Amrit Jeed

Amrit Jeed Contact information, map and directions, contact form, opening hours, services, ratings, photos, videos and announcements from Amrit Jeed, Sports, jalandhar cantt, Jalandhar Cantt.

ਸਾਡੀ ਜ਼ਿਦੰਗੀ ਥਾ ਬੱਲੀਏ ਸਾਨੂੰ ਕਿਸੇ ਦੀ ਨਾ ਪਰਵਾ ਬੱਲੀਏ
15/04/2023

ਸਾਡੀ ਜ਼ਿਦੰਗੀ ਥਾ ਬੱਲੀਏ ਸਾਨੂੰ ਕਿਸੇ ਦੀ ਨਾ ਪਰਵਾ ਬੱਲੀਏ

 #ਅਜਾਦੀ_ਨਹੀਂ_ਸਾਡਾ_ਤਾਂ_ਉਜਾੜਾ_ਸੀ 10 ਲੱਖ ਪੰਜਾਬੀਆਂ ਦੀਆਂ ਲਾਸ਼ਾਂ ਨਾਲ ਰੰਗਿਆ ਹੋਇਆ 15 ਅਗਸਤ I ਧੰਨ ਨੇ ਪੰਜਾਬੀ ਲੋਕ ਜਿਹੜੇ ਆਪਣੇ ਬਾਪ ਦਾਦਿ...
14/08/2022

#ਅਜਾਦੀ_ਨਹੀਂ_ਸਾਡਾ_ਤਾਂ_ਉਜਾੜਾ_ਸੀ

10 ਲੱਖ ਪੰਜਾਬੀਆਂ ਦੀਆਂ ਲਾਸ਼ਾਂ ਨਾਲ ਰੰਗਿਆ ਹੋਇਆ 15 ਅਗਸਤ I ਧੰਨ ਨੇ ਪੰਜਾਬੀ ਲੋਕ ਜਿਹੜੇ ਆਪਣੇ ਬਾਪ ਦਾਦਿਆਂ ਦੇ ਕਤਲ, ਧੀਆਂ ਭੈਣਾਂ ਦੇ ਬਲਾਤਕਾਰ, ਤੇ ਘਰਾਂ ਦੇ ਉਜਾੜੇ ਦਾ ਦਿਨ ਨੱਚ ਟੱਪ ਕੇ ਬੇਈਮਾਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋ ਕੇ ਮਨਾਉਂਦੇ ਨੇ I ਕਦੇ ਆਪਣੇ ਦਾਦੇ ਪੜਦਾਦੇ ਨਾਲ 15 ਅਗਸਤ 1947 ਦੀ ਗੱਲ ਕਰਕੇ ਦੇਖਿਓ ਉਸ ਵੇਲੇ ਨੂੰ ਯਾਦ ਕਰਕੇ ਜਵਾਕਾਂ ਵਾਂਗੂ ਰੋਣ ਲੱਗ ਜਾਂਦੇ ਨੇ.. ਉਸ ਸਾਲ ਨੂੰ ਅਜ਼ਾਦੀ ਨਹੀਂ, ਹੱਲਿਆਂ ਵਾਲਾ ਸਾਲ ਕਹਿ ਕੇ ਯਾਦ ਕਰਦੇ ਨੇ..

ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

08/12/2020
Dharna nokadar highway
08/12/2020

Dharna nokadar highway

ਦਿੱਲੀ ਨੂੰ ਚੰਗੀ ਤਰਾਂ ਪਤਾ ਲੱਗ ਗਿਆ ਹੈ ਕਿ ਸਰਦਾਰ ਬਘੇਲ ਸਿੰਘ ਦੇ ਵਾਰਸ ਅੱਜ ਵੀ ਜਿਉੰਦੇ ਹਨ ਤੇ ਬਿਨਾਂ ਕਿਸੇ ਭੈ ਤੋੰ ਅਡੋਲ ਖੜੇ ਹਨ। ਹੁਣ ਤੱਕ...
08/12/2020

ਦਿੱਲੀ ਨੂੰ ਚੰਗੀ ਤਰਾਂ ਪਤਾ ਲੱਗ ਗਿਆ ਹੈ ਕਿ ਸਰਦਾਰ ਬਘੇਲ ਸਿੰਘ ਦੇ ਵਾਰਸ ਅੱਜ ਵੀ ਜਿਉੰਦੇ ਹਨ ਤੇ ਬਿਨਾਂ ਕਿਸੇ ਭੈ ਤੋੰ ਅਡੋਲ ਖੜੇ ਹਨ। ਹੁਣ ਤੱਕ ਦਿੱਲੀ ਦਰਬਾਰ ਨੇ ਜਿਹੜਾ ਸਿੱਖਾਂ ਦਾ ਇਤਿਹਾਸ ਕਿਤਾਬਾਂ ਚ ਬਦਲਿਆ ਹੈ, ਹੁਣ ਵੇਲਾ ਆ ਗਿਆ ਹੈ ਉਸਨੂੰ ਭਾਰਤ ਦੇ ਲੋਕਾਂ ਸਾਹਮਣੇ ਦੁਬਾਰਾ ਪ੍ਰਤੱਖ ਕਰਕੇ ਵਖਾਉਣ ਦਾ, ਡਟੇ ਰਹਿਉ ਜਿੱਤ ਸਾਡੀ ਹੀ ਹੋਣੀ ਹੈ। ਬਸ ਸਿਦਕ ਭਰੋਸਾ ਬਣਾਈ ਰੱਖਿਉ, ਗੁਰੂ ਪਾਤਸ਼ਾਹ ਪੰਜਾਬ ਨੂੰ ਫਤਹਿ ਬਖਸ਼ਣ।

ਦੇਸ ਪੰਜਾਬ ਜ਼ਿੰਦਾਬਾਦ।

Turn the Lockdown into a fitness showdown because it's never too late to start working on yourself...... Stay home stay ...
05/05/2020

Turn the Lockdown into a fitness showdown because it's never too late to start working on yourself...... Stay home stay fit💪

Lao ji mil hi gya elaj corona da😂😂
10/03/2020

Lao ji mil hi gya elaj corona da😂😂

ਸੋਚ ਰਾਸਤੇ ਚੰਗੇ ਲੱਬਣ ਦੀ ਨਾ ਰੱਖੋ..ਜਿਸ ਰਾਹ ਪੈਰ ਪੈ ਜਾਵੇ..ਉਹੀ ਰਾਸਤੇ ਚੰਗੇ ਹੋ ਜਾਣ..
13/06/2019

ਸੋਚ ਰਾਸਤੇ ਚੰਗੇ ਲੱਬਣ ਦੀ ਨਾ ਰੱਖੋ..
ਜਿਸ ਰਾਹ ਪੈਰ ਪੈ ਜਾਵੇ..
ਉਹੀ ਰਾਸਤੇ ਚੰਗੇ ਹੋ ਜਾਣ..

Address

Jalandhar Cantt
Jalandhar Cantt
144001

Website

Alerts

Be the first to know and let us send you an email when Amrit Jeed posts news and promotions. Your email address will not be used for any other purpose, and you can unsubscribe at any time.

Share

Category