋਣਾ, ਪਰ ਸਭ ਤੋਂ ਵੱਡਾ ਦੁੱਖ ਪਰਿਵਾਰ ਨੂੰ ਹੋਇਆ ਹੈ। ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਇਹ ਦੁੱਖ ਸਹਿਣ ਦੀ ਤਾਕਤ ਬਖ਼ਸ਼ੇ।

ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖ਼ਸ਼ਣ 🙏ਓਹਦੀ ਆਤਮਾ ਨੂੰ ਸ਼ਾਂਤੀ ਮਿਲੇ

Happy birthday satta muthadda ਕਬੱਡੀ ਦਾ ਸੱਚਾ ਸੁੱਚੇ ਪਰਮੋਟਰ ਦਾ ਅੱਜ ਜਨਮਦਿਨ ਹੈਂ ਦਿਓ ਮੁਬਾਰਕਾਂ ਐਡਮਿਨ ਜੱਸੀ
20/04/2026

Happy birthday satta muthadda
ਕਬੱਡੀ ਦਾ ਸੱਚਾ ਸੁੱਚੇ ਪਰਮੋਟਰ ਦਾ ਅੱਜ ਜਨਮਦਿਨ ਹੈਂ ਦਿਓ ਮੁਬਾਰਕਾਂ

ਐਡਮਿਨ
ਜੱਸੀ

08/04/2026

Bholath Kabaddi Cup 2026
Kabaddi club

kabaddi.365.com Kabaddi club
08/04/2026

kabaddi.365.com Kabaddi club

Address

Jalandhar
144001

Alerts

Be the first to know and let us send you an email when World kabaddi Guru posts news and promotions. Your email address will not be used for any other purpose, and you can unsubscribe at any time.

Contact The Business

Send a message to World kabaddi Guru:

Share

Category