Kaleran fc

Kaleran fc Contact information, map and directions, contact form, opening hours, services, ratings, photos, videos and announcements from Kaleran fc, Sports Team, kamalpura, Jagraon.

ਅੱਜ ਪਿੰਡ ਕਮਾਲਪੁਰਾ ਵਿਖੇ 38 ਕਿਲੋ ਫੁੱਟਬਾਲ ਟੂਰਨਾਮੈਂਟ ਹੋਇਆ। ਜਿਸ ਵਿੱਚ ਆਪਣੇ ਪਿੰਡ  ਕਲੇਰਾਂ ਦੀ ਟੀਮ ਦੂਜੇ ਨੰਬਰ ਤੇ ਰਹੀ। ਆਪਣੇ ਪਿੰਡ ਦੀ ...
21/05/2023

ਅੱਜ ਪਿੰਡ ਕਮਾਲਪੁਰਾ ਵਿਖੇ 38 ਕਿਲੋ ਫੁੱਟਬਾਲ ਟੂਰਨਾਮੈਂਟ ਹੋਇਆ। ਜਿਸ ਵਿੱਚ ਆਪਣੇ ਪਿੰਡ ਕਲੇਰਾਂ ਦੀ ਟੀਮ ਦੂਜੇ ਨੰਬਰ ਤੇ ਰਹੀ। ਆਪਣੇ ਪਿੰਡ ਦੀ ਟੀਮ ਵੱਲੋਂ ਕਮਾਲਪੁਰਾ, ਚੀਮਾ ਤੇ ਜਾਗਪੁਰ ਦੀਆਂ ਟੀਮਾਂ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਫਾਈਨਲ ਮੈਚ ਜੋ ਘਵੱਦੀ ਨਾਲ ਸੀ ਵਿੱਚ ਮੈਚ ਦਾ ਨਤੀਜਾ 2-1 ਰਿਹਾ ਅਤੇ ਆਪਣੀ ਟੀਮ ਦੂਜੇ ਸਥਾਨ ਤੇ ਰਹੀ। ਸਾਰੀ ਫੁੱਟਬਾਲ ਕਲੱਬ ਅਤੇ ਸਾਰੇ ਨਗਰ ਨੂੰ ਬਹੁਤ ਬਹੁਤ ਮੁਬਾਰਕਾਂ 🎉🥳ਤੇਜ਼ ਦਾ ਮੁੰਡਾ ਗੁਰਸ਼ਾਨ 7 ਗੋਲ ਪੂਰੇ ਟੂਰਨਾਮੈਂਟ ਵਿੱਚੋ ਕਰਕੇ ਬੈਸਟ ਖਿਡਾਰੀ ਬਣਿਆ।
ਕੋਚ ਪਾਤਰ ਕੋਕਰੀ ਕਲਾਂ ਧੰਨਵਾਦ 🥰🙏

23/04/2022
11/01/2020
Kaleran fc
11/01/2020

Kaleran fc

15ਵਾਂ ਫੁੱਟਬਾਲ ਟੂਰਨਾਮੈਂਟ ਸਵ.ਸ. ਨਿਰਮਲ ਸਿੰਘ ਕਲੇਰ ਕਲੇਰਾਂ ਫੁੱਟਬਾਲ ਦੇ ਜਨਮਦਾਤਾ ਨੂੰ ਸਮਰਪਿਤ 🙏🙏
11/01/2020

15ਵਾਂ ਫੁੱਟਬਾਲ ਟੂਰਨਾਮੈਂਟ ਸਵ.ਸ. ਨਿਰਮਲ ਸਿੰਘ ਕਲੇਰ
ਕਲੇਰਾਂ ਫੁੱਟਬਾਲ ਦੇ ਜਨਮਦਾਤਾ ਨੂੰ ਸਮਰਪਿਤ 🙏🙏

Happy New year 2020
01/01/2020

Happy New year 2020

Waheguru ji di kirpa nal apni team Runner-up rhi waheguru ji eda e mehar bnai rakhan 🙏🙏⚽🏆😘😘❤️🙏
19/12/2019

Waheguru ji di kirpa nal apni team Runner-up rhi waheguru ji eda e mehar bnai rakhan 🙏🙏⚽🏆😘😘❤️🙏

Our Proud 🥰😘 Our 2 player in Delhi Team   Big Congrats to Kaleran FC
16/11/2019

Our Proud 🥰😘 Our 2 player in Delhi Team

Big Congrats to Kaleran FC

KFC ❤
03/03/2019

KFC ❤

Jlalabad tournament  1st match nanaksar kaleran v/s chakkar 0-0 pk win nanaksar kaleran 5-42nd match nanaksar kaleran v/...
27/12/2018

Jlalabad tournament
1st match nanaksar kaleran v/s chakkar 0-0 pk win nanaksar kaleran 5-4
2nd match nanaksar kaleran v/s ajitwal 1-1 nanaksar kaleran loss Match pk 4-5
Nanaksar kaleran U 21 team 👍😊❤ buht vdia team aa Junior Gbu 🙏

ਪਿੰਡ ਕਲੇਰਾਂ ਦਾ ਮਾਣ ਪਿੰਡ ਦੀ ਧੀ ਅਨਮੋਲਦੀਪ ਕੌਰ ਬਣੀ ਸਟੇਟ ਚੈਂਪੀਅਨ .. ਸਾਰੇ ਪਿੰਡ ਵੱਲੋਂ ਇਸ ਧੀ ਨੂੰ ਬਹੁਤ ਬਹੁਤ ਮੁਬਾਰਕਾਂ .. ਵਾਹਿਗੁਰੂ ...
01/11/2018

ਪਿੰਡ ਕਲੇਰਾਂ ਦਾ ਮਾਣ ਪਿੰਡ ਦੀ ਧੀ ਅਨਮੋਲਦੀਪ ਕੌਰ ਬਣੀ ਸਟੇਟ ਚੈਂਪੀਅਨ .. ਸਾਰੇ ਪਿੰਡ ਵੱਲੋਂ ਇਸ ਧੀ ਨੂੰ ਬਹੁਤ ਬਹੁਤ ਮੁਬਾਰਕਾਂ .. ਵਾਹਿਗੁਰੂ ਹਮੇਸ਼ਾਂ ਤਰੱਕੀ ਬਖਸ਼ੇ ਸਾਡੀ ਇਸ ਧੀ ਅਨਮੋਲਦੀਪ ਨੂੰ .. ਵੱਲੋਂ ਸਪੋਰਟਸ ਕਲੱਬ ਕਲੇਰਾਂ ⚽

Address

Kamalpura
Jagraon

Website

Alerts

Be the first to know and let us send you an email when Kaleran fc posts news and promotions. Your email address will not be used for any other purpose, and you can unsubscribe at any time.

Share

Category