Panje Ke cricket club

Panje Ke cricket club Contact information, map and directions, contact form, opening hours, services, ratings, photos, videos and announcements from Panje Ke cricket club, Sports, Jalalabad.

ਪੰਜੇ ਕੇ ਕ੍ਰਿਕਟ ਕਮੇਟੀ ਵੱਲੋ ਬੂਟੇ ਲਗਾਏ ਜਾਣੇ ਹਨ ਜੋ ਵੀ ਸਾਡਾ ਸਾਥ ਦੇਣ ਲਈ ਤਿਆਰ ਹੈ ਓ ਵੀ ਸਾਡੇ ਗਰੁੱਪ ਵਿਚ ਸ਼ਾਮਿਲ ਹੋ ਸਕਦਾ ਹੈ ਜੀ ! ਕਿਰਪ...
26/06/2024

ਪੰਜੇ ਕੇ ਕ੍ਰਿਕਟ ਕਮੇਟੀ ਵੱਲੋ ਬੂਟੇ ਲਗਾਏ ਜਾਣੇ ਹਨ ਜੋ ਵੀ ਸਾਡਾ ਸਾਥ ਦੇਣ ਲਈ ਤਿਆਰ ਹੈ ਓ ਵੀ ਸਾਡੇ ਗਰੁੱਪ ਵਿਚ ਸ਼ਾਮਿਲ ਹੋ ਸਕਦਾ ਹੈ ਜੀ ! ਕਿਰਪਾ ਕਰਕੇ ਪੋਸਟ ਸ਼ੇਅਰ ਜ਼ਰੂਰ ਕਰਨਾ ਜੀ 🙏🏽🙏🏽🙏🏽🏝️🏝️🏝️

25/06/2024

ਜੈ ਮਾਂ ਚਿੰਤਪੂਰਨੀ ਮੰਡੀ ਪੰਜੇ ਕੇ ਉੱਤਾੜ ਵਿਚ
ਰਾਮਲੀਲਾ ਗ੍ਰਾਉੰਡ ਚ ਜਾਗਰਣ ਵਿਚ ਪੌਂਚ ਰਹੇ ਨੇ ਮਾਸ਼ਾ ਅਲੀ ਜੀ

🙏🏽🙏🏽🙏🏽

22/06/2024
ਸਬ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਖੜੇ ਸਾਡਾ ਸਾਥ ਦਿਤਾ  ਜੀ
22/06/2024

ਸਬ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਖੜੇ ਸਾਡਾ ਸਾਥ ਦਿਤਾ ਜੀ

20/06/2024

ਸਾਰੀਆ ਕਿਸਾਨ ਜਥੇਬੰਦੀਆਂ ਨੂੰ ਤੇ ਹੋਰ ਵੀ ਨੌਜਵਾਨ ਸਭਾ ਦੇ ਗਰੁੱਪਾਂ ਨੂੰ hath🙏🏽ਜੋੜ ਕੇ ਬੇਨਤੀ ਹੈ ਕੀ ਸਾਡਾ ਸਾਥ ਦਿਓ ਸਾਰੇ ਇਕੱਠੇ ਹੋਏ 🙏🏽🙏🏽🙏🏽

20/06/2024

ਅੱਜ ਨੌਜਵਾਨ ਦੀ ਅਵਾਜ ਨੂੰ ਦਬਿਆ ਜਾ ਰਿਹਾ ਕੋਈ ਵੀ ਸਾਡੀ ਮਦਦ ਨਹੀਂ ਕਰ ਰਿਹਾ ਜੇ ਸਾਡਾ ਆ ਉਪਰਾਲਾ ਨਾ ਹੋਇਆ ਫਿਰ ਬਸ ਸੋਂ ਜੋ ਘਰ ਬੈਠ ਜਾਣਾ ਸਾਰੇ ਨੌਜਵਾਨ ਆ ਟੂਰਨਾਮੈਂਟ ਸਰਕਾਰ ਦੀ ਭੇਟ ਚੜ ਜਾਣਾ ਜੇ ਕਿਸੇ ਨੇ ਸਪੋਰਟ ਕਰਨੀ ਓਹੀ contect ਕਰੇ ਨਹੀਂ ਤਾ ਵੀਰ ਜੀ ਫਾਲਤੂ ਕੰਮੈਂਟ. ਕਰਨ ਦਾ ਕੋਈ ਫਾਇਦਾ ਨਹੀਂ ਜੀ 🙏🏽🙏🏽🙏🏽🙏🏽

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਤੇ ਲੱਡੂ ਸਰਪੰਚ ਨੌਜਵਾਨਾਂ ਖਰਾਬ ਨੂੰ ਕਰ ਰਿਹਾ ਥੋੜੀ ਸ਼ਰਮ ਕਰ ਲੋ ਭਰਾਵੋ. ਜਿਸ ਦੀ ਫੋਟੋ ਲਗਾਈ ਤੁਸੀ ਓ...
20/06/2024

