Brahmgiani Mukand g khusti club Jagraon

Brahmgiani Mukand g khusti club Jagraon ਨਸ਼ਿਆ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨਾ

18/06/2026
ਸਾਰੇ ਜਗਰਾਓਂ ਵਾਸੀਆ ਨੂੰ ਬਹੁਤ ਬਹੁਤ ਮੁਬਾਰਕਾ ਜਗਰਾਉ ਦੇ ਮਸਹੂਰ ਆਰਟਿਸਟ ਸ . ਗੁਰਪ੍ਰੀਤ ਸਿੰਘ ਮਣਕੂ ਨੂੰ ਮਿਲਿਆ ਰਾਸ਼ਟਰਪਤੀ ਤੋਂ ਸਨਮਾਨ । ਜਗਰਾ...
18/06/2026

ਸਾਰੇ ਜਗਰਾਓਂ ਵਾਸੀਆ ਨੂੰ ਬਹੁਤ ਬਹੁਤ ਮੁਬਾਰਕਾ
ਜਗਰਾਉ ਦੇ ਮਸਹੂਰ ਆਰਟਿਸਟ ਸ . ਗੁਰਪ੍ਰੀਤ ਸਿੰਘ ਮਣਕੂ ਨੂੰ ਮਿਲਿਆ ਰਾਸ਼ਟਰਪਤੀ ਤੋਂ ਸਨਮਾਨ ।

ਜਗਰਾਓਂ ਦੇ ਪ੍ਰਸਿੱਧ ਆਰਟਿਸਟ ਸ. ਗੁਰਪ੍ਰੀਤ ਸਿੰਘ ਮਣਕੂ ਨੂੰ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਦਰੋਪਦੀ ਮੁਰਮੂ ਜੀ ਤੋਂ ਐਵਾਰਡ ਮਿਲਿਆ ਹੈ । ਦੱਸਣਾ ਬਣਦਾ ਹੈ ਵੀ ਸਰਦਾਰ ਮਣਕੂ ਬਹੁਤ ਵਧੀਆ ਆਰਟਿਸਟ ਹਨ ਤੇ ਸ਼ਾਨਦਾਰ ਪੇਟਿੰਗ ਬਣਾਓਦੇਂ ਹਨ ਸੋ ਅਸੀਂ ਓਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ । ਮਾਲਕ ਓਹਨਾਂ ਨੂੰ ਹੋਰ ਤਰੱਕੀ ਬਖਸ਼ਣ ।

16/06/2026

ਬ੍ਰਹਮ ਗਿਆਨੀ ਮੁਕੰਦ ਜੀ ਮਹਾਰਾਜ ਦੀ ਯਾਦ ਵਿੱਚ ਰੌਸ਼ਨੀ ਮੇਲੇ ਦੇ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 19 ਵਾਂ ਕੁਸ਼ਤੀ ਦੰਗਲ ਦਿਨ ਵੀਰਵਾਰ ਨੂੰ ਡਿਸ਼ਪੋਜਲ ਰੋਡ ਜਗਰਾਉਂ ਵਿਖੇ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕੁਸ਼ਤੀ ਦੰਗਲ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਤੇ ਰਵਾਇਤੀ ਖੇਡਾਂ ਨੂੰ ਪ੍ਰਫੂਲਿਤ ਕਰਨਾ ਹੈ। ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਕੁਸ਼ਤੀ ਦੰਗਲ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ।
Brahmgiani Mukand g khusti club Jagraon
Commissioner of Police, Ludhiana


16/06/2026
16/06/2026

Address

Agwar Ladhai Near Raikot Adda Jagraon
Jagraon
142026

Website

Alerts

Be the first to know and let us send you an email when Brahmgiani Mukand g khusti club Jagraon posts news and promotions. Your email address will not be used for any other purpose, and you can unsubscribe at any time.

Shortcuts

Share

Category