Gatka Akhara Lohian Khas

Gatka Akhara Lohian Khas Decision Defines Destiny

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਮੱਸਿਆ ਦੇ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ।              ...
19/08/2020

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਮੱਸਿਆ ਦੇ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ।

ਤੀਰਾਂ🏹ਤਲਵਾਰਾਂ🗡️ਨਾਲ,ਨੇਜਿਆਂ ਕਟਾਰਾਂ ਨਾਲ,ਜੰਗੀ ਹਥਿਆਰਾਂ ਨਾਲ ਸਾਡੀਆਂ🤺ਨੇ ਯਾਰੀਆਂਜਿੱਥੇ ਅਸੀਂ💪🏻ਅੜਦੇ⛰️ਪਹਾੜ ਬਣ ਖੱੜਦੇ ਹਾਂਬਿਨਾਂ🙏🏻ਸਿਰ ਲਡ਼ ...
26/04/2020

ਤੀਰਾਂ🏹ਤਲਵਾਰਾਂ🗡️ਨਾਲ,ਨੇਜਿਆਂ ਕਟਾਰਾਂ ਨਾਲ,
ਜੰਗੀ ਹਥਿਆਰਾਂ ਨਾਲ ਸਾਡੀਆਂ🤺ਨੇ ਯਾਰੀਆਂ
ਜਿੱਥੇ ਅਸੀਂ💪🏻ਅੜਦੇ⛰️ਪਹਾੜ ਬਣ ਖੱੜਦੇ ਹਾਂ
ਬਿਨਾਂ🙏🏻ਸਿਰ ਲਡ਼ ਲਾਈਏ ਖੂਨ ਵਿਚ💯ਤਾਰੀਆਂ
👻

ਏਦਾਂ ਹਸ ਕੇ ਕਿਸੇ ਨਹੀਂ❌ਲਾਲ ਵਾਰੇਪੜ੍ਹ ਲਓ📜ਹਿਸਟਰੀ ਕੌਮ ਦੇ ਬਾਨੀਆਂ ਦੀਵਾਹ ਓ ਦਾਤਾਰ ਮੇਰੇ,🙏🏻ਧਨ ਉਪਕਾਰ ਤੇਰੇਸਾਹਿਬਾ...ਕੋਈ ਮਿਸਾਲ💯ਨਾ ਤੇਰੀਆਂ...
13/04/2020

ਏਦਾਂ ਹਸ ਕੇ ਕਿਸੇ ਨਹੀਂ❌ਲਾਲ ਵਾਰੇ
ਪੜ੍ਹ ਲਓ📜ਹਿਸਟਰੀ ਕੌਮ ਦੇ ਬਾਨੀਆਂ ਦੀ
ਵਾਹ ਓ ਦਾਤਾਰ ਮੇਰੇ,🙏🏻ਧਨ ਉਪਕਾਰ ਤੇਰੇ
ਸਾਹਿਬਾ...
ਕੋਈ ਮਿਸਾਲ💯ਨਾ ਤੇਰੀਆਂ ਕੁਰਬਾਨੀਆਂ ਦੀ

ਓਏ👉🏻ਹਿਮਤਾਂ ਦੀ ਕੀ ਗੱਲ 🗣️ਕਰਦਾਂ ਏ,ਸਾਡੀ ਕੁੱਖੋਂ💪🏻ਪਲੀਆਂ ਨੇ❌ਯਕੀਨ ਨਹੀਂ ਤਾਂ ਫੋਲ🔎ਲਈਂ,ਇਤਿਹਾਸ📜ਚ ਗੱਲਾਂ ਬੜੀਆਂ ਨੇ                      ...
10/03/2020

ਓਏ👉🏻ਹਿਮਤਾਂ ਦੀ ਕੀ ਗੱਲ 🗣️ਕਰਦਾਂ ਏ,
ਸਾਡੀ ਕੁੱਖੋਂ💪🏻ਪਲੀਆਂ ਨੇ
❌ਯਕੀਨ ਨਹੀਂ ਤਾਂ ਫੋਲ🔎ਲਈਂ,
ਇਤਿਹਾਸ📜ਚ ਗੱਲਾਂ ਬੜੀਆਂ ਨੇ

26/02/2020

12/02/2020


ਨਾ ਯੇ🌎ਦੇਸ ਮੇਰਾ ਨਾ ਵੋ⁉️ਦੇਸ ਮੇਰਾ,ਬਨਜਾਰੋਂ ਕੀ ਤਰ੍ਹਾਂ♾️ਅਨਜਾਨ ਸਾ ਹੂੰ,ਨਾ ਰੂਹ⛔ਮੇਰੀ ਨਾ🗿ਤਨ ਮੇਰਾ,ਆਪਨੇ ਹੀ🏘️ਘਰ ਮਹਿਮਾਨ ਸਾ ਹੂੰ         ...
17/01/2020

ਨਾ ਯੇ🌎ਦੇਸ ਮੇਰਾ ਨਾ ਵੋ⁉️ਦੇਸ ਮੇਰਾ,
ਬਨਜਾਰੋਂ ਕੀ ਤਰ੍ਹਾਂ♾️ਅਨਜਾਨ ਸਾ ਹੂੰ,
ਨਾ ਰੂਹ⛔ਮੇਰੀ ਨਾ🗿ਤਨ ਮੇਰਾ,
ਆਪਨੇ ਹੀ🏘️ਘਰ ਮਹਿਮਾਨ ਸਾ ਹੂੰ

28/12/2019
ਸਾਹਿਬਜ਼ਾਦਿਆਂ🙏🏻ਦੇ ਸਾਕੇ ਅਸੀਂ ਜੇਕਰ❤️ਦਿਲੋਂ ਭੁਲਾ👎🏻ਬੈਠੇ,ਕਹੇ ਟਿਵਾਣਾ ਸਮਝ⚠️ਲਿਓ ਅਸੀਂ ਆਪਣਾ ਆਪ💯ਮਿਟਾ ਬੈਠੇ❗
11/12/2019

ਸਾਹਿਬਜ਼ਾਦਿਆਂ🙏🏻ਦੇ ਸਾਕੇ ਅਸੀਂ ਜੇਕਰ❤️ਦਿਲੋਂ ਭੁਲਾ👎🏻ਬੈਠੇ,
ਕਹੇ ਟਿਵਾਣਾ ਸਮਝ⚠️ਲਿਓ ਅਸੀਂ ਆਪਣਾ ਆਪ💯ਮਿਟਾ ਬੈਠੇ❗

ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ।।੧੫।।(ਬਚਿਤ੍ਰ ਨਾਟਕ) ਸ਼ਹੀਦੀ ਗੁਰਪੁਰਬ ਗੁਰੂ ਤੇਗ ਬਹਾਦਰ ਜੀ
30/11/2019

ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ।।੧੫।।(ਬਚਿਤ੍ਰ ਨਾਟਕ) ਸ਼ਹੀਦੀ ਗੁਰਪੁਰਬ ਗੁਰੂ ਤੇਗ ਬਹਾਦਰ ਜੀ

29/11/2019

Aerial jump 😍 by .singh gatka member

Address

Jalandhar
144629

Telephone

+919915568101

Website

Alerts

Be the first to know and let us send you an email when Gatka Akhara Lohian Khas posts news and promotions. Your email address will not be used for any other purpose, and you can unsubscribe at any time.

Share