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਤੇ ਲੱਡੂ ਸਰਪੰਚ ਨੌਜਵਾਨਾਂ ਖਰਾਬ ਨੂੰ ਕਰ ਰਿਹਾ ਥੋੜੀ ਸ਼ਰਮ ਕਰ ਲੋ ਭਰਾਵੋ. ਜਿਸ ਦੀ ਫੋਟੋ ਲਗਾਈ ਤੁਸੀ ਓਂਦੀ ਸੋਚ ਤੇ ਤਾ ਤੁਸੀ ਕੀ ਚਲਣਾ ਉਲਟਾ ਚੰਗੇ ਉਪਰਾਲੇ ਨੂੰ ਰੋਕ ਰਹੇ ਹੋ 🙏🏽🙏🏽🙏🏽 ਵਾਹ ਜੀ ਵਾਹ ਲੱਡੂ ਸਾਬਕਾ ਸਰਪੰਚ 🙏🏽

19/06/2024

ਇਸ ਵੀਡੀਓ ਵਿਚ ਹੀ ਦੇਖ ਲੋ ਵੀਰੋ ਛੋਟੇ ਛੋਟੇ ਬੱਚੇ ਆਪਣੀ ਜੇਬ ਵਿੱਚੋ ਇਕ ਇਕ ਪੈਸਾ ਇਕੱਠਾ ਕਰਕੇ ਤੇ ਕਿੰਨੀ ਖੁਸ਼ੀ ਨਾਲ ਗ੍ਰਾਉੰਡ ਸਾਫ ਕਰ ਰਹੇ ਅਵ ਤੇ ਸਰਪੰਚ ਇਨਾ ਜਵਾਕਾ ਤੇ ਪਰਚਾ ਕਰਵਾਣ ਬਾਰੇ ਕਹਿ ਰਿਹਾ ਦੇਖ ਲੋ ਆ ਦਿਨ ਅਵ ਗਏ ਅਵ ਵੀਰ ਜੀ ! ਉਲਟਾ ਸਾਨੂ ਸਰਪੰਚ ਕਹਿ ਰਿਹਾ ਜੋ ਵੀ ਅਜਤਕ ਗਰਾਊਂਡ ਚ ਨੁਕਸਾਨ ਹੋਇਆ ਸਾਰਾ ਦਾ ਸਾਰਾ ਨਾਮ ਕ੍ਰਿਕਟ ਕਮੇਟੀ ਉਪਰ ਲਾ ਦੇਣਾ ਕਿੰਨੇ ਸਾਲ ਹੋ ਗਏ ਅੱਜ ਤਕ ਤਾ ਸਰਪੰਚ ਨੇ ਸੋਚਿਆ ਨਹੀਂ ਗਰਾਊਂਡ ਬਾਰੇ ਅੱਜ ਫਿਰ ਟੂਰਨਾਮੈਂਟ ਕਰਵਾਣ ਦਾ ਸ਼ੋਕ ਕਿਥੋਂ ਜਾਗ ਗਿਆ ਜੀ ਬਾਈ ਜੀ ਸਾਰੇ ਸਾਥ ਦਿਓ ਤੇ 23ਜੂਨ ਨੂੰ ਪੰਜੇ ਕੇ ਪੋਨਚੋ ਤਾ ਆਪਾਂ ਵਧਿਆ ਟੂਰਨਾਮੈਂਟ ਕਰਵਾ ਸਕੀਏ 🙏🏽🙏🏽🙏🏽

ਹੁਣ ਸਰਪੰਚ ਨਕਲੀ ਟੂਰਨਾਮੈਂਟ ਦਾ ਪੋਸਟਰ ਬਣਾ ਕੇ ਪਾ ਰਿਹਾ ਦੇਖ ਲੋ ਕਰਤੂਤਾਂ  ਦੋਸਤੋ ਅਵ ਦੇਖੋ ਅਸੀਂ ਅੱਜ ਤੋਂ ਕਿੰਨੇ ਦਿਨ ਪਹਿਲਾ ਪੋਸਟ ਪੈ ਸੀ ਬ...
19/06/2024

