28/01/2019
ਦੋਸਤੋ ਕਰੋ ਨੋਟ ਅੱਜ ਪਿੰਡ ਪੱਤੋਂ ਹੀਰਾ ਸਿੰਘ ਮੋਗਾ ਕਿ੍ਕਟ ਕੱਪ ਉੱਪਰ ਜੇਕਰ ਟੋਪ ਪਲੇਅਰ #ਆਸ਼ੂ_ਕੋਠੇਪੂਨੇ ਮੈਨ ਆਫ ਦੀ ਸੀਰੀਜ਼ 5911 ਟਰੈਕਟਰ 🚜 ਜਿੱਤ ਜਾਂਦਾ ਤਾਂ Gurvir Khangura ਵੱਲੋਂ ਬੜੂੰਦੀ ਦੇ ਕਿ੍ਕਟ ਕੱਪ ਉੱਪਰ ਆਸ਼ੂ ਕੋਠੇ ਪੂਨੇ ਦਾ ਵਿਸ਼ੇਸ਼ ਸਨਮਾਨ 21000 ਰੁਪੈ ਕੈਸ਼ 💰 ਨਾਲ ਕੀਤਾ ਜਾਵੇਗਾ।
🚜🚜🚜🚜🚜🚜🚜🚜🚜🚜🚜🚜🚜🚜