23/11/2025
ਸ ਗੁਰਚਰਨ ਸਿੰਘ ਸਰਪੰਚ ,ਦਲਜੀਤ ਸਿੰਘ ਗੋਰਾ, ਪਿੰਡ ਦੇ ਮੋਹਤਬਰ ਮੈਂਬਰਾਂ ਅਤੇ ਹਰਵਿੰਦਰ ਸਿੰਘ ਸੋਨੂੰ ਸਪੁੱਤਰ ਸ ਅਜੈਬ ਸਿੰਘ ਸਰਾਂ ਵਲੋਂ ਕ੍ਰਿਕਟ ਟੀਮ ਦੀ ਨੈਟ ਪ੍ਰੈਕਟਿਸ ਲਈ ਪੱਕੀ ਪਿਚ ਬਣਵਾ ਕੇ ਦਿਤੀ ਗਈ ਸਮੂਹ ਕ੍ਰਿਕਟ ਟੀਮ ਵਲੋਂ ਇਹਨਾਂ ਦਾ ਇਸ ਸ਼ਲਾਘਾਯੋਗ ਕਾਰਜ ਲਈ ਧੰਨਵਾਦ ਕੀਤਾ ਗਿਆ !!
��ALL ABOUT CRICKET ��
SH-13
Jagraon
141422
Be the first to know and let us send you an email when GTB Cricket Club Chachrari posts news and promotions. Your email address will not be used for any other purpose, and you can unsubscribe at any time.