Hans Kalan Cricket Club

Hans Kalan Cricket Club This is official page of Hans kalan cricket Team, Ludhiana (punjab)

ਹੋਜੋ ਤਿਆਰ ਫਿਰ 🏏⛳️
20/03/2026

ਹੋਜੋ ਤਿਆਰ ਫਿਰ 🏏⛳️

19/02/2026

Hans kalan CC 🏏⛳️🦅

08/03/2025
 #ਦੂਜਾ_ਨਿਰੋਲ_ਲੈਦਰ_ਕ੍ਰਿਕਟ_ਟੂਰਨਾਂਮੈਟ_ਪਿੰਡ_ਹਾਂਸ_ਕਲਾਂ🏏ਹੋਜੋ ਤਿਆਰ ਫਿਰ ਲੱਗਣਗੀਆਂ ਰੌਣਕਾਂ💥✨
06/04/2024

#ਦੂਜਾ_ਨਿਰੋਲ_ਲੈਦਰ_ਕ੍ਰਿਕਟ_ਟੂਰਨਾਂਮੈਟ_ਪਿੰਡ_ਹਾਂਸ_ਕਲਾਂ🏏

ਹੋਜੋ ਤਿਆਰ ਫਿਰ ਲੱਗਣਗੀਆਂ ਰੌਣਕਾਂ💥✨

Keep Supporting ⛳️🦅
17/03/2024

Keep Supporting ⛳️🦅

02/02/2024

ਅੱਜ ਗੱਲ ਕਰਦੇ ਹਾਂ ਪਿੰਡ ਬਰਮੀ ਦੇ ਟੂਰਨਾਮੈਂਟ ਦੀ ਜਿੱਥੇ ਮੇਰੇ ਪਿੰਡ ਦੀ ਟੀਮ ਦਾ ਮੈਚ ਪਿੰਡ ਲੋਹਟਬੱਧੀ ਦੀ ਟੀਮ ਨਾਲ ਸੀ। ਮੈਚ ਦੀ ਆਖਰੀ ਬਾਲ ਤੇ ਜੋ ਹੋਇਆ ਬਹੁਤ ਹੀ ਗਲਤ ਹੋਇਆ ਕਿਉਂ ਕਿ ਉਹ ਆਖ਼ਰੀ ਬਾਲ ਮੈਚ ਦਾ ਹਾਰ ਜਿੱਤ ਦਾ ਫੈਸਲਾ ਕਰਨ ਵਾਲੀ ਸੀ। ਉਹ ਗਲਤ ਫੈਸਲਾ ਪਿੰਡ ਦੇ ਪਲੇਅਰ ਜੋਤੀ ਬਰਮੀ ਨੇ ਦਿੱਤਾ ਜੋ ਕਿ ਆਪ ਹਰ ਰੋਜ ਕਿਸੇ ਨਾ ਕਿਸੇ ਟੀਮ ਵਿੱਚ ਟੂਰਨਾਮੈਂਟ ਖੇਡਦਾ ਹੈ। ਬਾਲਰ ਵੱਲੋਂ ਸੁੱਟੀ ਗਈ ਇਹ ਬਾਲ ਨੋ ਸੀ ਜੋ ਕਿ ਲਾਈਵ ਵਿੱਚ ਸਾਫ ਦਿਖਾਈ ਦੇ ਰਹੀ ਹੈ। ਸਾਡੀ ਟੀਮ ਵੱਲੋਂ ਮੰਗ ਕੀਤੀ ਗਈ ਕਿ ਲਾਈਵ ਵਿੱਚ ਚੈਕ ਕੀਤਾ ਜਾਵੇ ਪਰ ਜੋਤੀ ਬਰਮੀ ਕਹਿੰਦਾ ਕਿ ਮੇਰਾ ਇਹੀ ਫੈਸਲਾ ਹੈ। ਬਿਨਾ ਲੈਗ ਅੰਪਾਇਰ ਨਾਲ ਸਲਾਹ ਕੀਤੇ ਇਹ ਫੈਸਲਾ ਦਿੱਤਾ ਗਿਆ। ਹੱਥ ਜੋੜ ਕੇ ਬੇਨਤੀ ਆ ਬਾਈ ਮੰਨਦੇ ਹਾਂ ਕਿ ਗਲਤੀ ਹਰ ਇਨਸਾਨ ਤੋਂ ਹੋ ਜਾਂਦੀ ਹੈ ਪਰ ਆਪਣੀ ਜ਼ਿੱਦ ਉੱਪਰ ਨਾ ਅੜਿਆ ਕਰੋ ਕਿ ਅਸੀਂ ਖੇਡਦੇ ਹਾਂ ਸ਼ਾਇਦ ਅਸੀਂ ਗਲਤ ਨਹੀ ਹੋ ਸਕਦੇ ਟੂਰਨਾਮੈਂਟ ਤੇ ਲਾਈਵ ਮੈਚ ਹੁੰਦੇ ਆ ਰੌਲਾ ਪੈਣ ਤੇ ਹਰ ਟੂਰਨਾਮੈਂਟ ਉੱਪਰ ਲਾਈਵ ਚੈੱਕ ਕਰਕੇ ਫੈਸਲਾ ਦਿੱਤਾ ਜਾਂਦਾ ਪਰ ਅੱਜ ਕੁਝ ਵੱਖਰਾ ਹੀ ਕਰ ਦਿੱਤਾ ਅੰਪਾਇਰ ਸਾਬ ਨੇ। ਬਾਕੀ ਲਾਈਵ ਦਾ ਕਲਿੱਪ ਹੇਠਾਂ ਪਾ ਰਹੇ ਹਾਂ ਤੁਸੀਂ ਆਪ ਚੈੱਕ ਕਰ ਸਕਦੇ ਹੋ🙏🏻

21/12/2023
PCL-5 ਪਹਿਲਾ ਮੈਚ  #ਹਾਂਸ_ਕਲਾਂ_VS_ਚਚਰਾੜੀ  #ਮੈਨ_ਆਫ_ਦੀ_ਮੈਚ ਬੱਲੀ ਹਾਂਸ 🏏
10/12/2023

PCL-5
ਪਹਿਲਾ ਮੈਚ #ਹਾਂਸ_ਕਲਾਂ_VS_ਚਚਰਾੜੀ

#ਮੈਨ_ਆਫ_ਦੀ_ਮੈਚ ਬੱਲੀ ਹਾਂਸ 🏏

Address

Jagraon
142026

Website

Alerts

Be the first to know and let us send you an email when Hans Kalan Cricket Club posts news and promotions. Your email address will not be used for any other purpose, and you can unsubscribe at any time.

Share

Category