ਹੁਣ ਸਰਪੰਚ ਨਕਲੀ ਟੂਰਨਾਮੈਂਟ ਦਾ ਪੋਸਟਰ ਬਣਾ ਕੇ ਪਾ ਰਿਹਾ ਦੇਖ ਲੋ ਕਰਤੂਤਾਂ ਦੋਸਤੋ ਅਵ ਦੇਖੋ ਅਸੀਂ ਅੱਜ ਤੋਂ ਕਿੰਨੇ ਦਿਨ ਪਹਿਲਾ ਪੋਸਟ ਪੈ ਸੀ ਬਸ ਸਾਡਾ ਟੂਰਨਾਮੈਂਟ ਬੰਦੇ ਖਰਾਬ ਕਰਵਾਉਣ ਲਈ ਉਸ ਨੇ ਅੱਜ ਹੀ ਪੋਸਟ ਬਣਾ ਕੇ ਪਾ ਤੀ ਤੁਸੀ ਖੁਦ ਹੀ ਸੋਚੋ ਦੋਸਤੋ ਅੱਜ ਹੀ ਉਸ ਨੇ ਵੀ ਟੂਰਨਾਮੈਂਟ ਰੱਖਣਾ ਸੀ? ਸਬ ਹੁਣ ਜਾਨ ਬੁਜ ਕੇ ਕੀਤਾ ਜਾ ਰਿਹਾ ਵੀਰੋ ਦੇਖ ਲੋ ਸੋਚ ਸਰਪੰਚ ਦੀ 🙏🏽🙏🏽🙏🏽

ਪਿੰਡ ਪੰਜੇ ਕੇ ਉੱਤਾਂੜ  ਵੱਲੋ  ਕ੍ਰਿਕਟ ਟੂਰਨਾਮੈਂਟ ਮਿਤੀ 23-06-2024 ਦਿਨ ਐਤਵਾਰ ਨੂੰ ਹਾਜੀ ਬੇਟੂ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ ਪਰ ਇਸ ...
19/06/2024

ਪਿੰਡ ਪੰਜੇ ਕੇ ਉੱਤਾਂੜ ਵੱਲੋ ਕ੍ਰਿਕਟ ਟੂਰਨਾਮੈਂਟ
ਮਿਤੀ 23-06-2024 ਦਿਨ ਐਤਵਾਰ ਨੂੰ ਹਾਜੀ ਬੇਟੂ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ ਪਰ ਇਸ ਟੂਰਨਾਮੈਂਟ ਨੂੰ ਰੋਕਣ ਲਈ ਪਿੰਡ ਹਾਜੀ ਬੇਟੂ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਲੱਡੂ ਵੱਲੋ ਗ੍ਰਾਉੰਡ ਨੂੰ ਜੰਦਰਾਂ ਲਗਾ ਦਿਤਾ ਗਿਆ ਹੈ, ਅਤੇ ਸਾਡੀ ਕ੍ਰਿਕਟ ਕਮੇਟੀ ਨੂੰ ਧਮਕੀ ਦਿਤੀ ਜਾ ਰਹੀ ਹੈ ਕੀ ਜੋ ਵੀ ਗ੍ਰਾਉੰਡ ਵਿਚ ਆਏਗਾ ਉਸ ਤੇ ਝੂਠਾ ਪਰਚਾ ਪਾ ਦਿਤਾ ਜਾਏਗਾ ਅਸੀਂ ਆਵਦੀ ਜੇਬ ਵਿੱਚੋ ਇਕ ਇਕ ਪੈਸਾ ਇਕੱਠਾ ਕਰਕੇ ਟੂਰਨਾਮੈਂਟ ਕਰਵਾਣਾ ਹੈ ਪਰ ਲੱਡੂ ਵਰਗੇ ਬੰਦੇ ਇਸ ਚੰਗੇ ਉਪਰਾਲੇ ਨੂੰ ਹੋਣ ਨਹੀਂ ਦੇ ਰਿਹਾ ਤੁਸੀ ਦਸੋ ਅਸੀਂ ਹੁਣ ਆ ਕੰਮ ਸ਼ੱਡ ਨਸ਼ਿਆਂ ਵਲ ਨੂੰ ਚੱਲ ਪਾਈਏ ਅੱਜ ਨੌਜਵਾਨਾਂ ਦੀ ਆਵਾਜ਼ ਨੂੰ ਦਬਿਆ ਜਾ ਰਿਹਾ ਹੈ ਜੀ ਕ੍ਰਿਪਾ ਕਰਕੇ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਹੈ ਕੀ ਸਾਡਾ ਸਾਥ ਦਿਓ ਨਹੀਂ ਤਾ ਲੱਡੂ ਵਰਗੇ ਇਨਸਾਨ ਅੱਜ ਸਾਨੂ ਖਰਾਬ ਕਰ ਰਹੇ ਨੇ ਕਲ ਨੂੰ ਕਈ ਹੋਰ ਲੱਡੂ ਪੈਦਾ ਹੋਣ ਗੇ ਜੋ ਕਿਸੇ ਨੌਜਵਾਨ ਨੂੰ ਖੇਡਣ ਨਹੀਂ ਦੇਣ ਗੇ ਆਓ ਰੱਲ ਮਿਲ ਕੇ ਆਪਾਂ ਇਸ ਮੁੱਦੇ ਤੇ ਜੋਗਦਾਨ ਪਾਈਏ

Address

Jalalabad

Website

Alerts

Be the first to know and let us send you an email when Panje Ke cricket club posts news and promotions. Your email address will not be used for any other purpose, and you can unsubscribe at any time.

Share

Category